ਸੁਸ਼ੀਲ ਰਿੰਕੂ ਦੀ ਥਾਂ ਹੁਣ ਇਹ ਨੇਤਾ ਲੜਨ ਗੇ ਐਮ ਪੀ ਦੀ ਚੋਣ, ਸੂਤਰ
14/ਅਪ੍ਰੈਲ, ਡੀਡੀ ਨਿਊਜ਼ਪੇਪਰ
ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ!!
ਦੁਆਬੇ ਦੀ ਸਿਆਸਤ ਦਾ ਵੱਡਾ ਨਾਂਅ, ਸਾਬਕਾ ਵਿਧਾਇਕ ਸ਼੍ਰੀ ਪਵਨ ਕੁਮਾਰ ਟੀਨੂੰ ਨੇ ਫੜਿਆ ‘ਆਪ’ ਦਾ ਪੱਲਾ। ਸਨਮਾਨ ਕਰਦੇ ਹੋਏ, CM #BhagwantMann ਨੇ ਕਰਵਾਈ ਪਾਰਟੀ ‘ਚ ਸ਼ਮੂਲੀਅਤ। ਟੀਨੂ ਜੀ ਦੁਆਬੇ ਇਲਾਕੇ ਦਾ ਵੱਡਾ ਦਲਿਤ ਚਿਹਰਾ ਨੇ।
#joining #aamadmipartypunjab #CMBhagwantMann #Adampur #punjab #punjabi