Breaking NEWSCrimeGeneralJalandharLatest newsLatest update NewsNewsPunjabSAD NEWSTechnologyTop NewsTOP STORIES

ਜਲੰਧਰ ਦੇ ਥਾਣਾ ਰਾਮਾਮੰਡੀ ਦੀ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਦੋਂ ਦਲਬੀਰ ਸਿੰਘ ਨੂੰ ਲੱਖਾਂ ਰੁਪਏ ਦੀ ਠੱਗੀ ਮਾਰਨ ਤੇ ਗ੍ਰਿਫਤਾਰ ਕੀਤਾ

Spread the News

5/ਦਿਸੰਬਰ, ਡੀਡੀ ਨਿਊਜ਼ ਪੇਪਰ।

ਮਾਨਯੋਗ ਡੀ.ਜੀ.ਪੀ. ਸਾਹਿਬ ਪੰਜਾਬ, ਵੱਲੋਂ ਨਸ਼ੇ ਦੇ ਖਾਤਮੇ ਤਹਿਤ ਅਤੇ ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ Sh. Swapan Sharma IPS, ਜੀ ਦੇ ਦਿਸ਼ਾ ਨਿਰਦੇਸ਼ਾਂ ਤੇ JACP ਸ੍ਰੀ ਸੰਦੀਪ ਕੁਮਾਰ ਸ਼ਰਮਾ, ADCP-1 मातिष्न नपत म. Balwinder Singh Randhawa PPS, ACP मैंटवल मावित म. Nirmal Singh PPS ਤੇ ਹੋਰ ਸੀਨੀਅਰ ਅਫਸਰਾਨ ਬਾਲਾ ਵੱਲੋ ਮਿਲ ਰਹੀਆ ਹਦਾਇਤਾਂ ਅਨੁਸਾਰ ਜਲੰਧਰ ਸ਼ਹਿਰ ਵਿਚ ਭੋਲੇ ਭਾਲੇ ਲੋਕਾ ਨੂੰ ਆਪਣੇ ਭਾਸੇ ਵਿਚ ਲੈ ਕੇ ਪੈਸਿਆ ਦੀ ਠੱਗੀ ਮਾਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਥਾਣਾ ਰਾਮਾਮੰਡੀ ਜਲੰਧਰ ਦੀ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ।ਮਿਤੀ 03-12-2023 ਨੂੰ ਹਰਜੀਤ ਕੌਰ ਪਤਨੀ ਲੇਟ ਮਨਜੀਤ ਸਿੰਘ ਵਾਸੀ ਮਕਾਨ ਨੰਬਰ ਏ-1. .ਮੋਹਨ ਵਿਹਾਰ ਲੱਧੇਵਾਲੀ ਨੇ ਇਤਲਾਹ ਦਿੱਤੀ ਕਿ ਦਲਬੀਰ ਸਿੰਘ, ਜੋ ਕਿ ਐਕਸੀਸ ਬੈਂਕ, ਰਾਮਾਮੰਡੀ ਜਲੰਧਰ ਵਿਚ ਮੁਲਾਜਮ ਹੈ, ਨੇ ਮਿਤੀ 11-9-23 ਨੂੰ ਪਹਿਲਾ 05-05 ਲੱਖ ਰੁਪਏ ਦੀਆ ਦੋ ਟਰਾਂਸਜੈਕਸ਼ਨਾ ਹਰਜੀਤ ਕੌਰ ਦੇ ਨਾਮ ਤੇ ਮਿਊਚਲ ਫੰਡ ਦੇ ਨਾਮ ਤੇ ਕੀਤੀਆ ਅਤੇ ਫਿਰ ਮਿਤੀ 17-10-2023 ਨੂੰ ਦਲਬੀਰ ਸਿੰਘ ਨੇ ਉਸਦੇ ਲੜਕੇ ਪਰਮਜੀਤ ਸਿੰਘ ਦੇ ਫੋਨ ਤੋਂ 14 ਲੱਖ ਰੁਪਏ ਦੀ ਟਰਾਸਜੈਕਸਨ ਮਿਊਚਲ ਫੰਡ ਦਾ ਕਹਿ ਕੇ ਕੀਤੀ ਸੀ, ਜਦੋ ਉਸਨੇ ਦਲਬੀਰ ਸਿੰਘ ਪਾਸੇ ਆਪਣੇ ਪੇਸੇ ਮੰਗਣੇ ਸ਼ੁਰੂ ਕੀਤੇ ਤਾਂ ਮਿਤੀ 2-11-2023 ਨੂੰ ਦਲਬੀਰ ਨੇ ਉਸਨੂੰ ਦੋ ਚੈਕ ਨੰਬਰ 049983 ਅਤੇ 049984 ਐਕਸਿਸ ਬੈਂਕ ਦੇ ਦਿੱਤੇ, ਜੋ ਮਿਤੀ 04-12-2023 ਨੂੰ ਦੇਵੇ ਚੈਕ ਬਾਉਸ ਹੋ ਗਏ ਤੇ ਬਾਅਦ ਵਿਚ ਦਲਬੀਰ ਸਿੰਘ ਉਸਨੂੰ ਪੈਸੇ ਵਾਪਸ ਮੋੜਨ ਦਾ ਲਾਰਾ ਲਗਾਉਣ ਲੱਗ ਪਿਆ । ਦਲਬੀਰ ਸਿੰਘ ਬੈਂਕ ਮੁਲਾਜਮ ਸੀ ਜਿਸ ਕਰਕੇ ਉਸ ਉਪਰ ਯਕੀਨ ਕਰਦੇ ਰਹੇ, ਫਿਰ ਮਿਤੀ 01-12-023 ਨੂੰ ਐਕਸਿਸ ਬੈਂਕ ਰਾਮਾਮੰਡੀ ਜਲੰਧਰ ਵਿਚ ਦਲਬੀਰ ਸਿੰਘ ਨੂੰ ਮਿਲਣ ਗਏ ਤਾਂ ਮੈਨੇਜਰ ਨੇ ਦੱਸਿਆ ਕਿ ਦਲਬੀਰ ਸਿੰਘ ਨੂੰ ਕਰੀਬ ਡੇਢ ਮਹੀਨਾ ਬੈਂਕ ਵਿਚੋ ਕੱਢ ਦਿੱਤਾ ਗਿਆ ਹੈ ਕਿਉਂਕਿ ਉਸਨੇ ਹੋਰ ਲੋਕਾ ਨਾਲ ਵੀ ਕਾਫੀ ਫਰਾਡ ਕੀਤਾ ਸੀ । ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ ASI ਰੂਪ ਲਾਲ 2653 ਵਲੋਂ ਮੁਕੰਦਮਾ ਨੰਬਰ 331 ਮਿਤੀ 03-12-2023 / 409, 420 IPC ਥਾਣਾ ਰਾਮਾਮੰਡੀ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ। ਮਿਤੀ 03-12-2023 ਨੂੰ ਇੰਸ: ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ASI ਰੂਪ ਲਾਲ ਵਲੋਂ ਦੋਸ਼ੀ ਦਲਬੀਰ ਸਿੰਘ ਪੁੱਤਰ ਗੁਰਸ਼ਰਨ ਸਿੰਘ ਵਾਸੀ ਮਕਾਨ ਨਮਬਰ 824, ਨੇੜੇ ਦੁਰਗਾ ਮਾਤਾ ਮੰਦਰ ਏਕਤਾ ਨਗਰ ਫੇਸ਼-1 ਰਾਮਾਮੰਡੀ ਜਲੰਧਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ, ਜਿਸਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਦਲਬੀਰ ਸਿੰਘ ਵਲੋਂ ਹੋਰ ਲੋਕਾ ਨਾਲ ਕੀਤੇ ਗਏ ਫਰਾਡ ਬਾਰੇ ਪਤਾ ਲਗਾਇਆ ਜਾਵੇਗਾ।

ਅਨੁਮਾਨ ਮੁਕੰਦਮਾ

ਗ੍ਰਿਫਤਾਰ ਦੋਸ਼ੀ

ਪਹਿਲਾਂ ਦਰਜ ਮੁਕੱਦਮਾ ਨੰਬਰ 331 ਮਿਤੀ 04-12-2023 /ਧ 409, 420 ਭ.ਦ ਥਾਣਾ ਰਾਮਾਮੰਡੀ ਜਲੰਧਰ

ਦਲਬੀਰ ਸਿੰਘ ਪੁੱਤਰ ਗੁਰਸ਼ਰਨ ਸਿੰਘ ਵਾਸੀ ਮਕਾਨ ਨਮਬਰ 824, ਨੇੜੇ ਦੁਰਗਾ ਮਾਤਾ ਮੰਦਰ ਏਕਤਾ,ਨਗਰ ਦੇਸ਼-1, ਰਾਮਾਮੰਡੀ ਜਲੰਧਰ,ਬ੍ਰਾਮਦਗੀ,ਮਿਤੀ ਤੇ ਜਗ੍ਹਾ,03-12-2023,ਏਕਤਾ ਨਗਰ ਫੇਸ-01. ਰਾਮਾਮੰਡੀ