ਵੱਡੀ ਖ਼ਬਰ। ਇੱਕ ਪਾਸੇ ਮਾਨ ਸਰਕਾਰ ਰੇਤ, ਸਸਤੀ ਲਈ ਕਹਿ ਰਹੇ ਨੇ ਦੂਜੇ ਪਾਸੇ ਨਾਜਾਇਜ਼ ਮਾਈਨਿੰਗ ਕਰ ਰਹੇ ਲੋਕਾਂ ਨੇ ਭਾਕਿਯੂ ਏਕਤਾ ਉਗਰਾਹਾਂ ਨਾਲ ਸਬੰਧਤ ਕਿਸਾਨ ਆਗੂ ਨੂੰ ਮਾਰ ਦਿਤਾ ਗਿਆ।
19ਫਰਬਰੀ। ਡੀਡੀ ਨਿਊਜ਼ਪੇਪਰ।ਥਾਣਾ ਹੰਡੇਸਰਾ ਅਧੀਨ ਪੈਂਦੇ ਪਿੰਡ ਬਡਾਣਾ ਵਿੱਚ ਸ਼ਾਮਲਾਟ ਜ਼ਮੀਨ ਵਿੱਚੋਂ ਨਾਜਾਇਜ਼ ਮਾਈਨਿੰਗ ਕਰ ਰਹੇ ਟਰੈਕਟਰ-ਟਰਾਲੀ ਚਾਲਕਾਂ ਨੂੰ ਰੋਕਣ
Read More