Breaking NEWSCrimeGeneralJalandharLatest newsLatest update NewsludhianaNewsPunjabTop NewsTOP STORIESVillage NEWS

ਸੀ.ਆਈ.ਏ ਸਟਾਫ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਹਾਈਵੇ ਪਰ ਗੰਨ ਪੁਆਇੰਟ ਤੇ ਗੱਡੀਆਂ ਖੋਹਣ ਵਾਲੇ ਗਿਰੋਹ ਦੇ 04 ਮੈਂਬਰਾ ਨੂੰ 10 ਘੰਟਿਆ ਵਿੱਚ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ।

Spread the News

10/ਜਨਵਰੀ , ਡੀਡੀ ਨਿਊਜ਼ਪੇਪਰ।ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ. ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੇ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਵਿਜੇ ਕੇਵਰ ਪਾਲ ਪੀ.ਪੀ.ਐਸ ਉਪ-ਪੁਲਿਸ ਕਪਤਾਨ, ਸਬ ਡਵੀਜ਼ਨ ਆਦਮਪੁਰ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਅਤੇ ਸਬ.ਇੰਸਪੈਕਟਰ ਮਨਜੀਤ ਸਿੰਘ ਮੁਖ ਅਫਸਰ ਥਾਣਾ ਆਦਮਪੁਰ ਨੇ ਸਾਂਝੇ ਅਪਰੇਸ਼ਨ ਦੌਰਾਨ ਹਾਈਵੇ ਪਰ ਗੰਨ ਪੁਆਇੰਟ ਤੇ ਗੱਡੀਆਂ ਖੋਹਣ ਵਾਲੇ ਗਿਰੋਹ ਦੇ 04 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 08/09-01-2024 ਦੀ ਦਰਮਿਆਨੀ ਰਾਤ ਨੂੰ ਅੰਕੁਸ਼ ਰਾਜਾ ਪੁੱਤਰ ਦੇਸ਼ਵੰਦੁ ਸ਼ਰਮਾ ਵਾਸੀ ਪਿੰਡ ਲਹਾੜ ਥਾਣਾ ਅੰਬ ਜਿਲ੍ਹਾ ਉਨਾ ਹਿਮਾਚਲ ਪ੍ਰਦੇਸ਼ ਨੇ ਜਲੰਧਰ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਵਕਤ ਕਰੀਬ 02:30/103:00 ਵਜੇ ਦਾ ਹੋਵੇਗਾ ਉਹ ਆਪਣੀ ਕਾਰ ਨੰਬਰ P19F1594 ਮਾਰਕਾ ਗਲੈਂਡਾ ਟੋਇਟਾ ਵਿੱਚ ਸਵਾਰ ਹੋ ਕੇ ਆਪਣੇ 02 ਸਾਥੀਆਂ ਸਮੇਤ ਮੋਬਾ ਟੇਕਣ ਲਈ ਦਰਬਾਰ ਸਾਹਿਬ ਜਾ ਰਹੇ ਸੀ ਤਾਂ ਨੇੜੇ ਜਸ਼ਨ ਢਾਬਾ ਜੀ.ਟੀ ਰੋਡ ਖੁਰਦਪੁਰ ਪੁੱਜੇ ਕਰੀਬ 5/6 ਨੌਜਵਾਨਾ ਨੇ ਬਰੀਜਾ ਗੱਡੀ ਨੰਬਰ PBOSCL0082 ਪਰ ਉਹਨਾ ਨੂੰ ਟੱਕਰ ਮਾਰੀ ਅਤੇ ਹਥਿਆਰ ਕੱਢ ਲਏ ਘਬਰਾਹਟ ਵਿਚ ਸਾਡੀ ਗੱਡੀ ਸੜਕ ਤੋ ਹੇਠਾ ਉਤਰ ਕੇ ਪਲਟ ਗਈ ਤੋਂ ਬਰੀਜਾ ਗੱਡੀ ਵੀ ਸੜਕ ਤੋਂ ਉੱਤਰ ਕੇ ਪਲਟ ਗਈ ਜੇ 5/6 ਨੌਜਵਾਨਾ ਨੇ ਜਿਹਨਾ ਪਾਸ ਪਿਸਤੋਲ ਸੀ ਨੇ ਇਹਨਾ ਪਾਸੇ ਸੇਨਾ (ਚੈਨੀ ਤੇ ਰਿੰਗ)ਅਤੇ ਆਈ-ਫੋਨ ਵਗੈਰਾ ਲੁੱਟ ਲਏ ਜਿਸ ਸਬੰਧੀ ਪੁਲਿਸ ਨੇ ਮੁੱਕਦਮਾ ਨੰਬਰ 05 ਮਿਤੀ 09-01-2024 ਚਰਮ 379-ਬੀ, ਭ.ਦ 25-27-54-59 ਅਸਲਾ ਐਕਟ ਥਾਣਾ ਅਦਮਪੁਰ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਮੁੱਕਦਮਾ ਦੀ ਤਫਤੀਸ਼ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਪੁਲਿਸ ਨੂੰ ਇਤਲਾਹ ਮਿਲੀ ਕਿ ਉਦੇਸੀਆਂ ਪੈਟਰੋਲ ਪੰਪ ਜਲੰਧਰ/ਹੁਸ਼ਿਆਰਪੁਰ ਹਈਵੇ ਪਰ ਵਕਤ ਕਰੀਬ 04:00 ਵਜੇ ਸ੍ਰੀ ਵਿਵੇਕ ਚੰਡਾ ਪੁੱਤਰ ਸ੍ਰੀ ਹੁਸਨ ਲਾਲ ਚੇਡਾ ਵਾਸੀ ਮਕਾਨ ਨੰਬਰ 299 ਵਾਰਡ ਨੰਬਰ 13 ਵਸੰਤ ਵਿਹਾਰ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਦਿਹਾਤੀ ਪਾਸੋ 5/6 ਨੌਜਵਾਨਾ ਵਲੋਂ ਕੁੱਟ ਮਾਰ ਕਰਕੇ ਸੱਟਾਂ ਮਾਰਕੇ ਗੋਲੀ ਚਲਾਕੇ ਉਸਦੀ ਗੱਡੀ ਬਰੀਜਾ ਨੰਬਰੀ PB08DX1122 ਪਿਸਟਲ ਪੁਆਇੰਟ ਤੇ ਖੋਹ ਕੇ ਜਲੰਧਰ ਵੱਲ ਨੂੰ ਭੱਜ ਗਏ ਨੇ। ਜੋ ਮਾਮਲਾ ਮੇਰੇ ਧਿਆਣ ਵਿਚ ਆਉਂਦਿਆ ਹੀ ਫੌਰੀ ਤੌਰ ਤੇ ਨਾਕਾਬੰਦੀ ਅਤੇ ਰੇਡਿੰਗ ਪਾਰਟੀਆਂ लगटीभी कष्टीएं। निम मा भुसभा मठ 06 भिडी 09-01-2023 सुरुभ 379-B II, 307, 34 IPC 25-27-54-59

ਅਸਲਾ ਐਕਟ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ। ਤੜਕਸਾਰ ਹੋਈਆਂ ਦੋਨਾ ਵਾਰਦਾਤਾਂ

ਸਬੰਧੀ ਜਲੰਧਰ-ਦਿਹਾਤੀ ਪੁਲਿਸ ਨੇ ਮੋਰਚਾ ਸੰਭਾਲਦੇ ਹੋਏ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ,

ਇੰਨਵੈਸਟੀਗੇਸ਼ਨ ਜਲੰਧਰ-ਦਿਹਾਤੀ, ਸ੍ਰੀ ਵਿਜੇ ਕੰਵਰ ਪਾਲ ਉਪ ਪੁਲਿਸ ਕਪਤਾਨ, ਆਦਮਪੁਰ, ਇੰਸਪੈਕਟਰ ਪੁਸ਼ਪ ਬਾਲੀ

ਇੰਚਾਰਜ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਦੀਆਂ ਟੀਮਾਂ ਤਫਤੀਸ਼ ਲਈ ਤਿਆਰ ਕੀਤੀਆਂ ਗਈਆਂ ।ਜਿਸ ਸਬੰਧੀ ਮੇਰੇ

ਵੱਲੋ ਖੁੱਦ ਮੋਨੀਟਰਿੰਗ ਕੀਤੀ ਜਾ ਰਹੀ ਸੀ। ਜੋ ਇੰਨਵੈਸਟੀਗੇਸ਼ਨ ਟੀਮ ਨੇ ਦੋਨਾ ਮੁੱਕਦਮਿਆਂ ਨੂੰ 10 ਘੰਟਿਆ ਵਿੱਚ ਟਰੇਸ ਕਰਦੇ

ਹੋਏ ਹਾਈਵੇ ਲੁਟੇਰਿਆਂ ਦੇ 04 ਮੈਂਬਰਾ ਨੂੰ ਗ੍ਰਿਫਤਾਰ ਕੀਤਾ ਹੈ।

ਅੱਗੇ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਦੋਰਾਨੇ ਤਫਤੀਸ਼ ਪੁਲਿਸ ਨੂੰ ਹਿਊਮਨ ਅਤੇ ਟੈਕਨੀਕਲੀ ਇਤਲਾਹ ਮਿਲੀ ਸੀ ਕਿ ਅਜੇ ਪਾਲ ਸਿੰਘ

ਉਰਫ ਅਜੇ ਉਰਵ ਰਾਜਾ ਅੰਬਰ ਸਰੀਆ ਪੁੱਤਰ ਸਵਿੰਦਰ ਸਿੰਘ ਵਾਸੀ ਪਿੰਡ ਲਹੌਰੀਮਲ ਥਾਣਾ ਘਰਿੰਡਾ ਜਿਲ੍ਹਾ ਅੰਮ੍ਰਿਤਸਰ,2

ਰਾਹੁਲ ਗਿੱਲ ਪੁੱਤਰ ਅਸੋਕ ਕੁਮਾਰ ਵਾਸੀ ਗੜਵਾਲੀ ਗੇਟ ਥਾਣਾ ਡਵੀਜ਼ਨ ਨੰਬਰ ਸੀ ਜਿਲ੍ਹਾ ਅਮ੍ਰਿੰਤਸਰ ਕਮਿਸ਼ਨਰੇਟ,3.ਸ਼ਤਨਾਮ

ਸਿੰਘ ਉਰਫ ਸ਼ਾਮੂ ਪੁੱਤਰ ਪਰਮਜੀਤ ਸਿੰਘ ਵਾਸੀ ਗਲੀ ਨੰਬਰ 02 ਗੋਪੀ ਚੀਮਾ ਭਵਨ ਬਾਬਾ ਫਰੀਦ ਕਲੋਨੀ ਪਿੰਡ ਕਾਲੇ ਥਾਣਾ,ਛੇਹਰਟਾ ਜਿਲ੍ਹਾ ਅਮ੍ਰਿਤਸਰ ਕਮਿਸ਼ਨਰੇਟ,4.ਸ਼ਿਵਾ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਠੱਠੀ ਮੁਹੱਲਾ ਜਿਲ੍ਹਾ ਅਮ੍ਰਿੰਤਸਰ

ਕਮਿਸ਼ਨਰੇਟ, 5.ਹੁਲ ਉਰਵ ਚੂਹਾ ਪੁੱਤਰ ਮਲਕੀਤ ਸਿੰਘ ਵਾਸੀ ਨੇੜੇ ਮੜੀਆਂ ਮੁਹੱਲਾ ਘੱਨੂਪੁਰ ਕਾਲੇ ਥਾਣਾ ਛੇਹਰਟਾ ਜਿਲ੍ਹਾ,ਅਮ੍ਰਿੰਤਸਰ ਕਮਿਸ਼ਨਰੇਟ ਅਤੇ 6. ਸਤਿੰਦਰ ਸਿੰਘ ਉਰ ਸੰਨੀ ਪੁੱਤਰ ਚਮਕੌਰ ਸਿੰਘ ਵਾਸੀ ਬਾਬਾ ਫਰੀਦ ਨਗਰ ਪਿੰਡ ਕਾਲੇ ਥਾਣਾ,ਛੇਹਰਟਾ ਜਿਲ੍ਹਾ ਅਮ੍ਰਿਤਸਰ ਕਮਿਸ਼ਨਰੇਟ ਦਾ ਗੈਂਗ ਬਣਿਆ ਹੋਇਆ ਹੈ ਅਤੇ ਇਹ ਹਾਈਵੇ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਕਰ ਦੇ,ਹਨ ਜੇ ਥਾਣਾ ਆਦਮਪੁਰ ਵਾਲੀ ਵਾਰਦਾਤਾਂ ਇਹਨਾ ਵਿਅਕਤੀਆਂ ਨੇ ਕੀਤੀਆਂ ਹਨ ਜਿਹਨਾ ਨੂੰ ਮੁਕਦਮਾ ਵਿਚ ਨਾਮਜਦ ਕੀਤਾ ਗਿਆਹੈ। ਜੋ ਜਾਣਕਾਰੀ ਮਿਲਣ ਤੇ ਇਹਨਾ ਪਾਸੇ ਖੋਹ ਕੀਤੀ ਗੱਡੀ ਬਰੀਜਾ ਕਾਰ ਨੰਬਰੀ PBOS CU 0082 ਕਰਤਾਰਪੁਰ/ਅੰਮ੍ਰਿਤਸਰ ਹਾਈਵੇ ਤੋਂ ਸ਼ਾਮਦ ਕੀਤੀ ਗਈ। ਚਾਰ ਦੇਸ਼ੀਆਨ ਸਤਨਾਮ ਸਿੰਘ ਉਰਫ ਸ਼ਾਮੂ, ਸਤਿੰਦਰ ਸਿੰਘ ਉਰਫ ਸੰਨੀ, ਸ਼ਿਵਾ ਅਤੇ ਰਾਹੁਲ ਉਕਤਾਨ ਨੂੰ ਅੰਮ੍ਰਿਤਸਰ ਤੇ ਜਿਲ੍ਹਾ ਜਲੰਧਰ-ਦਿਹਾਤੀ ਪੁਲਿਸ ਨੇ ਮਿਤੀ 09-01-2024 ਨੂੰ ਗ੍ਰਿਫਤਾਰ ਕਰ ਲਿਆਹੈ। ਗ੍ਰਿਫਤਾਰੀ ਦੌਰਾਨ ਸਤਨਾਮ ਸਿੰਘ ਉਰਵ ਸ਼ਾਮੂ ਉਕਤ ਪਾਸੋਂ ਇਕ ਪਿਸਤੌਲ 32 ਬੋਰ ਸਮੇਤ ਮੈਗਜ਼ੀਨ ਅਤੇ 02 ਰੋਂਦ ਜਿੰਦਾ ਬ੍ਰਾਮਦ ਕੀਤੇ ਗਏ। ਰਾਹੁਲ ਉਰਫ ਚੂਹਾ ਉਕਤ ਪਾਸੋਂ ਇੱਕ ਮੈਗਜ਼ੀਨ 32 ਬੇਰ ਅਤੇ 02 ਰੋਂਦ 32 ਬੇਰ ਜਿੰਦਾ ਬ੍ਰਾਮਦ ਕੀ ਤੇ ਗਏ। ਸ਼ਿਵਾ ਉਕਤ ਪਾਸੋਂ ਇੱਕ ਮੈਗਜ਼ੀਨ 32 ਬੋਰ ਅਤੇ 02 ਰੌਂਦ .32 ਬੋਰ ਜਿੰਦਾ ਬ੍ਰਾਮਦ ਕੀਤੇ ਗਏ ਅਤੇ ਸਤਿੰਦਰ ਸਿੰਘ ਉਰਫ ਸੰਨੀ ਉਕਤ ਪਾਸੋਂ ਇਕ ਮੈਗਜ਼ੀਨ 32 ਬੋਰ ਅਤੇ 01 ਰੋਂਦ 32 ਬੇਰ ਜਿੰਦਾ ਬ੍ਰਾਮਦ ਕੀਤੇ ਗਏ ਹਨ। ਉਕਤਦੋਨਾ

ਮੁਕੰਦਮਿਆ ਵਿੱਚ 02 ਕਾਰਾਂ ਬਰੀਜਾ ਨੰਬਰ PB-08-DX-1122 (ਖੇਹ ਸ਼ੁਦਾ) ਅਤੇ PB-08-CU-0082 (ਚੋਰੀਸੁਦਾ) ਬ੍ਰਾਮਦ

ਕੀਤੀਆਂ ਗਈਆਂ।

ਦੌਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਕਿ ਮਿਤੀ 09-01-2024 ਨੂੰ ਉਕਤ 06 ਦੋਸ਼ੀਆਂ ਨੇ ਜਿਸ ਬਰੀਜਾ ਕਾਰ ਨੰਬਰ PB-08-CU-0082 ਨਾਲ ਜਿਹੜੀਆਂ ਵਾਰਦਾਤਾਂ ਕੀਤੀਆਂ ਸੀ ਇਹ ਗੱਡੀ ਅੰਕਸ ਡੰਗਰਾ ਪੁੱਤਰ ਨਰਿੰਦਰ ਕੁਮਾਰ ਡੋਗਰਾ ਵਾਸੀ ਮਕਾਨ ਨੰਬਰ 67 ਤੋਪ ਖਾਨਾ ਬਜਾਰ ਜਲੰਧਰ ਕੈਂਟ ਪਾਸੇ ਮਿਤੀ 04/05-01-2024 ਦੀ ਦਰਮਿਆਨੀ ਰਾਤ ਨੂੰ ਬੀ.ਐਸ.ਐਫ ਚੌਂਕ ਨੇੜਿਅ ਓਐਸ.ਬੀ.ਆਈ ਬੈਂਕ ਦੇ ਏ.ਟੀ.ਐਮ ਦੇ ਬਾਹਰੇ ਚੋਰੀ ਹੋਈ ਸੀ ਜਿਸ ਸਬੰਧੀ ਥਾਣਾ ਨਵੀਂ ਬਾਰਾਦਰੀ ਵਿਚ ਮਕੱਦਮਾਂਨੰਬਰ 02 ਮਿਤੀ 05-01-2024 ਜੁਰਮ 379 ਭ.ਦ ਥਾਣਾ ਨਵੀਂ ਬਾਰਾਦਰੀ ਜਿਲ੍ਹਾ ਜਲੰਧਰ ਕੋਮਿਸ਼ਨਰੇਟ ਦਰਜ ਰਜਿਸਟਰ ਹੈ। ਜੇ ਇਹ ਵਾਰਦਾਤ ਅਜੇ ਪਾਲ ਸਿੰਘ ਉਰਫ ਅਜੇ ਉਰਫ ਰਾਜਾ ਅੰਬਰਸਰੀਆ ਪੁੱਤਰ ਸਵਿੰਦਰ ਸਿੰਘ ਵਾਸੀ ਪਿੰਡ ਲਹੌਰੀਮਲ ਥਾਣਾ ਘਰਿੰਡਾ ਜਿਲ੍ਹਾ ਅਮ੍ਰਿਤਸਰ ਅਤੇ ਰਾਹੁਲ ਗਿੱਲ ਪੁੱਤਰ ਅਸੋਕ ਕੁਮਾਰ ਵਾਸੀ ਗੜਵਾਲੀ ਗੇਟ ਥਾਣਾ ਡਵੀਜ਼ਨ ਨੰਬਰ ਸੀ ਜਿਲ੍ਹਾ ਅਮ੍ਰਿਤਸਰ ਕਮਿਸ਼ਨਰੇਟ ਨੇ ਮਿਲਕੇ ਕੀਤੀ ਸੀ। ਦੋਸ਼ੀਆ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਦੋਰਾਨੇ ਰਿਮਾਂਡ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਗ੍ਰਿਫਤਾਰ ਦੋਸ਼ੀ:-

1. ਸਤਨਾਮ ਸਿੰਘ ਉਰਫ ਸ਼ਾਮ ਪੁੱਤਰ ਪਰਮਜੀਤ ਸਿੰਘ ਵਾਸੀ ਗਲੀ ਨੰਬਰ 02 ਗੋਪੀ ਚੀਮਾ ਭਵਨ ਬਾਬਾ ਫਰੀਦ ਕਲੋਨੀ ਪਿੰਡ ਕਾਲੇ ਥਾਣਾ ਛੇਹਰਟਾ ਜਿਲਾ ਅਮ੍ਰਿਤਸਰ ਕਮਿਸ਼ਨਰੇਟ ਖਿਲਾਫ ਦਰਜ ਮੁਕਦਮੇਂ

ਮੁਕੱਦਮਾਂਨੰਬਰ 168 ਮਿਤੀ 28-07-2021 ਜੁਰਮ 379, 34 .ਦ ਥਾਣਾ ਕੈਂਟੋਨਮੈਂਟ ਜਿਲਾ ਅਮ੍ਰਿਤਸਰ। भुर्वेसभी हँसन 208 भिडी 07-08-2021 सुक्त 379-वी-, 411,34 ब.र घाटा भरलधुरा मिला সম্বিত্তমর।

2. ਸਤਿੰਦਰ ਸਿੰਘ ਉਰਫ ਸੰਨੀ ਪੁੱਤਰ ਚਮਕੌਰ ਸਿੰਘ ਵਾਸੀ ਬਾਬਾ ਫਰੀਦ ਨਗਰ ਪਿੰਡ ਕਾਲੇ ਥਾਣਾ ਛੇਹਰਟਾ ਜਿਲਾ ਅਮ੍ਰਿਤਸਰ ਕਮਿਸ਼ਨਰੇਟ ਖਿਲਾਫ ਦਰਜ ਮੁਕਦਮੇਂ

ਮੁਕੱਦਮਾਂਨੰਬਰ 170 ਮਿਤੀ 11-10-2023 ਜੁਰਮ 382 ਭ.ਦ ਥਾਣਾ ਛੇਹਰਟਾ ਜਿਲਾ ਅਮ੍ਰਿਤਸਰ।

भुर्वेसभी तैर 55 भिडी 30-10-2023 নরম 107, 151 मी. आह. धीमी घाटा बेउवटा मिला সম্বিত্তসব।

3. ਸ਼ਿਵਾ ਪੁੱਤਰ ਬਲਵਿੰਦਰ ਸਿੰਘ ਵਾਸੀਪਿੰਡ ਠੱਠੀ ਮੁਹੱਲਾ ਜਿਲਾ ਅਮ੍ਰਿਤਸਰ ਕਮਿਸ਼ਨਰੇਟ।

4. ਰਾਹੁਲ ਉਰਫ ਚੂਹਾ ਪੁੱਤਰ ਮਲਕੀਤ ਸਿੰਘ ਵਾਸੀ ਨੇੜੇ ਮੜੀਆਂ ਮੁਹੱਲਾ ਧੰਨ ਪੁਰ ਕਾਲੇ ਥਾਣਾ ਛੇਹਰਟਾ ਜਿਲ ਅਮ੍ਰਿਤਸਰ ਕਮਿਸ਼ਨਰੇਟ।ਕੁੱਲਬ੍ਰਾਮਦਗੀ:

1. 02 ਕਾਰਾਂ ਮਾਰਕ ਬਰੀਜ਼ਾ

2. PB-08-DX-1122 (वेरा मुर)

3. PB-08-CU-0082 (सेडीमुर)

4. ਇੱਕ ਪਿਸਤੌਲ 32 ਬੋਰ ਸਮੇਤ ਮੈਗਜ਼ੀਨ ਸਮੇਤ 02 ਰੋਂਦ ਜਿੰਦਾ

5. 04 मेगत्तीत धिमटल.32 बैठ

6. 07 ਰੋਂਦ 32 ਬੋਰ ਜਿੰਦਾ

1. ਮੁਕੰਦਮਾਂ ਨੰਬਰ 02 ਮਿਤੀ 05-01-2024 ਜੁਰਮ 379 ਭ.ਦ ਥਾਣਾ ਨਵੀਂ ਬਾਰਾਦਰੀ ਜਿਲਾ ਕਮਿਸ਼ਨਰੇਟ ਜਲੰਧਰ

2. भुरभी घर 05 भिडी 09-01-2024 तउभ 379-वी, 25-27-54-59 भारнут 3. भुरभीमठ 06 भिडी 09-01-2024 मृतभ 379-वी-है, 307, 34 ซ. 25-27-54-59 ਅਸਲਾਐਕਟਥਾਣਾਅਦਮਪੁਰ।