Breaking NEWSDelhiIndiaJalandharLatest newsPoliticsPunjabTOP STORIESTrending

ਭਾਰਤ ਜੋੜੋ ਯਾਤਰਾ ਦੌਰਾਨ ਜਲੰਧਰ ਤੋ ਦੁੱਖ ਭਰੀ ਖ਼ਬਰ।

Spread the News

 14 ਜਨਵਰੀ। ਦੋਆਬਾ ਦਸਤਕ ਨਿਊਜ਼ ।ਭਾਰਤ ਜੋੜੋ ਯਾਤਰਾ ਦੌਰਾਨ ਜਲੰਧਰ ਤੋ ਦੁੱਖ ਭਰੀ ਖ਼ਬਰ ਜਲੰਧਰ ਦੇ ਐਮ ਪੀ ਸੰਤੋਖ ਸਿੰਘ ਚੌਧਰੀ ਨਹੀਂ ਰਹੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਬਹੁਤ ਹੀ ਦੁੱਖ ਭਰੀ ਖ਼ਬਰ ਹੈ ਪ੍ਰਮਾਤਮਾ ਪਰਿਵਾਰ ਨੂੰ ਦੁੱਖ ਦੀ ਘੜੀ ਵਿੱਚ ਬਲ ਬਖਸ਼ਣ