Breaking News PUNJABChandigarhGeneralLatest newsLatest update NewsNewsPunjabSchool newsSocial mediaTop NewsTrending ਫ਼ੇਰ ਛੁੱਟੀਆਂ ਵਧੀਆਂ 8ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ‘ਚ 11 ਜਨਵਰੀ ਤੱਕ ਛੁੱਟੀਆਂ ਵਧੀਆਂ, ਬਾਕੀਆਂ ਦਾ ਸਮਾਂ ਬਦਲਿਆ ਪੜੋ ਪੂਰੀ ਜਾਣਕਾਰੀ chief editor January 5, 2025 Chandigarh Extend Holiday's 2025, punjab news, Today fresh Update chandigarh Spread the Newsਡੀਡੀ ਨਿਊਜ਼ ਪੇਪਰ , 5/2025 ਜਨਵਰੀ , ਚੰਡੀਗੜ੍ਹ ਠੰਡ ਦੇ ਕਹਿਰ ਦੇ ਚਲਦਿਆਂ ਚੰਡੀਗੜ੍ਹ ਪ੍ਰਸਾਸ਼ਨ 8ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਵਿੱਚ 11 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ, ਜਦੋਂਕਿ ਇਨ੍ਹਾਂ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਲਾਉਣ ਦੀ ਵੀ ਹਦਾਇਤ ਕੀਤੀ ਗਈ ਹੈ।ਇਸ ਤੋਂ ਇਲਾਵਾ 9ਵੀਂ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਇਨ੍ਹਾਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ ਸਵੇਰੇ 9:30 ਵਜੇ ਖੁੱਲ੍ਹਿਆ ਕਰਨਗੇ, ਜਦੋਂਕਿ ਦੁਪਹਿਰ 3:30 ਵਜੇ ਛੁੱਟੀ ਹੋਇਆ ਕਰੇਗੀ। ਸੋਰਸ (Pbn)