Home Amritsar City ਅੱਜ ਫਿਰ ਦੁੱਖ ਮਹਿਸੂਸ ਹੋਇਆ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਨੂੰ ਮਾਨਯੋਗ ਸੁਪ੍ਰੀਮ...

10/ August (ਕਰਨਬੀਰ ਸਿੰਘ ) ਅੱਜ ਫਿਰ ਦੁੱਖ ਮਹਿਸੂਸ ਹੋਇਆ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਨੂੰ ਮਾਨਯੋਗ ਸੁਪ੍ਰੀਮ ਕੋਰਟ ਆਫ ਦਿੱਲੀ ਤੋਂ ਵੀ ਨਹੀਂ ਮਿਲੀ ਕੋਈ ਰਾਹਤ , ਲਿਖਣ ਤੋਂ ਭਾਵ ਬਲੈਕ ਮੇਲਰ, ਪਾਖੰਡੀ, ਭ੍ਰਿਸਟ, ਸਿਆਸੀ ਛਿੱਤਰ ਚੱਟ , ਸਿਰੇ ਦਾ ਬੇਈਮਾਨ ਮੰਦ ਬੁੱਧੀ ਸਾਬਕਾ DIG/DOG ਮਨਦੀਪ ਸਿੰਘ ਸਿੱਧੂ ਨਹੀਂ ਬਚਾ ਸਕਿਆ ਆਪਣੇ ਮਤਬੰਨੇ ਪੁੱਤ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਅੱਜ ਫਿਰ ਦੁੱਖ ਮਹਿਸੂਸ ਹੋਇਆ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਨੂੰ ਮਾਨਯੋਗ ਸੁਪ੍ਰੀਮ ਕੋਰਟ ਆਫ ਦਿੱਲੀ ਤੋਂ ਵੀ ਨਹੀਂ ਮਿਲੀ ਕੋਈ ਰਾਹਤ , ਲਿਖਣ ਤੋਂ ਭਾਵ ਬਲੈਕ ਮੇਲਰ, ਪਾਖੰਡੀ, ਭ੍ਰਿਸਟ, ਸਿਆਸੀ ਛਿੱਤਰ ਚੱਟ , ਸਿਰੇ ਦਾ ਬੇਈਮਾਨ ਮੰਦ ਬੁੱਧੀ ਸਾਬਕਾ DIG/DOG ਮਨਦੀਪ ਸਿੰਘ ਸਿੱਧੂ ਨਹੀਂ ਬਚਾ ਸਕਿਆ ਆਪਣੇ ਮਤਬੰਨੇ ਪੁੱਤ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਨੂੰ ਜਿਹੜਾ ਆਖਦਾ ਸੀ ਸਿੱਧੂ ਬਾਪੂ ਲਈ ਤਾਂ ਉਹ ਸਾਰੇ ਪੰਜਾਬ ਤੇ ਝੂਠੇ ਪ੍ਰਚੇ ਦਰਜ ਕਰ ਸਕਦੈ, ਫੜ ਲੈ ਪੂੰਛ ਹੁਣ ਬਾਪੂ ਦੀ, ਮੋੜਤਾ ਬੈਰੰਗ ਮਾਨਯੋਗ ਸੁਪ੍ਰੀਮ ਕੋਰਟ ਨੇ ਵੀ, ਦੱਸ!ਗਧੇ ਨੂੰ ਬਾਪ ਬਣਾਕੇ ਕੀ ਖੱਟਿਐ ?ਵੈਸੇ ਸਿੱਧੂ ਜੇ ਤੂੰ ਚਾਹੇਂ ਜਾਂ ਤੇਰੇ “ਚ ਗੈਰਤ ਹੈ ਤਾਂ ਨੈਤਿਕਤਾ ਦੇ ਅਧਾਰ ਤੇ ਸਮੇਤ ਢਿੱਲੋਂ ਤੂੰ ਸਭਨਾਂ ਨੂੰ ਕਨੂੰਨ ਦੀ ਮਾਰ ਤੋਂ ਬਚਾ ਸਕਦੈ ਇਸ ਲਈ ਨੈਤਿਕਤਾ ਦਿਖਾ ਇਹਨਾਂ ਨੌਜਵਾਨਾਂ ਤੋਂ ਹਵਾ ਦੇਕੇ ਕਰਾਏ ਸਾਰੇ ਗੁਨਾਹਾਂ ਦਾ ਕਬੂਲ ਨਾਮਾਂ ਖੁਦ ਦੇ ਨਾਮ ਲਿਖਕੇ ਆਪਣੇ ਆਪ ਨੂੰ ਕਨੂੰਨ ਦੇ ਹਵਾਲੇ ਕਰਦੇ, ਬੱਸ ਫਿਰ ਦੇਖੀਂ ਢਿੱਲੋਂ ਹੁਰੀਂ ਤਾਂ ਤੈਨੂੰ ਸਿਰਫ ਬਾਪੂ ਆਖਦੇ ਸੀ ਇਹਨਾਂ ਦੇ ਬੱਚੇ ਤੈਨੂੰ ਰੱਬ ਵਾਂਘ ਪੂਜਿਆ ਕਰਨਗੇ । ਸਿੱਧੂ ਸੂਤਰ ਦੱਸਦੇ ਹਨ ਕਿ ਤੂੰ ਸੰਗਰੂਰ ਪਟਿਆਲਾ ਅਤੇ ਲੁਧਿਆਣਾ ਵਿਖੇ ਨੌਕਰੀ ਦੌਰਾਨ ਕਰੀਬ 600 ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਤੇ ਆਪਣੀ ਜਿੱਦ ਪੁਗਾਉਣ ਲਈ ਝੂਠੇ ਮੁਕੱਦਮੇ ਦਰਜ ਕੀਤੇ ਹਨ ਸੋ ਇਹਨਾਂ 6/7 ਚੇਲਿਆਂ ਦੀ ਨੌਕਰੀ ਬਚਾਉਣ ਲਈ ਇੱਕ ਨੇਕ ਕੰਮ ਜਰੂਰ ਕਰ ਤਾਂ ਜੋ ਤੇਰੇ ਸਾਰੇ ਪਾਪ ਧੋਤੇ ਜਾਣ । ਬਾਕੀ ਹਮੇਸ਼ਾ ਦੀ ਤਰਾਂ ਅੱਜ ਫੇਰ ਦਿਖਾਈਂ ਘਰ ਬੁਲਾਕੇ ਦੋ ਚਾਰ ਦੋਸਤਾਂ ਨੂੰ ਮੇਰੀ ਨਗਨ ਵੀਡੀਓ ਕਿ ਆਹ ਦੇਖੋ ਜਨੂਹਾ ਦੰਡ ਬੈਠਕਾਂ ਕੱਢਦਾ, ਘੀਸੀ ਕਰਦਾ ਕਿਵੇਂ ਤੇਰੀ ਜੈ ਜੈ ਕਾਰ ਕਰ ਰਿਹੈ -? ਦੋਸਤੋ ਕ੍ਰਿਪਾ ਕਰਕੇ ਪੋਸਟ ਤੇ ਕੁਮੈਂਟ ਅਤੇ ਪੋਸਟ ਸ਼ੇਅਰ ਜਰੂਰ ਕਰਿਓ ਤਾਂ ਜੋ ਪੁਲਿਸ ਦਾ ਕੋਈ ਸੀਨੀਅਰ ਅਫ਼ਸਰ ਆਪਣੇ ਮੂਤਹਿਤ ਤੋਂ ਕੋਈ ਗਲਤ ਕੰਮ ਨਾਂ ਕਰਵਾ ਸਕੇ ਭਾਵੇਂ ਐਨਕਾਉਂਟਰ ਹੀ ਕਿਉਂ ਨਾਂ ਹੋਵੇ ਪੱਤਰਕਾਰ ਬਲਦੇਵ ਸਿੰਘ ਜਨੂਹਾ ਫੋਨ ਨੰਬਰ 98148 24215ਨੂੰ ਜਿਹੜਾ ਆਖਦਾ ਸੀ ਸਿੱਧੂ ਬਾਪੂ ਲਈ ਤਾਂ ਉਹ ਸਾਰੇ ਪੰਜਾਬ ਤੇ ਝੂਠੇ ਪ੍ਰਚੇ ਦਰਜ ਕਰ ਸਕਦੈ, ਫੜ ਲੈ ਪੂੰਛ ਹੁਣ ਬਾਪੂ ਦੀ, ਮੋੜਤਾ ਬੈਰੰਗ ਮਾਨਯੋਗ ਸੁਪ੍ਰੀਮ ਕੋਰਟ ਨੇ ਵੀ, ਦੱਸ!ਗਧੇ ਨੂੰ ਬਾਪ ਬਣਾਕੇ ਕੀ ਖੱਟਿਐ ?ਵੈਸੇ ਸਿੱਧੂ ਜੇ ਤੂੰ ਚਾਹੇਂ ਜਾਂ ਤੇਰੇ “ਚ ਗੈਰਤ ਹੈ ਤਾਂ ਨੈਤਿਕਤਾ ਦੇ ਅਧਾਰ ਤੇ ਸਮੇਤ ਢਿੱਲੋਂ ਤੂੰ ਸਭਨਾਂ ਨੂੰ ਕਨੂੰਨ ਦੀ ਮਾਰ ਤੋਂ ਬਚਾ ਸਕਦੈ ਇਸ ਲਈ ਨੈਤਿਕਤਾ ਦਿਖਾ ਇਹਨਾਂ ਨੌਜਵਾਨਾਂ ਤੋਂ ਹਵਾ ਦੇਕੇ ਕਰਾਏ ਸਾਰੇ ਗੁਨਾਹਾਂ ਦਾ ਕਬੂਲ ਨਾਮਾਂ ਖੁਦ ਦੇ ਨਾਮ ਲਿਖਕੇ ਆਪਣੇ ਆਪ ਨੂੰ ਕਨੂੰਨ ਦੇ ਹਵਾਲੇ ਕਰਦੇ, ਬੱਸ ਫਿਰ ਦੇਖੀਂ ਢਿੱਲੋਂ ਹੁਰੀਂ ਤਾਂ ਤੈਨੂੰ ਸਿਰਫ ਬਾਪੂ ਆਖਦੇ ਸੀ ਇਹਨਾਂ ਦੇ ਬੱਚੇ ਤੈਨੂੰ ਰੱਬ ਵਾਂਘ ਪੂਜਿਆ ਕਰਨਗੇ । ਸਿੱਧੂ ਸੂਤਰ ਦੱਸਦੇ ਹਨ ਕਿ ਤੂੰ ਸੰਗਰੂਰ ਪਟਿਆਲਾ ਅਤੇ ਲੁਧਿਆਣਾ ਵਿਖੇ ਨੌਕਰੀ ਦੌਰਾਨ ਕਰੀਬ 600 ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਤੇ ਆਪਣੀ ਜਿੱਦ ਪੁਗਾਉਣ ਲਈ ਝੂਠੇ ਮੁਕੱਦਮੇ ਦਰਜ ਕੀਤੇ ਹਨ ਸੋ ਇਹਨਾਂ 6/7 ਚੇਲਿਆਂ ਦੀ ਨੌਕਰੀ ਬਚਾਉਣ ਲਈ ਇੱਕ ਨੇਕ ਕੰਮ ਜਰੂਰ ਕਰ ਤਾਂ ਜੋ ਤੇਰੇ ਸਾਰੇ ਪਾਪ ਧੋਤੇ ਜਾਣ । ਬਾਕੀ ਹਮੇਸ਼ਾ ਦੀ ਤਰਾਂ ਅੱਜ ਫੇਰ ਦਿਖਾਈਂ ਘਰ ਬੁਲਾਕੇ ਦੋ ਚਾਰ ਦੋਸਤਾਂ ਨੂੰ ਮੇਰੀ ਨਗਨ ਵੀਡੀਓ ਕਿ ਆਹ ਦੇਖੋ ਜਨੂਹਾ ਦੰਡ ਬੈਠਕਾਂ ਕੱਢਦਾ, ਘੀਸੀ ਕਰਦਾ ਕਿਵੇਂ ਤੇਰੀ ਜੈ ਜੈ ਕਾਰ ਕਰ ਰਿਹੈ -? ਦੋਸਤੋ ਕ੍ਰਿਪਾ ਕਰਕੇ ਪੋਸਟ ਤੇ ਕੁਮੈਂਟ ਅਤੇ ਪੋਸਟ ਸ਼ੇਅਰ ਜਰੂਰ ਕਰਿਓ ਤਾਂ ਜੋ ਪੁਲਿਸ ਦਾ ਕੋਈ ਸੀਨੀਅਰ ਅਫ਼ਸਰ ਆਪਣੇ ਮੂਤਹਿਤ ਤੋਂ ਕੋਈ ਗਲਤ ਕੰਮ ਨਾਂ ਕਰਵਾ ਸਕੇ ਭਾਵੇਂ ਐਨਕਾਉਂਟਰ ਹੀ ਕਿਉਂ ਨਾਂ ਹੋਵੇ ।
ਪੱਤਰਕਾਰ ਬਲਦੇਵ ਸਿੰਘ ਜਨੂਹਾ
ਫੋਨ ਨੰਬਰ 98148 24215
error: Content is protected !!