GeneralLatest newsLatest update NewsPoliticsPunjabTOP STORIESTrendingVillage NEWS

ਸ਼ਹੀਦ ਉੱਧਮ ਸਿੰਘ ਜੀ ਦੇ ਬੁੱਤ ਲਗਵਾਉਣ ਲਈ ਕੰਬੋਜ ਨਗਰ

Spread the News

9/6, ਜੂਨ ਡੀਡੀ, ਨਿਊਜ਼ਪੇਪਰ ਫਿਰੋਜ਼ਪੁਰ (ਰਾਕੇਸ਼ ਕਪੂਰ)

ਸ਼ਹੀਦ ਉੱਧਮ ਸਿੰਘ ਮਨੈਜਮੈਂਟ ਕਮੇਟੀ ਵਲੋਂ ਸ਼ਹੀਦ ਉਧਮ ਸਿੰਘ ਚੋਂਕ ਫਿਰੋਜ਼ਪੁਰ ਵਿਖੇ ਸ਼ਹੀਦ ਉਧਮ ਸਿੰਘ ਜੀ ਦੇ ਆਦਮ ਕੱਦ ਬੁੱਤ ਲਗਾਉਣ ਬਾਰੇ िਵਚਾਰਾਂ ਹੋਇਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਹੀਦ ਉਧਮ ਸਿੰਘ ਟਰੱਸਟ ਦੇ ਪ੍ਰਧਾਨ ਭਗਵਾਨ ਸਿੰਘ ਸਾਮਾ ਅਤੇ ਗੁਰਭੇਜ ਸਿੰਘ ਟਿੱਬੀ ਨੇ ਕਿਹਾ ਕਿ

ਸ਼ਹੀਦ ਉਧਮ ਸਿੰਘ ਜੀ ਦੇ ਆਦਮ ਕੱਦ ਬੁੱਤ ਲਗਾਉਣਾ ਬੜਾ ਸ਼ਲਾਘਾਂਯੋਗ ਕਦਮ ਹੈ ਬਹੁਤ ਸਾਲ ਪਹਿਲਾਂ ਕਦਮ ਨੂੰ ਚੁੱਕਿਆ ਸੀ ਆਪਣੇ ਸਾਰਿਆਂ ਦੇ ਬਜੁਰਗਾਂ ਨੇ ਜਿਨ੍ਹਾਂ ਪਿੰਡਾਂ ਵਿਚ ਜਾਕੇ ਸੰਗਤਾਂ ਦੇ ਸਹਿਯੋਗ ਨਾਲ ਉਗਰਾਹੀਆਂ ਕੀਤੀਆਂ,ਤਿੱਲ ਫੁੱਲ ਇਕੱਠਾ ਕਰਕੇ ਹਾਕੇ ਰਾਮੇ ਵਾਲਾ ਵਿਖੇ ਜਮੀਨ ਖਰੀਦੀ ਅਤੇ ਬੜਾ ਸੁੰਦਰ ਭਵਨ ਦਾ ਨਿਰਮਾਣ ਹੋਇਆ ਅਸੀਂ ਸ਼ੁਕਰਗੁਜਾਰ ਕਰਦੇ ਹਾਂ ਉਹਨਾਂ ਬਜੁਰਗਾਂ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਸ਼ਹੀਦਾਂ ਨੂੰ ਸਮਰਪਿਤ ਕੀਤਾ ਇਸ ਤਰ੍ਹਾਂ ਹੁਣ ਸ਼ਹੀਦ ਉੱਧਮ ਸਿੰਘ ਜੀ ਦੇ ਆਦਮ ਕੱਦ ਬੁੱਤ ਨੂੰ ਸ਼ਹੀਦ ਉੱਧਮ ਸਿੰਘ ਚੋਂਕ ਵਿਖੇ ਸਥਾਪਿਤ ਕਰਨ ਦਾ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਆਰੰਭਿਆ ਹੈ ਜਿਸ ਵਿੱਚ ਕੰਬੋਜ ਨਗਰ , ਫਿਰੋਜ਼ਪੁਰ ਸ਼ਹਿਰ ਦੀਆਂ ਸੰਗਤਾਂ ਨੇ ਦੋ ਲੱਖ ਇੱਕ ਹਜ਼ਾਰ ਰੁਪਏ ਯੋਗਦਾਨ ਪਾਇਆ ਇਸ ਮੌਕੇ ਹਰਭਗਵਾਨ ਸਿੰਘ ,ਬਲਿਹਾਰ ਸਿੰਘ ਸਾਬਕਾ ਕੋਂਸਲਰ , ਗੁਰਚਰਨ ਸਿੰਘ ਥਿੰਦ, ਬਲਜਿੰਦਰ ਸਿੰਘ ਨਾਇਬ ਤਹਿਸੀਲਦਾਰ, ਬਲਰਾਜ ਸਿੰਘ ਨੰਬਰਦਾਰ, ਬੋਹੜ ਸਿੰਘ ਕੋਂਸਲਰ, ਸੁਰਜੀਤ ਸਿੰਘ ਨੰਬਰਦਾਰ , ਮਨਦੀਪ ਸਿੰਘ ਹੈਪੀ ਹਾਡਾਂ , ਪਰਮਿੰਦਰ ਥਿੰਦ ਪੱਤਰਕਾਰ ਕੰਵਰਜੀਤ ਸਿੰਘ ਜੈਂਟੀ , ਰਜਿੰਦਰ ਮਲਹੋਤਰਾ ਪੱਤਰਕਾਰ , ਜਗਦੀਪ ਸਿੰਘ ਮਿੰਟੂ, ਨਰਿੰਦਰ ਸਿੰਘ ਜੋਸਨ, ਦਲਬੀਰ ਸਿੰਘ ਨੀਟੂ ਭਲਵਾਨ, ਸ਼ਾਹਬਾਜ਼ ਸਿੰਘ, ਬਲੋਸਮ ਥਿੰਦ ,ਜੋਗਿੰਦਰ ਸਿੰਘ , ਥਾਣੇਦਾਰ ਪਰਮਿੰਦਰ ਸਿੰਘ ਮਿੰਟੂ , ਸੁਰਿੰਦਰ ਸਿੰਘ ਭੂਸ਼ਨ,ਸਿਮਰਨਦੀਪ ਸਿੰਘ ਦੀਪੂ, ਮਨਮਿੰਦਰ ਸਿੰਘ , ਜਗਜੀਤ ਸਿੰਘ , ਗੁਰਮੀਤ ਸਿੰਘ , ਮਲੂਕ ਸਿੰਘ , ਮਾਸਟਰ ਸ਼ੇਰ ਸਿੰਘ ,ਅਵਤਾਰ ਸਿੰਘ , ਮਹਿੰਗਾ ਸਿੰਘ , ਉਡੀਕ ਸਿੰਘ, ਆੜਤੀ ਪਰਮਜੀਤ ਸਿੰਘ , ਗਗਨਦੀਪ ਸਿੰਘ ਆੜਤੀਆਂ , ਬਲਕਾਰ ਸਿੰਘ, ਗਿਆਨ ਸਿੰਘ ਗੁਰਨਾਮ ਸਿੰਘ , ਵਕੀਲ ਸਤਨਾਮ ਸਿੰਘ , ਲਖਬੀਰ ਸਿੰਘ ਲੱਖਾ ਭਲਵਾਨ , ਬਾਬਾ ਦਰਸ਼ਨ ਸਿੰਘ, ਦਰਸ਼ਨ ਸਿੰਘ ਢੇਰੂ, ਪਰਮਿੰਦਰ ਸਿੰਘ ਲਾਟੀ , ਸੁਰਜੀਤ ਸਿੰਘ ਸੀਮੇਂਟ ਵਾਲੇ ਅਤੇ ਮਾਸਟਰ ਬਲਵੀਰ ਸਿੰਘ ਦਾ ਪਰਿਵਾਰ ਆਦਿ ਹਾਜ਼ਰ ਸਨ