Breaking NEWSLatest newsPoliticsPunjabTrendingVillage NEWS

ਅੱਜ ਬਟਾਲਾ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਦੇ ਮਜਦੂਰ ਕਿਸਾਨ ਅਤੇ ਲੇਡੀਜ ਵਿੰਗ ਦੇ ਆਗੂ ਦੀ ਇਕ ਪ੍ਰੈਸ ਬਿਆਨ ਜਾਰੀ ਕਰਦਿਆ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕਾਮਰੇਡ ਮਨਜੀਤ ਰਾਜ ਬਟਾਲਾ ਅਤੇ ਕਾਮਰੇਡ ਕਪਤਾਨ ਸਿੰਘ ਬਾਸਰਪੁਰ ਨੇ ਸਾਝੇ ਤੌਰ ਤੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਚਿਹਰਾ ਸਾਹਮਣੇ ਆ ਗਿਆ ਹੈ

Spread the News

22 ਦਸੰਬਰ।ਦੋਆਬਾ ਦਸਤਕ ਨਿਊਜ਼ ਪੇਪਰ।

ਅੱਜ ਬਟਾਲਾ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਦੇ ਮਜਦੂਰ ਕਿਸਾਨ ਅਤੇ ਲੇਡੀਜ ਵਿੰਗ ਦੇ ਆਗੂ ਦੀ ਇਕ ਪ੍ਰੈਸ ਬਿਆਨ ਜਾਰੀ ਕਰਦਿਆ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕਾਮਰੇਡ ਮਨਜੀਤ ਰਾਜ ਬਟਾਲਾ ਅਤੇ ਕਾਮਰੇਡ ਕਪਤਾਨ ਸਿੰਘ ਬਾਸਰਪੁਰ ਨੇ ਸਾਝੇ ਤੌਰ ਤੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਚਿਹਰਾ ਸਾਹਮਣੇ ਆ ਗਿਆ ਹੈ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਦੀ ਘਟੀਆ ਨੀਤੀ ਜੋ ਕੇ ਜੀਰਾ ਦੇ ਪਿੰਡ ਮਨਸੂਰਵਾਲ ਕਲਾ ਵਿਖੇ ਸ਼ਰਾਬ ਦੀ ਫੈਕਟਰੀ ਬੰਦ ਕਰਵਾਉਣ ਵਿਰੋਧ ਕਰਕੇ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾ ਉਪਰ ਲਾਠੀਚਾਰਜ ਕਰਕੇ ਕੀਤਾ ਹੈ ਉਸਦਾ ਸਾਡੀ ਮਜਦੂਰ ਕਿਸਾਨ ਜੱਥੇਬੰਦੀਆ ਕਿਸਾਨ ਤੇ ਹੋਏ ਲਾਠੀਚਾਰਜ ਦੀ ਨਿੰਦਾ ਕਰਦੀਆ ਹਨ ਅਤੇ ਧਰਨੇ ਤੇ ਬੈਠੇ ਕਿਸਾਨਾ ਦਾ ਸਾਡੀਆ ਸਮੂਹ ਯੂਨੀਅਨਾ ਸਮਰਥਨ ਕਰਦੀਆ ਹਨ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਦੀਆ ਹਨ ਆਪਣੀ ਗਲਤੀ ਦੀ ਮਾਫੀ ਮੰਗੇ ਸਰਕਾਰ । ਕਿਉਂਕਿ ਇਹ ਅੰਨਦਾਤਾ ਤੇ ਮੋਦੀ ਸਰਕਾਰ ਨੇ ਦਿੱਲੀ ਮੋਰਚੇ ਤੇ ਜਾਦਿਆ ਲਾਠੀਚਾਰਜ ਚਾਰਾਜ ਕੀਤਾ ਸੀ ਤੇ ਕਿਸਾਨ ਪੁਲਸ ਅਤੇ ਹਰਿਆਣਾ ਦੀ ਖੱਟੜ ਸਰਕਾਰ ਦਾ ਅਤੇ ਹਰਿਆਣਾ ਪੁਲਸ ਦਿੱਲੀ ਪੁਲਸ ਦਾ ਸਹਮਾਣਾ ਕਰਕੇ ਦਿੱਲੀ ਮੋਰਚਾ ਤੇ ਇਹਨਾ ਤਾਕਤਾ ਨੂੰ ਖਦੇੜ ਕੇ ਦਿੱਲੀ ਇਕ ਸਾਲ ਤੱਕ ਡੱਟੇ ਰਹੇ ਸਨ ਤੇ ਦਿੱਲੀ ਮੋਰਚਾ ਜਿੱਤ ਕੇ ਇਤਿਹਾਸ ਰਚਿਆ ਸੀ ਤੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹਨਾ ਕਿਸਾਨਾ ਮੋਰਚੇ ਵਿੱਚ ਜਾਣ ਲਈ ਉਦੋ ਤਰਸਦੇ ਮੁੱਖ ਮੰਤਰੀ ਸਾਹਿਬ ਇਹ ਉਹ ਹੀ ਕਿਸਾਨ ਹਨ ਜਿੰਨਾ ਪੰਜਾਬ ਦੀ ਵਾਗਡੋਰ ਤੁਹਾਡੇ ਹੱਥ ਫੜੀ ਹੈ ਕਦੇ ਤੁਸੀ ਧਰਨਿਆ ਤੇ ਰੁਕ ਲਾਉਣ ਦੀ ਗੱਲ ਕਰਦੇ ਹੋ ਅਤੇ ਕਿਸਾਨਾ ਮਜਦੂਰਾ ਤੇ ਲਾਠੀਚਾਰਜ ਕੇਸ ਦਰਜ ਕਰਨਾ ਇਹੋ ਜਿਹਿਆ ਨੀਤੀਆ ਤੁਹਾਡੇ ਕੰਮ ਨਹੀ ਆਉਣੀਆ ਅਸੀ ਇਨਕਲਾਬ ਕਰਦੇ ਸਮਾਜ ਦੀਆ ਆ ਹੱਕੀ ਮੰਗਾ ਲਈ ਜਮਹੂਰੀ ਹੱਕਾ ਲਈ ਕਿਸਾਨ ਮਜਦੂਰ ਦੀਆ ਮੰਗਾ ਲਈ ਮੁੱਖ ਮੰਤਰੀ ਸਾਹਿਬ ਸ਼ਰਾਬ ਦੀ ਫੈਕਟਰੀ ਨਾਲ ਵੱਡੀ ਗਿਣਤੀ ਦੇ ਪਿੰਡਾ ਦਾ ਪਾਣੀ ਪੀਣ ਲਾਇਕ ਨਹੀ ਰਿਹਾ ਧਰਤੀ ਵਿੱਚ ਫੈਕਟਰੀ ਦਾ ਗੰਦਾ ਪਾਣੀ ਜਾ ਰਿਹਾ ਹੈ ਲੋਕ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ ਪਰਦੂਰਸਨ ਫੈਕਟਰੀ ਕਾਰਨ ਬਹੁਤ ਹੈ ਇਸ ਫੈਕਟਰੀ ਦੇ ਕਾਰਨ ਆ ਰਹੀਆ ਮੁਸਕਲਾ ਵਲ

ਗੰਭੀਰਤਾ ਨਾਲ ਧਿਆਨ ਦਿਉ ਅਤੇ ਧਰਨੇ ਤੇ ਬੈਠੇ ਲੋਕਾਂ ਦੀ ਨੂੰ ਆ ਰਹੀਆ ਜਹਿਰਲੇ ਪਰਦੂਰਸਣ ਤੋ ਨਾਜਅਤ ਦਿਵਾਉ ਉਹਨਾ ਦੀਆ ਆ ਰਹੀਆ ਮੁਸਕਲਾ ਵੱਲ ਧਿਆਨ ਦੇ ਕੇ ਹਲ ਕਰੋ ਨਹੀ ਮੰਗਾ ਵਲ ਧਿਆਨ ਦਿੱਤਾ ਗਿਆ ਤਾ ਇਹ ਮੋਰਚੇ ਨੂੰ ਹੁਣ ਸੰਭਾਵਨਾ ਤੁਹਾਡੇ ਵੱਸੋ ਬਹਾਰ ਹੋ ਜਾਵੇਗਾ ਇਸ ਮੌਕੇ ਹਰਜੀਤ ਕੌਰ ਹਰਭਜਨ ਸਿੰਘ ਦਲਬੀਰ ਸਿੰਘ ਜਸਪਾਲ ਸਿੰਘ ਸਬੀਆ ਅਗਨੇਸ ਆਦਿ ਮੈਬਰ ਹਾਜਰ ਸਨ