Breaking NEWSGeneralJalandharLatest newsLatest update NewsNewsPunjabSchool newsTechnologyTop NewsTOP STORIESTrendingVillage NEWS ਜਲੰਧਰ ਵਿੱਚ ਇਸ ਦਿਨ ਸਰਕਾਰੀ ਤੇ ਗੈਰ ਸਰਕਾਰੀ ਵਿਦਿਅਕ ਅਦਾਰੇ ਬੰਦ ਪੜੋ ਪੂਰੀ ਜਾਣਕਾਰੀ By chief editor - February 21, 2024 0 FacebookXPinterestWhatsApp ਜਲੰਧਰ 21/ਫਰਬਰੀ, ਡੀਡੀ ਨਿਊਜ਼ਪੇਪਰ ਜਲੰਧਰ ਦੇ ਵਿੱਚ 23 ਤਾਰੀਕ ਨੂੰ ਛੁੱਟੀ ਦਾ ਐਲਾਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤੇ ਸਜਾਈ ਜਾਣ ਵਾਲੀ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਲਿਆ ਗਿਆ ਫ਼ੈਸਲਾ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਵਿਦਿਅਕ ਅਦਾਰੇ ਬੰਦ ਰਹਿਣਗੇ।