Breaking NEWSCrimeJalandharLatest newsLatest update NewsNewsPunjabTechnologyTOP STORIES

ਜਲੰਧਰ ਬੀਤੇ ਦਿਨੀਂ ਰਾਮਾਂਮੰਡੀ ਗੋਲ਼ੀ ਕਾਂਡ ਤੇ ਪੁਲੀਸ ਵੱਲੋਂ ਕੁੱਝ ਬੰਦੇ ਗ੍ਰਿਫਤਾਰ ਕੀਤੇ ਗਏ ਪੜੋ ਪੂਰੀ ਖ਼ਬਰ

Spread the News

ਜਲੰਧਰ,ਮਿਤੀ 31-10-2023 ਨੂੰ ਸਮੀਰ ਪੁੱਤਰ ਵਿਕੀ ਵਾਸੀ ਏਕਤਾ ਨਗਰ ਰਾਮਾਮੰਡੀ ਜਲੰਧਰ ਨੇ ਇਤਲਾਹ ਦਿੱਤੀ ਕਿ ਮਿਤੀ 30-10-2023 ਨੂੰ ਉਹ ਸਮੇਤ ਆਪਣੀ ਭਾਬੀ ਛਾਇਆ ਅਰੋੜਾ ਰਾਮਾਮੰਡੀ ਮਾਰਕੀਟ ਵਿਖੇ ਗਏ ਸੀ ਉਥੇ ਉਸਦੀ ਭਾਬੀ ਨਾਲ ਕੁੱਝ ਬੰਦਿਆ ਨੇ ਛੇੜਖਾਨੀ ਕੀਤੀ ਅਤੇ ਬਹਿਸ ਬਾਜੀ ਹੋਏ। ਫਿਰ ਜਦੋਂ ਉਹ ਘਰ ਆ ਗਏ ਤਾਂ ਮਿਤੀ 30/31-10-2023 ਦੀ ਦਰਮਿਆਨੀ ਰਾਤ 2 ਵਜੇ ਉਹਨਾਂ ਦੇ ਘਰ ਪਵਨ ਰਾਜਪੂਤ ਉਰਫ ਰੱਟਣ ਅਤੇ ਸ਼ਿਵ ਵਾਸੀ ਢਿੱਲਵਾਂ ਆਏ ਅਤੇ ਦਾਤ ਮਾਰੀ ਬਾਅਦ ਵਿਚ 30 ਕੁ ਬੰਦੇ ਇੱਕਠੇ ਹੋ ਗਏ ਅਤੇ ਉਹਨਾਂ ਨੇ ਸਮੀਰ ਦੇ ਘਰ ਤੇ ਇੱਟਾ ਮਾਰੀਆ ਤੋੜ ਭੰਨ ਕੀਤੀ, ਕੈਮਰੇ ਤੋੜੇ ਅਤੇ ਨਜਾਇਜ਼ ਅਸਲੇ ਨਾਲ ਫਾਇਰ ਕੀਤੇ। ਜੋ ਇਹਨਾਂ ਬੰਦਿਆ ਵਿੱਚ ਕੀ ਵਾਸੀ ਏਕਤਾ ਨਗਰ, ਸ਼ਿਵਾ, ਸੰਜੇ ਵਾਸੀ ਏਕਤਾ ਨਗਰ, ਵਿਪਨ ਵਾਸੀ ਫੌਜੀ ਵਾਲੀ ਗਲੀ, ਸ਼ਵੀ ਵਾਸੀ ਏਕਤਾ ਨਗਰ, ਗੱਟੂ ਵਾਸੀ ਜਸਲ ਵਾਲੀ ਗਲੀ, ਲਖਨ ਵਾਸੀ ਰਵੀਦਾਸ ਗਰਾਉਂਡ, ਕਾਲੂ ਭਈਆ, ਰਾਜਾ, ਲਾੜੀ ਹਰੀਪੁਰੀਆ ਅਤੇ ਹੋਰ ਨਾਮਾਲੂਮ ਵਿਅਕਤੀ ਸਨ। ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ ASI ਸੁੱਚਾ ਸਿੰਘ ਵੱਲੋਂ ਮੁਕੱਦਮਾ ਨੰਬਰ 307 ਮਿਤੀ 31-10-2023 ਅਧ 307,452,323,427,148,149,506 ਕੁ ਚ, 25 ਆਰਮਜ਼ ਐਕਟ ਥਾਣਾ ਰਾਮਾਮੰਡੀ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਸੀ ਜਿਸ ਵਿੱਚ ਮਿਤੀ 15-11-2023 ਨੂੰ ਦੋਸ਼ੀ ਲਖਨ ਕੇਸਰ ਪੁੱਤਰ ਅਸ਼ੋਕ ਕੁਮਾਰ ਵਾਸੀ 415/2 ਰਵੀਦਾਸ ਕਲੋਨੀ ਦਕੋਹਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਕਾਫੀ ਰੇਡ ਕੀਤੇ ਗਏ ਹਨ ਪਰ ਦੋਸ਼ੀ ਆਪਣੀ ਗ੍ਰਿਫਤਾਰੀ ਤੋਂ ਡਰਦੇ ਰੂਪੇਸ਼ ਹੋਏ ਹਨ ਜਿਸ ਕਰਕੇ ਗ੍ਰਿਫਤਾਰ ਨਹੀਂ ਹੋ ਸਕੇ ਹਨ।

ਇਸੇ ਦੇ ਸਬੰਧ ਵਿੱਚ ਮਿਤੀ 13-11-2023 ਨੂੰ ਸ਼ਾਮ 7 ਵਜੇ ਰੁਕਮਣੀ ਰਾਣੀ ਉਰਫ ਬੇਟੀ ਪਤਨੀ ਗਿਆਨ ਚੰਦ ਵਾਸੀ ਮਕਾਨ ਨੰਬਰ 5-30 ਗਲੀ ਨੰਬਰ 12 ਨੇੜੇ ਰਵੀਦਾਸ ਪਾਰਕ ਮੁਹੱਲਾ ਰਵੀਦਾਸ ਕਲੋਨੀ ਰਾਮਾਮੰਡੀ ਜਲੰਧਰ ਸਮੇਤ ਅਨਿਕਾ ਅਤੇ ਰੋਹਿਤ ਕੁਮਾਰ ਉਰਫ ਆਲੂ ਪੁੱਤਰ ਲੋਟ ਸ੍ਰੀ ਮਨਮੋਹਨ ਅਰੋੜਾ ਵਾਸੀ ਬਾਂਸਾ ਵਾਲੀ ਗਲੀ ਰਾਮਾਮੰਡੀ ਜਲੰਧਰ ਗਲੀ ਵਿੱਚ ਪੈਦਲ ਜਾ ਰਹੇ ਸੀ ਕਿ ਉਥੇ ਕਾਲੂ ਬਈਆ, ਰੱਟਣ, ਗਗਨ, ਗੂੰਗਾ, ਸ਼ਿਵਾ, ਲਾਖਨ, ਰਿੱਕੀ, ਸੰਜੇ, ਲਾਡੀ, ਥੱਕਰਾਂ, ਗੱਟੂ, ਵਿਪਨ, ਲੌਕੀ, ਸ਼ਵੀ ਅਤੇ ਕੁੱਝ ਹੋਰ ਅਣਪਛਾਤੇ ਨੌਜਵਾਨ ਆਏ ਤੇ ਉਹਨਾਂ ਪਰ ਹਮਲਾ ਕਰ ਦਿੱਤਾ ਜਿਸ ਵਿੱਚ ਰਟਣ ਨਾਮ ਦੇ ਨੌਜਵਾਨ ਨੇ ਆਪਣੀ ਡੱਬ ਵਿੱਚ ਰਿਵਾਲਵਰ ਕੱਢ ਕੇ ਰੋਹਿਤ ਕੁਮਾਰ ਉਰਫ ਆਲੂ ਪਰ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ। ਜੋ ਇੱਕ ਗੋਲੀ ਰੋਹਿਤ ਕੁਮਾਰ ਦੇ ਸੱਜੀ ਵੱਖੀ ਅਤੇ ਦੂਸਰੀ ਉਸਦੇ ਸਿਰ ਉਪਰ ਦੀ ਲੰਘ ਗਈ। ਇਹਨਾਂ ਸਾਰਿਆ ਨੌਜਵਾਨਾਂ ਕੁਲ ਦਾਤਰ, ਕ੍ਰਿਪਾਨਾ, ਬੋਸਵਾਲ, ਖੰਡੇ ਅਤੇ ਮਾਰੂ ਹਥਿਆਰ ਸਨ ਅਤੇ ਦੋਰਾਨੇ ਇਲਾਜ ਰੋਹਿਤ ਕੁਮਾਰ ਉਰਫ ਆਲੂ ਉਕਤ ਦੀ ਮੌਤ ਹੋ ਗਈ ਜਿਸਤੇ ਮੁਕੱਦਮਾ ਨੰਬਰ 317 ਮਿਤੀ 14-11-2023 ਅ/ਧ 302,148,149 ਭ:ਦ, 25/27 ਆਰਮਜ਼ ਐਕਟ ਥਾਣਾ ਰਾਮਾਮੰਡੀ ਜਲੰਧਰ ਦਰਜ ਰਜਿਸਟਰ ਕਰਕੇ INSIP ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਵੱਲੋਂ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਹੈ ਅਤੇ ਮਿਤੀ 14-11-2023 ਨੂੰ ਮੁਕੱਦਮਾ ਹਜਾ ਵਿੱਚ ਨਾਮਜਦ ਦੋਸ਼ੀ ਗਗਨ ਅਰੋੜਾ ਪੁੱਤਰ ਲੇਟ ਸ਼੍ਰੀ ਕੁਲਵੰਤ ਰਾਏ ਵਾਸੀ 1160 ਮੁੱਦਰ ਸ਼ਟਰਿੰਗ ਵਾਲੀ ਗਲੀ ਰਾਮਾਮੰਡੀ ਜਲੰਧਰ ਅਤੇ ਮਿਤੀ 15-11-2023 ਨੂੰ ਦੂਸਰੇ ਦੋਸ਼ੀ ਲਖਨ ਕੇਸਰ ਪੁੱਤਰ ਅਸ਼ੋਕ ਕੁਮਾਰ ਵਾਸੀ 415/2 ਰਵੀਦਾਸ ਕਲੋਨੀ ਦਕਹਾ ਜਲੰਧਰ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਬਾਕੀ ਦੋਸ਼ੀਆ ਦੀ ਵੀ ਭਾਲ ਲਈ ਪੁਲਿਸ ਪਾਰਟੀਆ ਤਿਆਰ ਕਰਕੇ ਦੋਸ਼ੀਆਂ ਦੇ ਟਿਕਾਣਿਆ ਪਰ ਰੇਡਾਂ,ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।ਇਹਨਾਂ ਦੋਨੋ ਮੁਕੱਦਮੇ ਵਿੱਚ ਕੀਤੀ ਗਈ ਤਫਤੀਸ਼, ਮੌਕਾ ਦੇ ਗਵਾਹਾਂ ਦੇ ਬਿਆਨਾਤ, ਖੂਫੀਆ ਐਲਾਨੀਆਂ ਤੇ ਡੂੰਘਾਈ ਨਾਲ ਕੀਤੀ ਗਈ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਧਿਰ ਰਾਮਾਮੰਡੀ ਜਲੰਧਰ ਵਿੱਚ ਆਹਮਣੇ ਸਾਹਮਣੇ ਘਰ ਵਿੱਚ ਰਹਿੰਦੇ ਹਨ ਅਤੇ ਮਹੰਤ ਪਰਿਵਾਰਾਂ ਨਾਲ ਮੇਲ ਜੋਲ ਰੱਖਦੇ ਹਨ। ਮੁਅਤਫੀ ਰੋਹਿਤ ਕੁਮਾਰ ਅਤੇ ਉਸ ਪਰ ਗੋਲੀ ਚਲਾਉਣ ਵਾਲਾ ਪਵਨ ਰੱਟਣ ਦਾ ਭਰਾ ਬੁੱਲਾ ਵੀ ਮਹੰਤ ਬਰਾਦਰੀ ਨਾਲ ਸਬੰਧ ਰੱਖਦੇ ਸਨ ਅਤੇ ਮਹੰਤਾਂ ਨਾਲ ਨਕਲਾਂ ਅਤੇ ਹੋਰ ਪ੍ਰੋਗਰਾਮਾਂ ਵਿੱਚ ਉਹਨਾਂ ਨਾਲ ਜਾਂਦੇ ਰਹਿੰਦੇ ਸਨ। ਜੋ ਦੋਨਾਂ ਧਿਰਾਂ ਵਿੱਚ ਪਹਿਲਾਂ ਤੋਂ ਹੀ ਆਪਸ ਵਿੱਚ ਮਹੰਤਾਂ ਦੇ ਏਰੀਆ ਦੀ ਵੰਡ ਨੂੰ ਲੈ ਕੇ ਪੁਰਾਣੀ ਰੰਜਿਸ਼ ਚੱਲ ਰਹੀ ਹੈ ਕਿਉਂਕਿ ਜਦੋਂ ਇੱਕ ਧਿਰ ਏਰੀਆ ਵਿੱਚ ਕਿਸੇ ਨਵੇਂ ਜੰਮੇ ਮੁੰਡੇ ਜਾਂ ਵਿਆਏ ਜੋੜੇ ਦੇ ਘਰ ਵਧਾਈ ਲੈਣ ਜਾਂਦੇ ਸਨ ਤਾਂ ਦੂਸਰੀ ਧਿਰ ਵੀ ਉਥੇ ਵਧਾਈ ਲੈਣ ਲਈ ਪਹੁੰਚ ਜਾਂਦੀ ਸੀ ਅਤੇ ਲੋਕ ਦੂਸਰੀ ਮੌਕੇ ਪਹੁੰਚੀ ਧਿਰ ਨੂੰ ਵਧਾਈ ਦੇਣ ਤੋਂ ਮਨ੍ਹਾਂ ਕਰ ਦਿੰਦੇ ਸੀ। ਜਿਸ ਕਰਕੇ ਕਾਫੀ ਵਾਰ ਇਹਨਾਂ ਵਿਚਕਾਰ ਆਪਸ ਵਿੱਚ ਮਾਮੂਲੀ ਲੜਾਈ ਝਗੜੇ ਹੋਏ ਹਨ ਅਤੇ ਇਹ ਦੋਨੋ ਧਿਰ ਆਪਸ ਵਿੱਚ ਇਕ ਦੂਸਰੇ ਪ੍ਰਤੀ ਖਾਰ ਰੱਖਦੇ ਸਨ। ਜੋ ਇਸੇ ਖਾਰ ਨੂੰ ਲੈ ਕੇ ਪਵਨ ਟੁੱਟਣ ਧਿਰ ਵੱਲੋ ਸਮੀਰ ਪੁੱਤਰ ਵਿੱਕੀ ਵਾਸੀ ਏਕਤਾ ਨਗਰ ਰਾਮਾਮੰਡੀ ਜਲੰਧਰ ਦੇ ਘਰ ਪਰ ਮਿਤੀ 30/31-10-2023 ਦੀ ਦਰਮਿਆਨੀ ਰਾਤ ਨੂੰ ਜਾਨ ਲੇਵਾ ਹਮਲਾ ਕੀਤਾ ਗਿਆ ਸੀ ਜਿਸਦੇ ਸਬੰਧ ਵਿੱਚ ਮੁਕੱਦਮਾ ਨੰਬਰ 307/23 ਥਾਣਾ ਰਾਮਾਮੰਡੀ ਜਲੰਧਰ ਦਰਜ ਰਜਿਸਟਰ ਕੀਤਾ ਸੀ ਪਰ ਕਿਸੇ ਵਾਰਦਾਤ ਵਿੱਚ ਕਿਸੇ ਵਿਅਕਤੀ ਨੂੰ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਸੀ। ਜਿਸਤੋਂ ਦੁਬਾਰਾ ਮੁਕੱਦਮਾ ਨੰਬਰ 307/23 ਥਾਣਾ ਰਾਮਾਮੰਡੀ ਜਲੰਧਰ ਵਿੱਚ ਨਾਮਜਦ ਦੋਸ਼ੀਆ ਵੱਲੋਂ ਇਸ ਵਾਰ ਰੋਹਿਤ ਕੁਮਾਰ ਤੇ ਰਾਹ ਵਿਚ ਆਉਂਦੇ ਸਮੇਂ ਫਾਇਰ ਅਤੇ ਹੋਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ ਜਿਸ ਕਾਰਨ ਰੋਹਿਤ ਕੁਮਾਰ ਦੀ ਇਲਾਜ ਦੋਰਾਨ ਹਸਪਤਾਲ ਵਿੱਚ ਮੌਤ ਹੋਈ ਹੈ। ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਗੈਂਗਵਾਰ ਹੋਣ ਦੀ ਗੱਲ ਸਾਹਮਣੇ ਨਹੀਂ ਆਈ ਹੈ ਸਗੋਂ ਇਹ ਲੜਾਈ ਝੱਗੜਾ/ਵਾਰਦਾਤ ਮਹੰਤਾਂ ਦੇ ਸਾਥੀਆ ਦੀ ਆਪਸ ਵਿੱਚ ਏਰੀਆਂ ਦੀ ਵੰਡ ਨੂੰ ਲੈ ਕੇ ਹੋਈ ਹੈ ।

 

ਦੋਸ਼ੀ ਧਿਰ ਦੀ ਕ੍ਰਿਮੀਨਲ ਹਿਸਟਰੀ

ਮੁਕੱਦਮਾ ਨੰਬਰ 317 ਮਿਤੀ 14-11-2023 ਅ/ਧ 302,148,149 ਭ:ਦ, 25/27 ਆਰਮਜ਼ ਐਕਟ ਥਾਣਾ -ਰਾਮਾਮੰਡੀ ਜਲੰਧਰ ਵਿੱਚ ਗ੍ਰਿਫਤਾਰ ਦੋਸ਼ੀਆ ਦੇ ਖਿਲਾਫ ਦਰਜ ਮੁਕੰਦਮੇ

 

ਪਹਿਲਾਂ ਦਰਜ ਮੁਕੱਦਮੇ

ਗਗਨ ਅਰੋੜਾ , ਪੁੱਤਰ 1. ਮੁਕੱਦਮਾ ਨੰਬਰ 32 ਕੁਲਵੰਤ ਰਾਏ ਵਾਸੀ ਜਲੰਧਰ 1160/10 ਨੇੜੇ ਸੇਠੀ ਕੰਪਲੈਕਸ ਕਾਕੀ ਪਿੰਡ ਜਲੰਧਰ

ਮਿਤੀ 14-06-2014 ਅ/ਧ 19 ਜੂਆ ਐਕਟ ਥਾਣਾ ਕੈਂਟ

ਲਖਨ ਕੇਸਰ ਪੁੱਤਰ ਅਸ਼ੋਕ ਕੁਮਾਰ ਵਾਸੀ 1150 ਰਵੀਦਾਸ ਕਲੋਨੀ ਦੁਹਾ ਜਲੰਧਰ

1. ਮੁਕੱਦਮਾ ਨੰਬਰ 60 ਮਿਤੀ 16-03-2017 ਅ/ਧ 323,452,506,148, 149 ਭ:ਦ ਥਾਣਾ ਰਾਮਾਮੰਡੀ ਜਲੰਧਰ

: 2. ਮੁਕੱਦਮਾ ਨੰਬਰ 211 ਮਿਤੀ 28-07-2020 ਅਧ 323,341,506,148,149,188 ਭਾਦ, 51 DM Act 3ED Act ਥਾਣਾ ਰਾਮਾਮੰਡੀ ਜਲੰਧਰ

3. ਮੁਕਦਮਾ ਨੰਬਰ 201 ਮਿਤੀ 15-09-2021 ਅ/ਧ 323,324,34 ਭ:ਦ ਥਾਣਾ | ਰਾਮਾਮੰਡੀ ਜਲੰਧਰ

– ਮੁਕੱਦਮਾ ਨੰਬਰ 307 ਮਿਤੀ 31-10-2023 ਅਧ

307,452,323,427,148,149,506 ਭ:ਦ, 25 ਆਰਮਜ਼ ਐਕਟ ਥਾਣਾ ਰਾਮਾਮੰਡੀ

ਜਲੰਧਰਮੁਦੱਈ ਧਿਰ ਦੀ ਕ੍ਰਿਮੀਨਲ ਹਿਸਟਰੀ

ਪਹਿਲਾਂ ਦਰਜ ਮੁਕੱਦਮੇ

ਮ੍ਰਿਤਕ

ਰੋਹਿਤ ਕੁਮਾਰ ਪੁੱਤਰ ਲੋਟ ਮਨਮੋਹਨ ਅਰੋੜਾ ਵਾਸੀ 1452] ਬਾਂਸਾ ਵਾਲੀ ਗਲੀ ਰਾਮਾਮੰਡੀ ਜਲੰਧਰ

1. ਮੁਕੱਦਮਾ ਨੰਬਰ 32 ਮਿਤੀ 14-06-2014 ਅ/ਧ 13ਏ ਜੂਆ ਐਕਟ ਥਾਣਾ ਕੈਂਟ ਜਲੰਧਰ ਰੋਹਿਤ ਦੀ ਮਾਂ 1 ਮੁਕੱਦਮਾ ਨੰਬਰ 254 ਮਿਤੀ 28-12-17 ਅਧ 61-1-14 ਆਬਕਾਰੀ ਐਕਟ ਥਾਣਾ ਰਾਮਾਮੰਡੀ ਸ਼ੀਤਲ ਉਰਫ ਨੀਰੂ ਪਤਨੀ ਲੋਟ ਮਨਮੋਹਨ ਲਾਲ ਵਾਸੀ 1452 ਗਲੀ ਨੰਬਰ 1 ਝਾਂਸਾ ਵਾਲੀ ਗਲੀ ਰਾਮਾਮੰਡੀ ਜਲੰਧਰ

ਜਲੰਧਰ — ਮੁਕੱਦਮਾ ਨੰਬਰ 171 ਮਿਤੀ 15-07-2018 ਅ/ਧ 61-1-14 ਆਬਕਾਰੀ ਐਕਟ ਥਾਣਾ – ਰਾਮਾਮੰਡੀ ਜਲੰਧਰ

3. ਮੁਕੱਦਮਾ ਨੰਬਰ 32 ਮਿਤੀ 02-02-2019 ਅਧ 61-1-14 ਆਬਕਾਰੀ ਐਕਟ ਥਾਣਾ ਰਾਮਾਮੰਡੀ ਜਲੰਧਰ 4. ਮੁਕੱਦਮਾ ਨੰਬਰ 218 ਮਿਤੀ 05-08-20 ਆਧ

ਰਾਮਾਮੰਡੀ ਜਲੰਧਰ 61 ਆਬਕਾਰੀ ਐਕਟ, 420 ਭ:ਦ ਥਾਣਾ 5. ਮੁਕੱਦਮਾ ਨੰਬਰ 227 ਮਿਤੀ 14-10-21 ਅਧ 21 NDPS Act ਥਾਣਾ ਰਾਮਾਮੰਡੀ ਜਲੰਧਰ ਰੋਹਿਤ ਦੀ ਭੈਣ

6. ਮੁਕੱਦਮਾ ਨੰਬਰ 15 ਮਿਤੀ 07-05-27 ਅਪ 22 NDPS Act ਥਾਣਾ ਰਾਮਾਮੰਡੀ ਜਲੰਧਰ ਮੁਕੱਦਮਾ ਨੰਬਰ 75 ਮਿਤੀ 26-02-23 ਅੱਧ 21 NDPS Act, ਵਾਧਾ ਜੁਰਮ 29 NDPS Act ਥਾਣਾ ਰਾਮਾਮੰਡੀ ਜਲੰਧਰ ਛਾਇਆ ਪਤਨੀ ਅਮਨ ( ਪੁੱਤਰੀ ਅਸ਼ਵਨੀ ਕੁਮਾਰ ਵਾਸੀਨ ਮਕਾਨ ਨੰਬਰ 852 ਗਲੀ ਨੰਬਰ 1 ਏਕਤਾ ਨਗਰ ਰਾਮਾਮੰਡੀ ਜਲੰਧਰ

ਰੋਹਿਤ ਦੀ ਭੂਆ ਰੁਕਮਣੀ ਰਾਣੀ ਉਰਫ ਬੰਟੀ ਪਤਨੀ ਗਿਆਨ ਚੰਦ ਵਾਸੀ 230/12 ਰਵੀਦਾਸ ਕਲੋਨੀ ਕਾਕੀ ਪਿੰਡ ਜਲੰਧਰ

ਰੋਹਿਤ ਦੀ ਭੈਣ ਦਾ ਸਹੁਰਾ ਹੈ. ਮੁਕੱਦਮਾ ਨੰਬਰ 6 ਮਿਤੀ 22-62-23 ਅਧੀ 2। NDPS Act ਥਾਣਾ ਰਾਮਾਮੰਡੀ ਜਨਾਬ

ਐਸ਼ਵਨੀ ਉਰਫ ਦੀਸ਼ਾ – ਮੁਕੱਦਮਾ ਨੰਬਰ 45 ਮਿਤੀ 23-02-2017 ਆਧ 13 ਜੂਆ ਐਕਟ ਥਾਣਾ ਰਾਮਾਮੰਡੀ ਜਲੰਧਰ ਪੁੱਤਰ ਜੀਤ ਰਾਮ ਵਾਸੀ

852 ਏਕਤਾ ਨਗਰ ਵੇਸ-

ਨੇੜੇ ਸਾਗਰ ਮੀਟ ਵਾਲੇ

ਦੀ ਦੁਕਾਨ ਦਾਮਾਮੰਡੀ

ਜਲੰਧਰ

ਰਹਿਤ ਦੀ ਭੈਣ ਦੇ ਸਹੁਰ 1. ਮੁਕਾਮ ਨੰਬਰ 67 ਮਿਤੀ 21-02-25 ਆt 21 Nors Act ਥਾਣਾ ਰਾਮਾਮੰਡੀ ਜਲਗ

2. ਮੁਕੱਦਮਾ ਨੰਬਰ 238 ਮਿਤੀ 23-12-2010 ਅ/ਧ 324,148,149 ਭ:ਦ ਥਾਣਾ ਰਾਮਾਮੰਡੀ ਜਲੰਧਰ

3. ਮੁਕੱਦਮਾ ਨੰਬਰ 42 ਮਿਤੀ 23-02-2017 ਅੱਧ 13 ਜੂਆ ਐਕਟ ਥਾਣਾ ਰਾਮਾਮੰਡੀ ਜਲੰਧਰ

ਸੋਹਨ ਲਾਲ ਉਰਫ ਕੈਰੋਂ

ਪੁੱਤਰ ਜੀਤ ਰਾਮ ਵਾਸੀ

852 ਬਾਲਮੀਕਿ ਮੁਹੱਲਾ

ਕਾਜੀ ਮੰਡੀ ਜਲੰਧਰ

1. ਮੁਕੱਦਮਾ ਨੰਬਰ 206 ਮਿਤੀ 20-11-2012 ਆਧ 14 ਜੂਆ ਐਕਟ ਥਾਣਾ ਰਾਮਾਮੰਡੀ ਜਲੰਧਰ :2 . ਮੁਕੱਦਮਾ ਨੰਬਰ 144 ਮਿਤੀ 13-07-2017 on 21 NDPS Act ਥਾਣਾ ਵੀਜਨ ਨੰਬਰ । ਜਲੰਧਰ

ਤੇ ਮੁਕੱਦਮਾ ਨੰਬਰ 150 ਮਿਤੀ 15-07-2019 ਆਧ 11 ਆਬਕਾਰੀ ਐਕਟ, 120 ਤਦ ਥਾਣਾ ਰਾਮਾਮੰਡੀ ਜਲੰਧਰ

4 ਮੁਕੱਦਮਾ ਨੰਬਰ 198 ਮਿਤੀ 24-08-2014 ਅਧ । ਆਬਕਾਰੀ ਐਕਟ ਥਾਣਾ ਰਾਮਮੰਡੀ ਜਲੰਧਰ 5, ਮੁਕੱਦਮਾ ਨੰਬਰ 145 ਮਿਤੀ 25-05-2000 ਅਧ 61 ਆਬਕਾਰੀ ਐਕਟ ਥਾਣਾ ਰਾਮਾਮੰਡੀ ਜਲੰਧਰ 6, ਮੁਕੱਦਮਾ ਨੰਬਰ 16 ਮਿਤੀ 10-07-2020 ਅਧ 61 ਆਬਕਾਰੀ ਐਕਟ, ਥਾਣਾ ਰਾਮਾਮੰਡੀ ਜਲੰਧਰ

7, ਮੁਕੱਦਮਾ ਨੰਬਰ 26 ਮਿਤੀ 12-10-2020 N 61 ਆਬਕਾਰੀ ਐਕਟ ਥਾਣਾ ਰਾਮਾਮੰਡੀ ਜਲੰਧਰ 8. ਮੁਕੱਦਮਾ ਨੰਬਰ 61 ਮਿਤੀ 01-01-2021 ਅਧ 61 ਆਬਕਾਰੀ ਐਕਟ ਥਾਣਾ ਰਾਮਾਮੰਡੀ ਜਲੰਧਰ

9. ਮੁਕੰਦਮਾ ਨੰਬਰ 38 ਮਿਤੀ 04-03-2011 1 61 ਆਬਕਾਰੀ ਐਕਟ ਥਾਣਾ ਰਾਮਾਮੰਡੀ ਜਲੰਧਰ 10. ਮੁਕੱਦਮਾ ਨੰਬਰ 206 ਮਿਤੀ 20-11-2021 ਅੱਧ ਹੈ। ਆਬਕਾਰੀ ਐਕਟ ਥਾਣਾ ਰਾਮਾਮੰਡੀ

1। ਮੁਕੱਦਮਾ ਨੰਬਰ 202 ਮਿਤੀ 30-11-2011 ਆਪ 61 ਆਬਕਾਰੀ ਐਕਟ ਥਾਣਾ ਰਾਮਾਮੰਡੀ ਜਲੰਧਰ 12. ਮੁਕੱਦਮਾ ਨੰਬਰ 107 ਮਿਤੀ 05-01-2021 ਅੱਜ 21/22/24 NDPS Act ਥਾਣਾ ਰਾਮਾਮੰਡੀ ਜਲੰਧਰ

13. ਮੁਕੰਦਮਾ ਨੰਬਰ 129 ਮਿਤੀ 03-08-2023 ਆਜ 21 NDPS Act ਥਾਣਾ ਰਾਮਾਮੰਡੀ ਜਲੰਧਰ

14 ਮੁਕੱਦਮਾ ਨੰਬਰ 32 ਮਿਤੀ 02-02-11 ਅl 61 Excise Act ਥਾਣਾ ਰਾਮਾਮੰਡੀ ਜਲੰਧਰ

15. ਮੁਕਦਮਾ ਨੰਬਰ 15 ਮਿਤੀ 02-08-12 ਆਧ 21 NDPS Act ਥਾਣਾ ਰਾਮਾਮੰਡੀ ਜਲੰਧਰ