ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਵੱਲੋਂ ਖੋਹ ਕੀਤੇ 06 ਮੁਬਾਇਲਾ ਅਤੇ ਵਾਰਦਾਤ ਸਮੇਂ ਵਰਤੀ ਐਕਟਿਵਾ ਸਮੇਤ 03 ਦੋਸ਼ੀ ਕਾਬੂ।
7,ਮਾਰਚ ਡੀਡੀ ਨਿਊਜ਼ਪੇਪਰ।
ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ IPS, ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਬਾਇਲ
ਫੋਨ/ਪਰਸ ਦੀ ਖੋਹ ਦੀ ਰੋਕਥਾਮ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ PPS/ਡੀ.ਸੀ.ਪੀ
ਇੰਨਵੈਸਟੀਗੇਸ਼ਨ, ਸ਼੍ਰੀ ਅਦਿੱਤਿਆ IPS/ADCP-2 ਜਲੰਧਰ ਅਤੇ ਸ਼੍ਰੀ ਪ੍ਰੇਮ ਕੁਮਾਰ PPS/ACP ਮਾਡਲ ਟਾਊਨ ਜਲੰਧਰ ਜੀ ਦੀ
ਯੋਗ ਅਗਵਾਈ ਹੇਠ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਅਤੇ ਸਬ ਇੰਸਪੈਕਟਰ ਮੇਜਰ ਸਿੰਘ ਇੰਨਚਾਰਜ ਪੁਲੀਸ ਚੌਕੀ
ਬੱਸ ਸਟੈਂਡ ਥਾਣਾ ਡਵੀਜ਼ਨ ਨੰਬਰ 6 ਕਮਿਸ਼ਨਰੇਟ ਜਲੰਧਰ ਦੀ ਨਿਗਰਾਨੀ ਹੇਠ ਮਿਤੀ 6-3-2023 ਨੂੰ AS। ਸੁਸ਼ੀਲ ਕੁਮਾਰ
ਨੰ- 2258 ਸਮੇਤ ਸਾਥੀ ਕਰਮਚਾਰੀਆ ਦੇ ਨਾਬੰਦੀ ਬਾ ਗਸਤ ਦੇ ਸਬੰਧ ਵਿਚ ਸਤਲੁਜ ਚੌਕ ਜਲੰਧਰ ਮੌਜੂਦ ਸੀ ਤਾਂ ਨਿਲੇਸ਼
ਕੁਮਾਰ ਪੁੱਤਰ ਦੀਪ ਚੰਦ ਵਾਸੀ ਪਿੰਡ ਮੌਜਾਗਈ ਥਾਣਾ ਪੁਲੀਆ ਜਿਲਾ ਲਖੀਮਪੁਰ UP ਹਾਲ ਡਰਾਇਵਰ ਖੈਰਾ ਬੱਸ ਸਰਵਿਸ ਨੇੜੇ ਮੋਤਾ
ਸਿੰਘ ਮਾਰਕੀਟ ਜਲੰਧਰ ਨਿਲੇਸ਼ ਕੁਮਾਰ ਪੁੱਤਰ ਦੀਪ ਚੰਦ ਵਾਸੀ ਪਿੰਡ ਮੌਜਾਗਈ ਥਾਣਾ ਪੁਲੀਆ ਜਿਲਾ ਲਖੀਮਪੁਰ UP ਹਾਲ
ਡਰਾਇਵਰ ਖੈਰਾ ਬੱਸ ਸਰਵਿਸ ਨੇੜੇ ਮੋਤਾ ਸਿੰਘ ਮਾਰਕੀਟ ਜਲੰਧਰ ਨੇ ASI ਸੁਸ਼ੀਲ ਕੁਮਾਰ ਪਾਸ ਹਾਜਰ ਆ ਕੇ 2 ਐਕਟੀਵਾ
ਸਵਾਰ ਨੌਜਵਾਨਾਂ ਵਲੋਂ ਆਪਣੇ ਮੋਬਾਇਲ ਫੋਨ REDMI ਦੇ ਖੋਹ ਕਰਨ ਸਬੰਧੀ ਬਿਆਨ ਲਿਖਾਇਆ ਅਤੇ ਇਤਲਾਹ ਦਿਤੀ ਕਿ
ਉਹ ਨੌਜਵਾਨ ਜਿਹਨਾ ਨੇ ਮੇਰੇ ਬਾਇਲ ਫੋਨ ਦੀ ਖੋਹ ਕੀਤੀ ਹੈ ਉਹ ਖੋਹ ਕਰਨ ਸਮੇਂ ਵਰਤੀ ਐਕਟੀਵਾ ਸਮੇਤ ਗਰੀਨ ਪਾਰਕ
ਅੰਦਰ ਖੜੇ ਹਨ ਜਿਸਤੇ ASI ਸੁਸ਼ੀਲ ਕੁਮਾਰ ਨੰ- 2258 ਸਮੇਤ ਸਾਥੀ ਕਰਮਚਾਰੀਆ ਦੇ ਗਰੀਨ ਪਾਰਕ ਪੁੱਜ ਕੇ ਖੋਹ ਕਰਨ
ਵਾਲੇ ਨੌਜਵਾਨਾਂ ਸਮਿਤ ਕੁਮਾਰ ਪੁੱਤਰ ਦਵਿੰਦਰ ਕੁਮਾਰ ਵਾਸੀ ਮਕਾਨ ਨੰ- 199 ਬੂਟਾ ਪਿੰਡ ਜਲੰਧਰ ਅਤੇ ਵਿੱਕੀ ਪੁੱਤਰ ਕੇਵਲ
ਕ੍ਰਿਸ਼ਨ ਵਾਸੀ ਮਕਾਨ ਨੰ- 9 ਪ੍ਰਤਾਪ ਨਗਰ ਬੂਟਾ ਪਿੰਡ ਜਲੰਧਰ ਨੂੰ ਖੋਹ ਕੀਤੇ ਮੋਬਾਇਲ ਫੋਨ ਅਤੇ ਖੌਹ ਸਮੇਂ ਵਰਤੀ ਐਕਟਿਵਾ
ਨੂੰ PB08-EE-4304 ਸਮੇਤ ਕਾਬੂ ਕੀਤਾ ਅਤੇ ਮੁਕੱਦਮਾਂ:39 ਮਿਤੀ:- 6-3-2023 U/S 379-B/34 ਥਾਣਾ ਡਵੀਜਨ ਨੰ-
6 ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਦੌਰਾਨੇ ਤਫਤੀਸ਼ ਦੋਸ਼ੀਆਂ ਨੇ ਆਪਣੇ ਤੀਜੇ ਸਾਥੀ ਸੰਦੀਪ
ਅਹੂਜਾ ਪੁੱਤਰ ਰਕੇਸ਼ ਕੁਮਾਰ ਵਾਸੀ ਮਕਾਨ ਨੰ- 395 ਸੈਦਾਂ ਗੇਟ ਥਾਣਾ ਡਵੀਜਨ ਨੰ-4 ਜਲੰਧਰ ਜਿਸਨੂੰ ਖੋਹ ਕੀਤੇ ਮੋਬਾਇਲ
ਫੋਨ ਵੇਚਦੇ ਸਨ ਬਾਰੇ ਇੰਕਸ਼ਾਫ ਕੀਤਾ ਜਿਸਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਖੋਹੇ ਹੋਏ ਖਰੀਦੇ ਹੋਏ ਮੋਬਾਇਲ ਵੱਖ ਵੱਖ
ਕੰਪਨੀਆਂ ਦੇ ਕੁੱਲ 6 ਫੋਨ ਬ੍ਰਾਮਦ ਕੀਤੇ ਦੋਸ਼ੀਆਂ ਪਾਸੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਣੀ ਹੈ ਜਿਹਨਾ ਨੂੰ ਪੇਸ਼ ਅਦਾਲਤ
ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਉਕਤ ਦੋਸ਼ੀਆਂ ਪਾਸੋਂ ਮੋਬਾਇਲ ਫੋਨਾਂ ਦੀ ਰਿਕਵਰੀ ਕੀਤੀ ਜਾਵੇਗੀ।
ਦੋਸ਼ੀ ਦਾ ਨਾਮ ਤੇ ਪਤਾ:-
1. ਸਮਿਤ ਕੁਮਾਰ ਪੁੱਤਰ ਦਵਿੰਦਰ ਕੁਮਾਰ ਵਾਸੀ ਮਕਾਨ ਨੰ- 199 ਬੂਟਾ ਪਿੰਡ ਥਾਣਾ ਡਵੀਜਨ ਨੰ-6 ਜਲੰਧਰ
2. ਵਿੱਕੀ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਮਕਾਨ ਨੰ- 9 ਪ੍ਰਤਾਪ ਨਗਰ ਬੂਟਾ ਪਿੰਡ ਥਾਣਾ ਡਵੀਜਨ ਨੰ-6 ਜਲੰਧਰ
3. ਸੰਦੀਪ ਅਹੂਜਾ ਪੁੱਤਰ ਰਕੇਸ਼ ਕੁਮਾਰ ਵਾਸੀ ਮਕਾਨ ਨੰ- 395 ਸੈਦਾਂ ਗੇਟ ਥਾਣਾ ਡਵੀਜਨ ਨੰ-4 ਜਲੰਧਰ
ਬਾਮਦਗੀ:-
6 ਮੁਬਾਇਲ ਫੋਨ ਵੱਖ ਵੱਖ ਕੰਪਨੀਆਂ ਦੇ
ਖੋਹ ਸਮੇਂ ਵਰਤੀ ਐਕਟਿਵਾ ਨੂੰ PB08-EE-4304
ਗ੍ਰਿਫਤਾਰੀ ਮਿਤੀ :-
ਤੀਜਾ ਦੋਸ਼ੀ ਬੰਪ ਅਰੂਜ਼ – ਪਰ ਤਹਿਸ ਦੀ ਧਣਾ ਤਰੀਕ ਤੱ
੨ ਵਿਚਕਾਮ ਵਿੱਚ ੫॥੩ ਮੁੱਲਦਗੀ ਦਲ ਦੀ
6-3-20223