Breaking NEWSCrimeJalandharLatest newsNewsPunjabTop NewsTOP STORIESTrending

ਜਲੰਧਰ ਦਾ ਸੁਸ਼ਾਂਤ,ਜੌ ਕਿ ਮੋਹਲਾ ਗੋਬਿੰਦਗੜ੍ਹ ਵਾਸੀ ਹੈ ਓਸਦੀ ਕਾਰ ਨੰਬਰੀ DL 2CAE 0607ਰੰਗ ਚਿੱਟਾHyundai 1-10 ਵਿੱਚ ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਗਈਆਂ ਜਾਣੋ ਪੂਰੀ ਜਾਣਕਾਰੀ।

Spread the News

ਜਲੰਧਰ 23,ਮਾਰਚ,ਕਰਨਬੀਰ ਸਿੰਘ (ਡੀਡੀ ਨਿਊਜ਼ਪੇਪਰ)

ਮਾਣਯੋਗ ਕਮਿਸ਼ਨਰ ਆਫ ਪੁਲਿਸ ਸ੍ਰੀ ਕੁਲਦੀਪ ਸਿੰਘ ਚਾਹਲ, IPS, ਜੀ ਦੇ ਦਿਸ਼ਾ ਨਿਰਦੇਸ਼ਾ,ਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ PPS, DCP/Inv, ਜੀ ਦੀ ਨਿਗਰਾਨੀ ਹੇਠ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ PPS, ADCP-Inv, ਅਤੇ ਸ਼੍ਰੀ ਪਰਮਜੀਤ ਸਿੰਘ, PPS ACP-Detective ਜੀ ਦੀ ਯੋਗ ਅਗਵਾਈ ਹੇਠ SI ਅਸ਼ੋਕ ਕੁਮਾਰ ਇੰਚਾਰਜCIASTAFFਜਲੰਧਰ ਵੱਲੋਂ ਕਾਰਵਾਈ ਕਰਦੇ ਹੋਏ ਥਾਣਾ ਬਾਰਾਂਦਰੀ ਜਲੰਧਰ ਵਿਖੇ 02 ਵੱਖ-ਵੱਖ ਮੁਕੱਦਮੇ ਦਰਜ ਰਜਿਸਟਰ ਕਰਵਾ ਕੇ02 ਦੋਸ਼ੀਆਨ ਨੂੰ ਗ੍ਰਿਫਤਾਰ ਉਨਾ ਪਾਸੋ 01 ਕਾਰ ਅਤੇ ਆਟੋ ਵਿੱਚੋ 24 ਪੇਟੀਆਂ ਸ਼ਰਾਬ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਮਿਤੀ 23.03.2023 ਨੂੰ CIA STAFF ਜਲੰਧਰ ਦੀ ਇੱਕ ਪੁਲਿਸ ਪਾਰਟੀ ਬ੍ਰਾਏ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾ ਦੇ ਸਬੰਧ ਵਿੱਚ BSF ਚੋਕ ਜਲੰਧਰ ਮੌਜੂਦ ਸੀ। ਜਿੱਥੇ ਪੁਲਿਸ ਪਾਰਟੀ ਨੂੰ ਮੁਖਬਰੀ ਹੋਈ ਕਿ ਸ਼ਿਵਮ ਉਰਫ ਬੱਚਾ,ਪੁੱਤਰ ਰਾਜੂ ਵਿਸ਼ਕਰਮਾ ਵਾਸੀ ਘਾਹ ਮੰਡੀ ਚੁੰਗੀ ਨਿਊ ਸ਼ਿਵਪੁਰੀ ਜਲੰਧਰ ਜੋ ਨਜਾਇਜ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ।ਅਤੇ ਸ਼ਿਵਮ ਉਰਫ ਬੱਚਾ ਅੱਜ ਵੀ ਆਟੋ ਨੰਬਰੀ PB 08 CX 9170 ਰੰਗ ਕਾਲਾ ਮਾਰਕਾ ਮਹਿੰਦਰਾ ਵਿੱਚ ਭਾਰੀ ਮਾਤਰਾ ਵਿੱਚ ਨਜਾਇਜ ਸ਼ਰਾਬ ਲੋਡ ਕਰਕੇ ਗੁਰੂਨਾਨਕਪੁਰਾ ਫਾਟਕ ਤੋ ਲਾਡੋਵਾਲੀ ਰੋਡ ਵੱਲ ਨੂੰ ਆ ਰਿਹਾ ਹੈ। ਜਿਥੇ ਮੁਖਬਰੀ ਦੇ,ਅਧਾਰ ਪਰ ਹੇਠ ਲਿਖੇ ਦੋਸ਼ੀ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਬਾਰਾਂਦਰੀ ਜਲੰਧਰ ਵਿਖੇ ਮੁੱਕਦਮਾ ਨੰਬਰ 43 ਮਿਤੀ23-03-2023 U/S 61-1-14 Excise Act ਦਰਜ ਰਜਿਸਟਰ ਕੀਤਾ ਗਿਆ ਅਤੇ ਕ੍ਰਿਸ਼ਨਾ ਫੈਕਟਰੀ ਟੀ-ਪੁਆਇੰਟ,ਪਰ ਨਾਕਾਬੰਦੀ ਕਰਕੇ ਹੇਠ ਲਿਖੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।ਇਸੇ ਤਰਾਂ ਮਿਤੀ 23.03.2023 ਨੂੰ CIA STAFF ਜਲੰਧਰ ਦੀ ਦੂਸਰੀ ਪੁਲਿਸ ਪਾਰਟੀ ਬ੍ਰਾਏ ਗਸ਼ਤ ਬਾ,ਚੈਕਿੰਗ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਕਚਿਹਰੀ ਚੋਕ ਜਲੰਧਰ ਮੌਜੂਦ ਸੀ। ਜਿੱਥੇ ਪੁਲਿਸ ਪਾਰਟੀ ਨੂੰ ਮੁਖਬਰੀ ਹੋਈ ਕਿ ਸੁਸ਼ਾਂਤ ਪੁੱਤਰ ਰਜੇਸ਼ ਕੁਮਾਰ ਵਾਸੀ ਮੁਹੱਲਾ ਗੋਬਿੰਦਗੜ ਜਲਧਰ ਜੋ ਨਜਾਇਜ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ ਅਤੇ ਸੁਸ਼ਾਂਤ ਅੱਜ ਵੀ,ਆਪਣੀ ਕਾਰ ਨੰਬਰੀ DL 2CAE 0607 ਰੰਗ ਚਿੱਟਾ ਮਾਰਕਾ Hyundai 1-10 ਵਿੱਚ ਭਾਰੀ ਮਾਤਰਾ ਵਿੱਚ ਨਜਾਇਜ ਸ਼ਰਾਬ ਲੋਡ ਕਰਕੇ ਪ੍ਰੀਤ ਨਗਰ ਫਾਟਕ ਤੋ ਅਲਾਸਕਾ ਚੋਕ ਜਲੰਧਰ ਸਾਇਡ ਨੂੰ ਆ ਰਿਹਾ ਹੈ। ਜਿਥੇ ਮੁਖਬਰੀ ਦੇ ਅਧਾਰ ਪਰ ਹੇਠ ਲਿਖੇ ਦੋਸ਼ੀ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਬਾਰਾਂਦਰੀ ਜਲੰਧਰ ਵਿਖੇ ਮੁੱਕਦਮਾ ਨੰਬਰ 44 ਮਿਤੀ 23-03-2023 U/S 61-1-14 Excise Act ਦਰਜ ਰਜਿਸਟਰ ਕੀਤਾ ਗਿਆ ਅਤੇ ਲਾਡੋਵਾਲੀ ਰੋਡ ਨੇੜੇ ਪੰਜਾਬੀ ਢਾਬਾ ਟੀ-ਪੁਆਇੰਟ ਨਾਕਾਬਦੀ ਕਰਕੇ ਹੇਠ ਲਿਖੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।

ਅਨੁਮਾਨ ਮੁਕੱਦਮਾ ਨੰਬਰ

| ਗ੍ਰਿਫਤਾਰ ਦੋਸ਼ੀਆਨ

ਪਹਿਲਾਂ ਤੋਂ ਦਰਜ ਮੁਕੱਦਮੇ

ਬ੍ਰਾਮਦਗੀ

ਗ੍ਰਿਫਤਾਰੀ ਮਿਤੀ

ਗ੍ਰਿਫਤਾਰੀ ਦੀ ਜਗਾ

ਮੁੱਕਦਮਾ ਨੰਬਰ 43 ਮਿਤੀ 23-03-2023 U/S 61-1-14 Excise Act ਥਾਣਾ ਬਾਰਾਂਦਰੀ

ਜਲੰਧਰ।

ਮੁੱਕਦਮਾ ਨੰਬਰ 44 ਮਿਤੀ 23-03-2023 U/S 61-1-14 Excise Act ਥਾਣਾ ਬਾਰਾਂਦਰੀ

ਜਲੰਧਰ।

1. ਸ਼ਿਵਮ ਉਰਫ ਬੱਚਾ ਪੁੱਤਰ ਰਾਜੂ ਵਿਸ਼ਕਰਮਾ ਵਾਸੀ ਮਕਾਨ ਨੰਬਰ ਘਾਹ ਮੰਡੀ ਚੁੰਗੀ ਨਿਊ

ਸ਼ਿਵਪੁਰੀ ਜਲੰਧਰ।

2. ਸੁਸ਼ਾਂਤ ਪੁੱਤਰ ਰਜੇਸ਼ ਕੁਮਾਰ ਵਾਸੀ ਮੁਹੱਲਾ ਗੋਬਿੰਦਗੜ ਜਲੰਧਰ।

ਦੋਸ਼ੀ ਸ਼ਿਵਮ ਦੇ ਖਿਲਾਫ ਸਾਲ 2021 ਵਿੱਚ ਥਾਣਾ ਲਾਂਬੜਾ ਵਿਖੇ ਸ਼ਰਾਬ ਵੇਚਣ ਦਾ ਮੁਕੱਦਮਾ ਦਰਜ

ਰਜਿਸਟਰ ਹੋਇਆ ਸੀ।

ਦੋਸ਼ੀ ਸੁਸ਼ਾਂਤ ਦੇ ਖਿਲਾਫ ਸਾਲ 2019 ਵਿੱਚ ਥਾਣਾ ਬਾਰਾਂਦਰੀ ਵਿਖੇ ਸ਼ਰਾਬ ਵੇਚਣ ਦਾ ਮੁਕੱਦਮਾ ਦਰਜ

ਰਜਿਸਟਰ ਹੋਇਆ ਸੀ।

| ਮੁੱਕਦਮਾ ਨੰਬਰ 43/2023 ਵਿੱਚ 12 ਪੇਟੀਆਂ ਸ਼ਰਾਬ ਮਾਰਕਾ Punjab Cash Whiskey

ਆਟੋ ਨੰਬਰੀ PB 08 CX 9170 ਵਿੱਚੋਂ ਦੋਸ਼ੀ ਸ਼ਿਵਮ ਉਰਫ ਬੱਚਾ ਪਾਸੋ

ਮੁੱਕਦਮਾ ਨੰਬਰ 44/2023 ਵਿੱਚ 12 ਪੇਟੀਆਂ ਸ਼ਰਾਬ ਮਾਰਕਾ

Whiskey ਕਾਰ ਨੰਬਰੀ DL 2CAE 0607 ਵਿੱਚੋ ਦੋਸ਼ੀ ਸੁਸ਼ਾਂਤ ਪਾਸੋ

Officer Choice

23-03-2023

ਦੋਸ਼ੀ ਸ਼ਿਵਮ ਨੂੰ ਕ੍ਰਿਸ਼ਨਾ ਫੈਕਟਰੀ ਟੀ-ਪੁਆਇੰਟ ਗੁਰੂਨਾਨਕਪੁਰਾ ਰੋਡ ਜਲੰਧਰ।

ਦੋਸ਼ੀ ਸੁਸ਼ਾਂਤ ਨੂੰ ਲਾਡੋਵਾਲੀ ਰੋਡ ਨੇੜੇ ਪੰਜਾਬੀ ਢਾਬਾ ਟੀ-ਪੁਆਇੰਟ ਜਲੰਧਰ।