ਹਾਜੀਪੁਰ 23 ਜੂਨ (ਇੰਦਰਜੀਤ / ਮਨਜੀਤ ਸਿੰਘ)ਮਾਨਯੋਗ ਐੱਸ ਐੱਸ ਪੀ ਸ਼੍ਰੀ. ਸਰਤਾਜ ਸਿੰਘ ਚਾਹਲ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਸ਼੍ਰੀ ਸਰਬਜੀਤ ਸਿੰਘ ਐਸ.ਪੀ. ਇੰਨਵੈਟੀਗੇਸ਼ਨ ਹੁਸ਼ਿਆਰਪੁਰ ਅਤੇ ਸ਼੍ਰੀ ਕੁਲਵਿੰਦਰ ਸਿੰਘ ਵਿਰਕ ਡੀ.ਐਸ.ਪੀ. ਸਬ ਡਵੀਜਨ ਮੁਕੇਰੀਆਂ ਦੀਆਂ ਹਦਾਇਤਾਂ ਅਨੁਸਾਰ ਨਸ਼ਿਆ ਦੀ ਰੋਕਥਾਮ ਲਈ ਚੱਲ ਰਹੀ ਮੁਹਿਮ ਦੇ ਦੌਰਾਨ ਅੱਜ ਮਿੱਤੀ 21- 06– 2023 ਨੂੰ ਇੰਸਪੈਕਟਰ ਸਤਵਿੰਦਰ ਸਿੰਘ ਧਾਲੀਵਾਲ ਮੁੱਖ ਅਫਸਰ ਥਾਣਾ ਹਾਜੀਪੁਰ ਦੀ ਨਿਗਰਾਨੀ ਹੇਠ ਕਰਵਾਈ ਗਈ ਨਾਕਾਬੰਦੀ ਦੌਰਾਨ ਏ.ਐਸ.ਆਈ ਉਮ ਪ੍ਰਕਾਸ਼ ਵੱਲੋਂ ਇੱਕ ਵਿਅਕਤੀ ਜ਼ੋ ਹੁਸ਼ਿਆਰਪੁਰ ਵੱਲੋਂ ਆਪਣੇ ਸਪਲੈਂਡਰ ਪਲਸ ਮੋਟਰਸਾਈਕਲ ਨੰਬਰ PB- 07 /,11-0806 ਤੇ ਆ ਰਿਹਾ ਸੀ ਜਦੋਂ ਉਹ ਤਾਂ ਪਹਿਲਾਂ ਹੀ ਸਮੇਤ ਪੁਲਿਸ ਨਾਕਾਬੰਦੀ ਦੌਰਾਨ ਇੰਨਸਟੇਟ ਨੇੜ ਝੰਗ ਦੇ ਕੀਤੀ ਗਈ ਨਾਕਾਬੰਦੀ ਦੌਰਾਨ ਆਉਂਦੇ ਲੜਕੇ ਨੂੰ ਦੇਖਿਆ ਤੇ ਸ਼ੱਕ ਪੈਣ ਤੇ ਜਦੋਂ ਰੋਕ ਕੇ ਮੋਟਰਸਾਇਕਲ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਦੇ ਮੋਟਰਸਾਈਕਲ ਵਿੱਚੋਂ ਪੰਬਦੀਸੁਦਾ 106 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ। ਜਿਸਦੀ ਪਹਿਚਾਣ ਅਨਿਲ ਕੁਮਾਰ ਪੁੱਤਰ ਲੇਖ ਰਾਜ ਵਾਸੀ ਸਰਿਆਣਾ ਥਾਣਾ ਹਾਜੀਪੁਰ ਜਿਲ੍ਹਾ ਹੁਸ਼ਿਆਰਪੁਰ ਵੱਜੋਂ ਹੋਈ ਪੁਲਿਸ ਦੋਸ਼ੀ ਖਿਲਾਫ ਦਰਜ ਮੁਕਦਮਾ ਨੰਬਰ 48 ਮਿਤੀ 21-06-2023 ਅ/ਧ 22- 61-85 ਐਨ ਡੀ ਪੀ ਐੱਸ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
- Latest update News
- Breaking NEWS
- Crime
- General
- Jalandhar
- Latest news
- Mukeriya NEWS information
- News
- Punjab
- Top News
- TOP STORIES
- Trending
- Village NEWS


