Home Bihar ਜਿਗਰਾ ਹੋਵੇ ਤੇ ਲੈਫਟੀਨੈਂਟ ਕਰਨਲ ਦੀਪਕ ਕੁਮਾਰ ਸ਼ਰਮਾ ਵਰਗਾ ਜਿੰਨੇ ਫੜਨ ਆਈ...

27/December ਵਾਕਈ ਦੁਨੀਆ ਪਰੇ ਤੋਂ ਪਰੇ 🤔ਪਤੰਦਰ ਨੇ ਫੜਨ ਆਈ CBI ਨੂੰ ਹੀ ਆਫ਼ਰ ਕਰ ਦਿੱਤੀ 3 ਮਿਲੀਅਨ ਰਿਸ਼ਵਤ 😝CBI ਦੀ ਵੱਡੀ ਕਾਰਵਾਈ ਕਰਦੇ ਰੱਖਿਆ ਮੰਤਰਾਲੇ ਵਿੱਚ ਤੈਨਾਤ ਲੈਫਟੀਨੈਂਟ ਕਰਨਲ ਦੀਪਕ ਕੁਮਾਰ ਸ਼ਰਮਾ ਕਰੋੜਾਂ ਦੇ ਕੈਸ਼ ਨਾਲ ਗ੍ਰਿਫ਼ਤਾਰ ਕੀਤਾ ਹੈ ਜਿਸ ਕੋਲੋ 22.3 ਮਿਲੀਅਨ ਕੈਸ਼ ਬਰਾਮਦ ਕੀਤਾ ਗਿਆ ਹੈ ਅਤੇ ਨਾਲ ਹੀ ਉਸਦੀ ਪਤਨੀ ਕਰਨਲ ਕਾਜਲ ਸ਼ਰਮਾ ਕੋਲੋ ਵੀ 1 ਮਿਲੀਅਨ ਕੈਸ਼ ਬਰਾਮਦ ਕੀਤਾ ਗਿਆ ਹੈ ਹੁਣ ਸੋਚੋ ਦੇਸ਼ ਦੇ ਰੱਖਿਆ ਮੰਤਰਾਲੇ ਵਿੱਚ ਅਜਿਹੇ 🐊 ਬੈਠੇ ਤਾ ਇਸ ਦੇਸ਼ ਦਾ ਭਲਾ ਕਿੱਥੋਂ ਹੋਣਾ ਹੈ ਰਾਜਤੰਤਰ ਤੋਂ ਬਾਅਦ ਹੁਣ ਰੱਖਿਆ ਤੰਤਰ ਵਿੱਚ ਵੀ ਅਜਿਹੀ ਸਿਉਂਕ ਲੱਗ ਚੁੱਕੀ ਹੈ ਐਡੇ ਐਡੇ ਅਹੁਦਿਆਂ ਤੇ ਤੈਨਾਤ ਲੋਕਾਂ ਦੀ ਲਾਲਚ ਦੀ ਭੁੱਖ ਪੂਰੀ ਨਹੀਂ ਹੋ ਰਹੀ ਦੋਵੇ ਪਤੀ ਪਤਨੀ ਨੇ ਰਲਕੇ ਕਈ ਵੱਡੇ ਰਾਜ ਤੱਕ ਵੇਚ ਸੁੱਟੇ ਸਨ ਹੁਣ ਏਥੋਂ ਅੰਦਾਜਾ ਲਗਾਇਆ ਜਾ ਸਕਦਾ ਕਿ ਜਿਸ ਦੇਸ਼ ਅੰਦਰੂਨੀ ਸੁਰੱਖਿਆ ਵਿੱਚ ਐਡੀ ਸੇਂਧਮਾਰੀ ਹੋ ਸਕਦੀ ਉੱਥੇ ਹੋਰ ਕ਼ੀ ਕ਼ੀ ਹੋ ਸਕਦਾ ਫੇਰ ਤਾ ਇਹ ਗੱਲ ਹੀ ਸਹੀ ਲੱਗਦੀ ਜੋ ਪ੍ਰਚਲਿਤ ਹੈ ਕੇ ਮੋਦੀ ਹੈ ਤੋਂ ਮੁਮਕਿਨ ਹੈ 😜 ਜਾ ਇਹ ਵੀ ਕਿਹਾ ਜਾ ਸਕਦਾ ਕਿ ਦੋ ਜਾਸੂਸ ਕਰੇ ਮਹਿਸੂਸ ਕੇ ਦੁਨੀਆਂ ਬੜੀ ਖਰਾਬ ਹੈ 😝#everyone #followers #PunjabiNews #Arrest #HomeMinistry #india #indianarmy Shaiv Swami Shoonya Harjeet GalbaatwithHarry Rummy Sehgal Tv AmanDeep SiDhu Gurtej Khattra Rummy Sehgal हम इस बात कोई गारंटी नहीं कि वहां पर क्या हुआ और ना ही हम इस खबर की पुष्टि करते हैं क्योंकि यह एक वायरल न्यूज़ है
error: Content is protected !!