Breaking NEWSCrimeGeneralJalandharLatest newsLatest update NewsludhianaMukeriya NEWS informationNewsPunjabTop NewsTOP STORIESTrending

Anti Narcotic Cell ਕਮਿਸ਼ਨਰੇਟ ਜਲੰਧਰ ਦੀ ਪੁਲਿਸ ਨੇ ਅਮਰਜੀਤ ਨੂੰ ਹੈਰੋਇਨ ਦੀ ਭਾਰੀ ਮਾਤਰਾ ਨਾਲ ਕਿੱਤਾ ਗ੍ਰਿਫਤਾਰ

Spread the News

16/ ਨਵੰਬਰ, ਡੀਡੀ ਨਿਊਜ਼ਪੇਪਰAnti Narcotic Cell ਕਮਿਸ਼ਨਰੇਟ ਜਲੰਧਰ ਦੀ ਪੁਲਿਸ ਟੀਮ ਵਲੋਂ ਹੈਰੋਇਨ ਸਪਲਾਈ ਕਰਨ ਆਏ 01 ਦੋਸ਼ੀ ਨੂੰ 150 ਗ੍ਰਾਮ ਹੈਰੋਇਨ 5000/- ਰੁਪਏ ਡਰੰਗ ਮਨੀ, ਇਲੈਕਟ੍ਰਿਕ ਕੰਡਾ ਅਤੇ ਇਕ ਐਕਟਿਵਾ ਸਮੇਤ ਕੀਤਾ ਗ੍ਰਿਫਤਾਰ,ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ੍ਰੀ ਕੁਲਦੀਪ ਸਿੰਘ ਚਹਿਲ IP5. ਜੀ ਦੇ ਦਿਸਾ तिवसेमां मी उदसिउ र्मिभ दिवत्र PPS,DCP/Inv, श्री सुपिटर मिथ PPS, ADCP-Inv, श्री पवभलीड ਸਿੰਘ, PPS ACP-Detective ਅਤੇ ਹੋਰ ਸੀਨੀਅਰ ਅਫਸਰਾਨ ਬਾਲਾਂ ਵਲੋਂ ਸਮੇ-ਸਮੇ ਸਿਰ ਮਿਲ ਰਹੀਆਂ ਹਦਾਇਤਾ ANTI NARCOTIC CELL, CIA STAFF-1 सपत र मिश्रा री डेववग्भ सर्वांची सलाही अष्टी रिमेन भुटिंभ डचिड 51. भमेव व हिंचल ANTI NARCOTIC CELL, CIA STAFF-2 ਜਲੰਧਰ ਵੱਲੋਂ ਕਾਰਵਾਈ ਕਰਦੇ ਹੋਏ 01 ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋ 150 ਗ੍ਰਾਮ ਹੈਰੋਇਨ, 5000/- ਰੁਪਏ ਡਰੱਗ ਮਨੀ, ਇਲੈਕਟ੍ਰਿਕ ਕੰਡਾ ਅਤੇ ਐਕਟਿਵਾ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਮਿਤੀ 15-11-2023 ਨੂੰ 81. ਅਸ਼ੋਕ ਕੁਮਾਰ ਇੰਚਾਰਜ ANTI NARCOTIC CELL, CIA STAFF-2 ਜਲੰਧਰ ਦੀ ਪੁਲਿਸ ਟੀਮ ਬ੍ਰਾਏ ਚੈਕਿੰਗ ਸ਼ੱਕੀ ਵਿਅਕਤੀਆਂ ਗਸ਼ਤ ਦੇ ਸਬੰਧ ਵਿੱਚ Yਪੁਆਇੰਟ ਮਿਸ਼ਨ ਕੰਪਾਉਂਡ ਜਲੰਧਰ ਮੌਜੂਦ ਸੀ ਕਿ ਇਕ ਐਕਟਿਵਾ ਨੰਬਰੀ PB08-EH-8896 ਰੰਗ ਚਿੱਟਾ ਆਦਰਸ਼ ਨਗਰ ਚੌਕ ਜਲੰਧਰ ਸਾਈਡ ਤੇ ਆਉਂਦੀ ਦਿਖਾਈ ਦਿੱਤੀ ਜਿਸ ਪਰ ਇੱਕ ਮੋਨਾ ਵਿਅਕਤੀ ਸਵਾਰ ਸੀ ਜੋ ਸਾਹਮਣੇ ਖੜ੍ਹੀ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਐਕਟਿਵਾ ਦੀ ਬਰੇਕ ਮਾਰ ਕੇ ਐਕਟਿਵਾ ਪਿੱਛੇ ਨੂੰ ਮੋੜਨ ਲੱਗਾ ਅਤੇ ਜਿਸ ਨੇ ਘਬਰਾ ਕੇ ਆਪਣੀ ਪੈਹਨੀ ਹੋਏ ਲੋਅਰ ਦੀ ਸੱਜੀ ਜੇਬ ਵਿੱਚੋਂ ਇਕ ਵਜਨਦਾਰ ਮੋਮੀ ਲਿਫਾਫਾ ਰੰਗ ਕਾਲਾ मन्त्र से हिंव पाने मुँट हिंडा। सिम हूँ ANTI NARCOTIC CELL, CIA STAFF-2 ही टीभ ते आयु ਕਰਕੇ ਨਾਮ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਅਮਰਜੀਤ ਸਿੰਘ ਪੁੱਤਰ ਬਨਾਰਸੀ ਦਾਸ ਵਾਸੀ ਮਕਾਨ ਨੰਬਰ WD 204 अली भुर्वेला सर्लयर एमिभ। निम के ANTI NARCOTIC CELL, CIA STAFF-2 की टीम एह ਉਸ ਵੱਲੋਂ ਸੁੱਟੇ ਹੋਏ ਲਿਹਾਰੇ ਅਤੇ ਉਸਦੀ ਤਲਾਸ਼ੀ ਕੀਤੀ ਤਾਂ ਉਸ ਪਾਸੋਂ 150 ਗ੍ਰਾਮ ਹੈਰੋਇਨ, 5000/- ਰੁਪਏ ਡਰੱਗ ਮਨੀ, ਇਲੈਕਟ੍ਰਿਕ ਕੰਡਾ ਅਤੇ ਐਕਟਿਵਾ ਨੰਬਰੀ PB08-EH-8896 ਰੰਗ ਚਿੱਟਾ ਬ੍ਰਾਮਦ ਹੋਏ।ਜਿਸਤੇ ਦੇਸ਼ੀ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਬਸਤੀ ਡਵੀਜਨ ਨੰਬਰ 2 ਜਲੰਧਰ ਵਿਖੇ ਮੁਕੰਦਮਾ ਨੰਬਰ 142 ਮਿਤੀ 15-11-2023 ਅ/ਧ 21-61-85 NDPS ACT ਦਰਜ ਰਜਿਸਟਰ ਕੀਤਾ ਗਿਆ ਅਤੇ ਹੇਠ ਲਿਖੇ 01 ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।ਦੋਸ਼ੀ ਅਮਰਜੀਤ ਸਿੰਘ ਨੇ ਆਪਣੀ ਪੁੱਛ-ਗਿੱਛ ਪਰ ਦੱਸਿਆ ਕਿ ਉਸਦੀ ਉਮਰ ਕ੍ਰੀਬ 51 ਸਾਲ ਹੈ। ਦੇਰਾਨੇ ਪੁੱਛ-ਗਿੱਛ ਦੋਸ਼ੀ ਨੇ ਦੱਸਿਆ ਉਹ ਰੈਡੀਮੇਡ ਕਪੜਿਆਂ ਦੀ ਦੁਕਾਨ ਤੇ ਕੰਮ ਕਰਦਾ ਹੈ। ਮਾੜੀ ਸੰਗਤ ਵਿੱਚ ਪੈਣ ਕਰਕੇ ਨਸ਼ਾ ਪੀਣ ਲੱਗ ਗਿਆ ਸੀ ਜਿਸ ਕਰਕੇ ਨਸ਼ੇ ਦੀ ਪੂਰਤੀ ਲਈ ਉਹ ਹੈਰੋਇਨ ਸਪਲਾਈ ਕਰਨ ਲੱਗ ਗਿਆ ਸੀ। ਜਿਸ ਕਰਕੇ ਇਸ ਉਪਰ ਕਈ ਮੁਕਦਮੇ ਦਰਜ ਹੋ ਗਏ ਸੀ। ਉਹ ਇੱਕ ਮਹੀਨਾ ਪਹਿਲਾ ਹੀ ਕਪੂਰਥਲਾ ਜੇਲ੍ਹ ਵਿਚੋਂ ਬਾਹਰ ਆਇਆ ਸੀ ਅਤੇ ਬਾਹਰ ਆ ਕੇ ਫਿਰ ਹੈਰੋਇਨ ਦੀ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ ਸੀ।ਅਨੁਮਾਨ ਮੁਕੰਦਮਾ ਨੰਬਰ,ਗ੍ਰਿਫਤਾਰ ਦੋਸ਼ੀ,ਮੁਕੱਦਮੇ ਦਰਜ

सर्वेसभा संख्व 142 भित्री 15-11-2023 भ/पः 21-61-85 NDPS ACT घाटा इबोलत तथव

2 ਜਲੰਧਰ। ਅਮਰਜੀਤ ਸਿੰਘ ਪੁੱਤਰ ਬਨਾਰਸੀ ਦਾਸ ਵਾਸੀ ਮਕਾਨ ਨੰਬਰ WD-204 ਅਲੀ ਮੁਹੱਲਾ ਜਲੰਧਰ।150 ਗ੍ਰਾਮ ਹੈਰੋਇਨ, 5000 ਰੁਪਏ ਡਰੰਗ ਮਨੀ, ਇਲੈਕਟ੍ਰੋਨਿਕ ਕੰਡਾ, ਐਕਟਿਵਾ ਨੰਬਰੀ PB08-EH-8896 वैन चिंटा

1. स. 61 मिनी 11.06.2016 U/S 21-61-85 NDPS ACT बववधूत सहपत चिकनी, 2. 8. 147 निधी 24.08.2017 U/S 21-61-85 NDPS ACT घाटा माउले बैंध वभिः मलयव,3. . . 221 भित्री 25.12.2018 U/S 21-61-85 NDPS ACT पर बदलत है, भय, 4. भुरु. 04 भित्री 22.06.2019 U/S 21107/151 CRPC घाटा बीनत हैं, 4 अभिः सतंय,5. ४ ४. 199 वी 11.11.2021 U/S 218/29-61-85 NDPS ACT मा STF -4 SAS na 6. ४. 20 मिडी 22.03.2023 U/S 21B-61-85 NDPS ACT का धाक नलेवर हिराती ਨੋਟ:- ਗ੍ਰਿਫਤਾਰ ਦੇਸ਼ੀ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਦੌਰਾਨੇ ਪੁਲਿਸ ਰਿਮਾਂਡ ਦੋਸ਼ੀ ਪਾਸੋ ਹੋਰ ਵੀ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ਕਿ ਉਸਨੇ ਇਹ ਹੈਰੋਇਨ ਕਿਸ ਪਾਸੋਂ ਲਈ ਹੈ ਅਤੇ ਅੱਗੇ ਕਿਸਨੂੰ ਸਪਲਾਈ ਕਰਨੀ ਸੀ।