ਜਲੰਧਰ, 6/ਨਵੰਬਰ (ਡੀਡੀ ਨਿਊਜ਼) ਜਲੰਧਰ ਤੋ ਸਮਾਜ ਸੇਵਾ ਦੇ ਜਜ਼ਬੇ ਨਾਲ ਲੋਕਾਂ ਵਿਚ ਆਪਣੀ ਵੱਖਰੀ ਪਛਾਣ ਬਣਾ ਰਹੇ ਹਨ ਰਣਤੇਜ ਸਿੰਘ ਪਾਵਰ।ਨੌਜਵਾਨ ਪੀੜ੍ਹੀ ਨੂੰ ਸਮਾਜ ਦੀ ਭਲਾਈ ਅਤੇ ਲੋਕਾਂ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਰਣਤੇਜ ਸਿੰਘ ਪਾਵਰ ਵਰਗੇ ਨੌਜਵਾਨ ਇਸ ਗੱਲ ਦੀ ਮਿਸਾਲ ਹਨ ਕਿ ਨੌਜਵਾਨੀ ਸਿਰਫ਼ ਆਪਣੇ ਲਈ ਨਹੀਂ, ਸਗੋਂ ਸਮਾਜ ਲਈ ਵੀ ਕੁਝ ਕਰਨ ਦਾ ਨਾਮ ਹੈ।ਲੋਕਾਂ ਨਾਲ ਜੁੜ ਕੇ ਰਹਿਣਾ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਅਤੇ ਸਮਾਜ ਸੇਵਾ ਦੀ ਸੋਚ ਰੱਖਣਾ ਹੀ ਇੱਕ ਸੱਚੇ ਸੇਵਾਦਾਰ ਦੀ ਪਛਾਣ ਹੈ।ਅੱਜ ਸਮੇਂ ਦੀ ਲੋੜ ਹੈ ਕਿ ਰਣਤੇਜ ਸਿੰਘ ਪਾਵਰ ਵਰਗੇ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲੇ, ਤਾਂ ਜੋ ਉਹ ਸਮਾਜ ਦੀ ਤਰੱਕੀ ਅਤੇ ਲੋਕ ਭਲਾਈ ਵਿੱਚ ਆਪਣਾ ਯੋਗਦਾਨ ਪਾ ਸਕਣ।ਨੌਜਵਾਨ ਅੱਗੇ ਆਉਣਗੇ, ਤਾਂ ਹੀ ਸਮਾਜ ਵਿੱਚ ਨਵੀਂ ਸੋਚ ਅਤੇ ਨਵੀਂ ਤਬਦੀਲੀ ਆਵੇਗੀ।
error: Content is protected !!