ਵੱਡੀ ਖ਼ਬਰ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਦੇ ਤਿੰਨ BPEO ਕੀਤੇ ਸਸਪੈਂਡ ।

0

22 ਫਰਬਰੀ, ਡੀਡੀ ਨਿਊਜ਼ਪੇਪਰ।

ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵਲੋਂ ਤਿੰਨ ਬੀਪੀਈਓ ਖਿਲਾਫ਼ ਵੱਡਾ ਐਕਸ਼ਨ ਲੈਂਦੇ ਹੋਏ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਕਤ ਬੀਪੀਈਓਜ਼ ਤੇ ਵਰਦੀਆਂ ਦੀ ਖ਼ਰੀਦ ਸਮੇਂ ਹੇਰਾਫੇਰੀ ਕਰਨ ਦਾ ਦੋਸ਼ ਹੈ।