ਵੱਡੀ ਰਾਹਤ ਅਦਾਲਤ ਵਲੋਂ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਭੁੱਲਰ ਨੂੰ ਦਿੱਤੀ ਗਈ ਬੇਲ ਪੜੋ ਕਿਸ ਕਾਰਨ ਮਿਲੀ ਬੇਲ
ਕਿਆ ਸੋਚੇ ਥੇ 😅 ❓ਲਓ ਫਿਰ ਆ ਗਏ ।ਆਹ ਚੱਕੋ ਸ਼੍ਰੀਮਾਨ ਭੁੱਲਰ ਸਾਬ ਨੂੰ ਵੱਡੀ ਰਾਹਤ ਅਦਾਲਤ ਵਲੋਂ ਦਿੱਤੀ ਗਈ ਡਿਫਾਲਟ ਬੇਲ ਕਿਉਕਿ CBI ਨੇ ਚਲਾਣ ਨਹੀਂ ਪੇਸ਼ ਕੀਤਾ ਬੇਸ਼ਕ ਭੁੱਲਰ ਸਾਬ ਅੰਦਰ ਬੈਠੇ ਆਹ ਸਰਦੀ ਬਿਨ੍ਹਾ ਹੀਟਰ ਲੰਘ ਰਹੀ ਪਰ ਫੇਰ ਵੀ ਉਸਤਾਦ ਲੋਕ ਗੋਟੀਆਂ ਫਿੱਟ ਕਰ ਹੀ ਜਾਂਦੇ ਤੁਹਾਨੂੰ ਕੀ ਲੱਗਿਆ ਸੀ ਮਾਮਲਾ 7 ਕਰੋੜ ਪਲਾਟ ਆਹ ਉਹ ਤੱਕ ਸੀਮਤ ਹੈ ਬਾਈ ਇਹ ਉਹ ਦਰਖਤ ਨੇ ਜੋ ਸਿਉਕ ਨੂੰ ਵੀ ਖਾ ਜਾਣ ਇਹਨਾਂ ਦੀਆ ਜੜਾ ਹਵਾ ਚ ਵੀ ਹੁੰਦੀਆਂ ਬੇਸ਼ਕ ਭੁੱਲਰ ਸਾਬ ਨੂੰ ਛੱਡਿਆ ਨਹੀਂ ਗਿਆ ਪਰ ਜਿੱਥੇ ਡਿਫਾਲਟ ਬੇਲ ਮਿਲ ਗਈ ਰੈਗੂਲਰ ਵੀ ਮਿਲ ਜਾਉ ਹੁਣ ਤੁਸੀ ਸੋਚੋਗੇ ਡਿਫਾਲਟ ਬੇਲ ਕੀਂ ਹੁੰਦੀ ਕਾਨੂੰਨ ਵਿੱਚ ਇਹ ਲਾਜ਼ਮੀ ਕੀਤਾ ਗਿਆ ਕਿ ਨਿਯਮਤ ਸਮੇ ਦੌਰਾਨ ਜੇ ਪੁਲਿਸ ਖਾਸ ਕਰ ਕੋਈ ਏਜੰਸੀ ਦੋਸ਼ ਪੱਤਰ ਦਾਇਰ ਨਹੀਂ ਕਰਦੀ ਤਾ ਕਿਸੇ ਵੀ ਮਨੁੱਖ ਨੂੰ ਉਸਦੇ ਆਜ਼ਾਦੀ ਦੇ ਮੌਲਿਕ ਅਧਿਕਾਰ ਦੇ ਤੌਰ ਤੇ ਇਹ ਬੇਲ ਦਿੱਤੀ ਜਾਂਦੀ ਹੈ ਜਿਸਤੋ ਬਾਅਦ ਰੈਗੂਲਰ ਬੇਲ ਮਿਲਣ ਵਿੱਚ ਸੋਖ ਹੋ ਜਾਂਦੀ ਹੁਣ ਗੋਬਿੰਦਗੜ੍ਹ ਆਲੇ ਸੇਠ ਜੀ ਨੂੰ ਫਿਕਰ ਪਿਆ ਹੋਣਾ ਕਿਉਕਿ ਕਹਿੰਦੇ ਜੱਟ ਤੇ ਢੱਠਾ ਭੂਸਰਿਆ ਮਾੜਾ ਬੇਸ਼ਕ ਭੁੱਲਰ ਸਾਹਿਬ ਦੇ ਸਿੰਗ ਲਾਹ ਲਏ ਗਏ ਨੇ ਪਰ ਹਾਲਾਤ ਉਹਦੇ ਇਹੀ ਨੇ ਕਿਉਕਿ ਹੁਣ ਪਤਾ ਨਹੀਂ ਗੇਮ ਕਿੱਧਰ ਨੂੰ ਜਾਣੀ 😅
#everyone #followers #public #punjab #BhullarCase






