ਜਲੰਧਰ ਦੇ ਬੱਸ ਸਟੈਂਡ ਦੇ ਕੋਲ 3G ਹੱਟ ਨਾਮ‌ ਦੀ ਦੁਕਾਨ ਉਤੇ ਵਿੱਕ ਰਿਹਾ ਨਸ਼ੀਲਾ ਪਦਾਰਥ ਵੇਵ 

0
{"remix_data":[],"remix_entry_point":"challenges","source_tags":["local"],"origin":"unknown","total_draw_time":0,"total_draw_actions":0,"layers_used":0,"brushes_used":0,"photos_added":0,"total_editor_actions":{},"tools_used":{},"is_sticker":false,"edited_since_last_sticker_save":false,"containsFTESticker":false}

18/ਮਈ ਜਲੰਧਰ ਬੱਸ ਸਟੈਂਡ ਦੇ ਕੋਲ ਮੌਤਾਂ ਸਿੰਘ ਨਗਰ ਮਾਰਕੀਟ ਵਿੱਚ ਥਰੀ ਜੀ ਹੱਟ ਨਾਮ ਤੇ ਦੁਕਾਨ ਦੇ ਉੱਤੇ ਵਿਕ ਰਿਹਾ ਹੈ ਹੁੱਕਾ ਤੇ ਵੇਵ ਜੋ ਕਿ ਪੰਜਾਬ ਤੇ ਹੋਰ ਵੀ ਕਈ ਜਿਲ੍ਹਿਆਂ ਵਿੱਚ ਬੈਨ ਹੈ ਪਰ ਤੁਸੀਂ ਇਸ ਦੁਕਾਨਦਾਰ ਦੀ ਹਿੰਮਤ ਵੇਖੋ ਕਿਸ ਤਰ੍ਹਾਂ ਸ਼ਰੇਆਮ ਵੇਚ ਰਿਹਾ ਹੈ ਇਹ ਨਸ਼ੀਲਾ ਪਦਾਰਥ ਅਤੇ ਬਹੁਤ ਹੀ ਧੜੱਲੇ ਦੇ ਨਾਲ ਇਹ ਅੱਜਕੱਲ ਦੇ ਨੌਜਵਾਨਾਂ ਨੂੰ ਬੜੀ ਹੀ ਆਸਾਨੀ ਦੇ ਨਾਲ ਦੇ ਦਿੰਦਾ ਹੈ ਜਦ ਕਿ ਇਸ ਨੂੰ ਵੇਚਣਾ ਤੇ ਪਾਬੰਦੀ ਹੈ ਪਰ ਇਸ ਦੁਕਾਨਦਾਰ ਦੀ ਕੀ ਸੈਟਿੰਗ ਹੈ ਜਾ ਇਸ ਦੇ ਉੱਤੇ ਕਿਸੇ ਦਾ ਹੱਥ ਹੈ ਜਿਸ ਕਰਕੇ ਇਹ ਬਹੁਤ ਹੀ ਧੜਲੇ ਦੇ ਨਾਲ ਆਪਣੀ ਦੁਕਾਨ ਦੇ ਉੱਤੇ ਨਸ਼ੀਲਾ ਪਦਾਰਥ ਵੇਚ ਰਿਹਾ ਹੈ ਇਹ ਦੁਕਾਨ ਬੜੀ ਹੀ ਮਸ਼ਹੂਰ ਹੈ ਪਰ ਜੇਕਰ ਤੁਸੀਂ ਇਸ ਦੇ ਸੀਸੀਟੀਵੀ ਚੈਕ ਕਰੋ ਤੇ ਪਤਾ ਲੱਗ ਜਾਏਗਾ ਕਿ ਇਹ ਦੁਕਾਨਦਾਰ ਇੱਕ ਦਿਨ ਦੇ ਵਿੱਚ ਕਿੰਨੇ ਕੁ ਨੌਜਵਾਨਾਂ ਨੂੰ ਇਹ ਚੀਜ਼ ਸੇਲ ਕਰਦਾ ਹੈ ਦੂਜੀ ਗੱਲ ਇਸ ਦੁਕਾਨਦਾਰ ਨੂੰ ਪੁਲਿਸ ਦਾ ਕੋਈ ਵੀ ਖੌਫ ਨਹੀਂ ਹੈ ਬਹੁਤ ਹੀ ਆਸਾਨੀ ਦੇ ਨਾਲ ਇਸ ਦੀ ਦੁਕਾਨ ਤੋਂ ਇਹ ਨਸ਼ੀਲਾ ਪਦਾਰਥ ਕੋਈ ਵੀ ਜਾ ਕੇ ਲੈ ਸਕਦਾ ਹੈ ਜਿਸ ਦੀ ਸਾਡੇ ਕੋਲ ਪੂਰੀ ਵੀਡੀਓ ਬਣੀ ਹੋਈ ਹੈ ਕਿਸ ਤਰ੍ਹਾਂ ਇਹ ਦੁਕਾਨਦਾਰ ਕੋਈ ਵੀ ਗਾਹਕ ਨੂੰ ਇਹ ਨਸ਼ੀਲਾ ਪਦਾਰ ਦਿਖਾਂਦਾ ਹੈ ਅਤੇ ਇਸ ਦੇ ਰੇਟ ਦੱਸਦਾ ਹੈ ਇਸ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਕਿ ਆਉਣ ਵਾਲੇ ਟਾਈਮ ਵਿੱਚ ਇਹ ਨੌਜਵਾਨਾਂ ਨੂੰ ਇਹ ਗਲਤ ਹੁੱਕਾ ਵੇਵ ਨਾ ਵੇਚੇ।