ਅੱਜ ਬਟਾਲਾ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਦੇ ਮਜਦੂਰ ਕਿਸਾਨ ਅਤੇ ਲੇਡੀਜ ਵਿੰਗ ਦੇ ਆਗੂ ਦੀ ਇਕ ਪ੍ਰੈਸ ਬਿਆਨ ਜਾਰੀ ਕਰਦਿਆ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕਾਮਰੇਡ ਮਨਜੀਤ ਰਾਜ ਬਟਾਲਾ ਅਤੇ ਕਾਮਰੇਡ ਕਪਤਾਨ ਸਿੰਘ ਬਾਸਰਪੁਰ ਨੇ ਸਾਝੇ ਤੌਰ ਤੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਚਿਹਰਾ ਸਾਹਮਣੇ ਆ ਗਿਆ ਹੈ
22 ਦਸੰਬਰ।ਦੋਆਬਾ ਦਸਤਕ ਨਿਊਜ਼ ਪੇਪਰ। ਅੱਜ ਬਟਾਲਾ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਦੇ ਮਜਦੂਰ ਕਿਸਾਨ ਅਤੇ ਲੇਡੀਜ ਵਿੰਗ ਦੇ ਆਗੂ
Read More