ਵੱਡੀ ਖ਼ਬਰ: ਸੀਬੀਆਈ ਦੇ ਵੱਲੋਂ ਪਰਲ ਗਰੁੱਪ ਦੇ ਡਾਇਰੈਕਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਨਵੀ ਦਿੱਲੀ।
ਸੀਬੀਆਈ ਦੇ ਵੱਲੋਂ ਪਰਲ ਗਰੁੱਪ ਦੇ ਡਾਇਰੈਕਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੀਟੀਆਈ ਦੀ ਖ਼ਬਰ ਦੇ ਮੁਤਾਬਿਕ, ਪਰਲ ਗਰੁੱਪ ਦੇ ਡਾਇਰੈਕਟਰ ਹਰਚੰਦ ਸਿੰਘ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਨਿਊਜ਼ ਏਜੰਸੀ ਦੀ ਖ਼ਬਰ ਦੇ ਮੁਤਾਬਿਕ, ਬਹੁ-ਕਰੋੜੀ ਕਥਿਤ ਤੌਰ ਤੇ ਘਪਲੇ ਦੇ ਮਾਮਲੇ ਦੀ ਹਰਚੰਦ ਸਿੰਘ ਗਿੱਲ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਹੈ। ਹਰਚੰਦ ਸਿੰਘ ਗਿੱਲ ਨੂੰ ਫਿਜੀ ਤੋਂ ਭਾਰਤ ਦੇ ਹਵਾਲੇ ਕੀਤਾ ਗਿਆ ਹੈ। ਪੰਜਾਬ ਨੈਟਵਰਕ।