Breaking NEWSCrimeJalandharLatest newsLatest update NewsNewsPoliticsPunjabTechnologyTop NewsTOP STORIESTrendingVillage NEWS

CIA STAFF ਕਮਿਸ਼ਨਰੇਟ ਜਲੰਧਰ ਦੀ ਪੁਲਿਸ ਟੀਮ ਵਲੋਂ 02 ਕਿਲੋ ਹੈਰੋਇੰਨ ਸਮੇਤ 01 ਦੋਸ਼ੀ ਪੰਕਜ ਨੂੰ ਕੀਤਾ ਗ੍ਰਿਫਤਾਰ

Spread the News

7/ਦਿਸੰਬਰ , ਡੀਡੀ ਨਿਊਜ਼ਪੇਪਰ।ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ੍ਰੀ ਸਵਪਨ ਸ਼ਰਮਾ IPS, ਜੀ ਨੇ ਦੱਸਿਆ ਕਿ, मी उत्सर्विस्त मिथ दिउर PPS,DCP/Inv, श्री बुर्भिरत सिंध PPS, ADCP-Inv, मी धवभत्तीउ मिश्र, PPS ACP. Detective ਅਤੇ ਹੋਰ ਸੀਨੀਅਰ ਅਫਸਰਾਨ ਬਾਲਾਂ ਵਲੋਂ ਸਮੇ-ਸਮੇ ਸਿਰ ਮਿਲ ਰਹੀਆਂ ਹਦਾਇਤਾਂ ਅਨੁਸਾਰ CIA STAFF ਜਲੰਧਰ ਵਲੋਂ ਨਸ਼ਿਆਂ ਦੀ ਰੋਕਥਾਮ ਸਬੰਧੀ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ INSP. ਸੁਰਿੰਦਰ ਕੁਮਾਰ ਇੰਚਾਰਜ CIA STAFF ਜਲੰਧਰ ਦੀ ਪੁਲਿਸ ਪਾਰਟੀ ਵੱਲੋਂ ਕਾਰਵਾਈ ਕਰਦੇ ਹੋਏ 01 ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋ 02 ਕਿਲੋ ਹੈਰੋਇੰਨ ਸਮੇਤ ਕਾਰ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।ਮਿਤੀ 07-12-2023 ਨੂੰ INSP. ਸੁਰਿੰਦਰ ਕੁਮਾਰ ਇੰਚਾਰਜ CIA STAFF ਜਲੰਧਰ ਦੀ ਪੁਲਿਸ ਪਾਰਟੀ ਬ੍ਰਾਏ ਚੈਕਿੰਗ ਸ਼ੱਕੀ ਵਿਅਕਤੀਆ ਅਤੇ ਗਸ਼ਤ ਦੇ ਸਬੰਧ ਵਿੱਚ ਨੇੜੇ ਆਫੀਸਰ ਇੰਨਕਲੇਵ ਲੋਹਾਰਾ ਨੰਗਲ ਫੋਲੜੀਵਾਲ ਰੋਡ ਜਲੰਧਰ ਮੌਜੂਦ ਸੀ। ਜਿੱਥੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਕਿ ਦੋਰਾਨੇ ਚੈਕਿੰਗ ਇੱਕ XUV-300 ਗੱਡੀ ਨੰਬਰੀ PB 08 EP 7868 ਰੰਗ ਚਿੱਟਾ ਫੋਲੜੀਵਾਲ ਦੀ ਤਰਫ ਆਉਂਦੀ ਰੋਕੀ ਗਈ। ਜਿਸ ਨੂੰ ਪੁਲਿਸ ਪਾਰਟੀ ਨੇ ਰੋਕ ਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਪੰਕਜ ਕੁਮਾਰ ਪੁੱਤਰ ਦੀਪਕ ਕੁਮਾਰ ਵਾਸੀ ਮਕਾਨ ਨੰਬਰ 50 ਟਾਵਰ ਇੰਨਕਲੇਵ ਫੇਸ-। ਵਡਾਲਾ ਚੌਕ ਜਲੰਧਰ ਹਾਲ ਵਾਸੀ ਮਕਾਨ ਨੰਬਰ 1229 ਗੜਾ ਆਰੀਅਨ ਨਗਰ ਸੁਭਾਨਾ ਰੋਡ ਜਲੰਧਰ ਦੱਸਿਆ। ਜਿਸ ਪਾਸ ਕੋਈ ਨਸ਼ੀਲੀ ਵਸਤੂ ਹੋਣ ਦਾ ਸ਼ੱਕ ਪੈਣ ਤੇ ਮੌਕਾ ਪਰ ਪਰਮਜੀਤ ਸਿੰਘ PPS, ACP ਡਿਟੇਕਟਿਵ ਕਮਿਸ਼ਨਰੇਟ ਜਲੰਧਰ ਦੀ ਹਾਜਰੀ ਵਿੱਚ ਕਾਬੂਸ਼ੁਦਾ ਸਖਸ ਪੰਕਜ ਕੁਮਾਰ ਦੀ ਗੱਡੀ ਵਿੱਚੋ ਬੈਂਗ ਦੀ ਤਲਾਸ਼ੀ ਕਰਨ ਤੇ ਬੈਗ ਵਿਚੋ ਕਾਲੇ ਰੰਗ ਦੇ ਮੋਮੀ ਲਿਫਾਫਾ ਵਿਚੋ 02 ਕਿਲੋ ਹੈਰੋਇੰਨ, ਬ੍ਰਾਮਦ ਹੋਈ ਜਿਸ ਤੇ ਦੋਸ਼ੀ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਡਵੀਜਨ ਨੰਬਰ 7 ਜਲੰਧਰ ਵਿਖੇ ਮੁਕੱਦਮਾ ਨੰਬਰ 193 ਮਿਤੀ 07-12-2023 ਅ/ਧ 21 (C)-61- 85 NDPS ACT ਦਰਜ ਰਜਿਸਟਰ ਕੀਤਾ ਗਿਆ ਅਤੇ ਹੇਠ ਲਿਖੇ 01 ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।

सहभात बैरभ ਨੰਬਰ

193 মিন্তী 07-12-2023 /प: 21(C)-61-85 NDPS ACT घाटा इदरीसत घर 7 ਜਲੰਧਰ।

ਗ੍ਰਿਫਤਾਰ ਦੋਸ਼ੀ

ਪੰਕਜ ਕੁਮਾਰ ਪੁੱਤਰ ਦੀਪਕ ਕੁਮਾਰ ਵਾਸੀ ਮਕਾਨ ਨੰਬਰ 50 ਟਾਵਰ ਇਨਕਲੇਵ ਫੇਸ-। ਵਡਾਲਾ ਚੌਕ ਜਲੰਧਰ ਹਾਲ ਵਾਸੀ ਮਕਾਨ ਨੰਬਰ 1229 ਗੜਾ ਆਰੀਅਨ ਨਗਰ ਸੁਭਾਨਾ ਰੋਡ ਥਾਣਾ ਡਵੀਜਨ ਨੰਬਰ 7. नर्लेपर।धचिला के एउत ਮੁੱਕਦਮੇ144 भित्री 03-07-2018 ж/д: 21 NDPS ACT, घाटा उर्दीत घर 7 नलपठ। 328 ਮਿਤੀ 04-12-2020 / 21 NDPS ACT ਥਾਣਾ ਡਵੀਜਨ ਨੰਬਰ 6 ਜਲੰਧਰ :ਬ੍ਰਾਮਦਗੀ 02 ਕਿਲੋ ਹੈਰੋਇੰਨ ਸਮੇਤ ਕਾਰ ਮਾਰਕਾ XUV-300, ਨੰਬਰੀ PB 08 EP 7868ਦੋਸ਼ੀ ਪੰਕਜ ਦੀ ਪੁੱਛ-ਗਿੱਛ: ਦੇਸ਼ੀ ਪੰਕਜ ਦੀ ਉਮਰ ਕ੍ਰੀਬ 23 ਸਾਲ ਹੈ। ਦੋਸ਼ੀ ਕੁਆਰਾ ਹੈ। ਦੇਸ਼ੀ ਪੰਕਜ ਕੁਮਾਰ ਨੇ ਖਾਲਸਾ ਕਾਲਜ ਜਲੰਧਰ ਤੋਂ B.A ਫਾਈਨਲ ਦੀ ਪੜਾਈ ਕਰ ਰਿਹਾ ਹੈ। ਦੋਰਾਨੇ ਪੁੱਛ-ਗਿੱਛ ਦੋਸ਼ੀ ਪੰਕਜ ਨੇ ਦੱਸਿਆ ਉਸਦਾ ਸਾਰਾ ਪਰਿਵਾਰ ਹੈਰੋਇੰਨ ਵੇਚਣ ਦਾ ਧੰਦਾ ਕਰਦਾ ਹੈ ਪਹਿਲਾ ਉਸਦਾ ਪਿਤਾ ਦੀਪਕ ਕੁਮਾਰ ਅਤੇ ਮਾਤਾ ਜਸਵਿੰਦਰ ਕੌਰ ਉਰਫ ਜੱਸੀ ਡੋਡੇ ਚੂਰਾ ਪੋਸਤ ਵੇਚਣ ਦਾ ਧੰਦਾ ਕਰਦੇ ਸਨ। ਫਿਰ ਇਸਦੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਇਸਦੀ ਮਾਤਾ ਜਸਵਿੰਦਰ ਕੌਰ ਉਰਫ ਜੱਸੀ ਅਤੇ ਇਸਦਾ ਭਰਾ ਸਾਹਿਲ ਅਤੇ ਦੋਸ਼ੀ ਪੰਕਜ ਮਿਲਕੇ ਹੈਰੋਇੰਨ ਵੇਚਣ ਦਾ ਧੰਦਾ ਵੱਡੇ ਪੱਧਰ ਤੇ ਕਰਨ ਲੱਗ ਪਏ। ਦੋਸ਼ੀ ਪੰਕਜ ਕੁਮਾਰ ਨੇ ਆਪਣੀ ਮੁੱਢਲੀ ਪੁੱਛ-ਗਿੱਛ ਤੇ ਦੱਸਿਆ ਕਿ ਉਹ ਇਹ ਹੈਰੋਇੰਨ ਦੀ ਖੇਪ ਅਪਣੇ ਬਾਰਡਰ,ਏਰੀਏ ਦੇ ਜਾਣਕਾਰ ਸਮਗਲਰਾਂ ਪਾਸੇ ਲੈ ਕੇ ਆਇਆ ਸੀ ਅਤੇ ਉਸਨੇ ਇਹ ਹੈਰੋਇਨ ਜਲੰਧਰ ਸ਼ਹਿਰ ਅਤੇ ਆਸ-ਪਾਸ ਵੇਚਣੀ ਸੀ। ਦੋਸ਼ੀ ਸਾਲ ਦੋਸ਼ੀ ਪੰਕਜ ਦੀ ਮਾਤਾ ਜਸਵਿੰਦਰ ਉਰਫ ਜੱਸੀ ਅਤੇ ਭਰਾ ਸਾਹਿਲ NDPS ACT ਦੇ ਕੇਸ ਵਿੱਚ,ਜੇਲ ਵਿੱਚ ਬੰਦ ਹਨ।ਗ੍ਰਿਫਤਾਰ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਪਾਸੇ ਸਖਤੀ ਨਾਲ ਪੁੱਛ-ਗਿੱਛ,ਜਾਰੀ ਹੈ, ਅਤੇ ਇਸ ਦੇ ਫਾਰਵੰਡ/ਬੈਂਕਵਰਡ ਲਿੰਕੇਜ ਚੈਕ ਕਰਕੇ ਇਸਦੇ ਸਾਥੀ ਸਮਗਲਰਾਂ ਨੂੰ ਮੁਕੰਦਮਾ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਜੇ ਨਸ਼ਾ ਸਮਗਲਰਾਂ ਦੀ ਚੈਨ ਬਰੇਕ ਕੀਤੀ ਜਾ ਸਕੇ