ਬ੍ਰੈਕਿੰਗ ਨਿਊਜ੍ ਅੱਜ ਫਿਰ ਦਿਨ ਦਿਹਾੜੇ ਤਰਨਤਾਰਨ ਦੇ ਵਿੱਚ ਰਾਣੇ ਨੂੰ ਗੋਲੀਆਂ ਮਾਰ ਕੇ ਕੀਤਾ ਕਤਲ
30/ਜਨਵਰੀ ਅੱਜ ਦਿਨ ਦਿਹਾੜੇ ਤਰਨ ਤਾਰਨ ਜਿਲੇ ਦੇ ਪਿੰਡ ਸੁਰ ਸਿੰਘ ਨਾਮ ਦਾ ਮੁੰਡਾ ਕੁੜੀ ਨੂੰ ਛੇੜਦਾ ਸੀ ਅਤੇ ਬਾਰ ਬਾਰ ਮਨਾ ਕਰਨ ਦੇ ਬਾਵਜੂਦ ਵੀ ਉਹ ਕੁੜੀ ਦੇ ਸਕੂਲ ਦੇ ਪਿੱਛੇ ਤੱਕ ਆਣ ਲੱਗ ਪਿਆ ਇਸ ਗੱਲ ਦਾ ਪਤਾ ਜਦੋਂ ਕੁੜੀ ਦੇ ਭਰਾ ਨੂੰ ਲੱਗਾ ਤੇ ਕੁੜੀ ਦਾ ਭਰਾ ਰਾਣਾ ਤੇ ਉਸ ਨੇ ਇਸ ਗੱਲ ਦਾ ਇਤਰਾਜ ਜਤਾਇਆ ਅਤੇ ਵੰਸ ਨੂੰ ਇਸ ਹਰਕਤ ਲਈ ਸਮਝਾਇਆ ਸਮਝਾ ਕੇ ਮਾਫੀ ਮੰਗਣ ਨੂੰ ਕਿਹਾ ਫਿਰ ਗੱਲ ਮਾਫੀ ਮੰਗ ਕੇ ਖਤਮ ਹੋ ਜਾਣੀ ਸੀ ਗੱਲ ਵੀ ਇੰਝ ਹੀ ਹੋਈ ਵੰਸ਼ ਨੇ ਰਾਣੇ ਤੋਂ ਮਾਫੀ ਮੰਗ ਲੈਂਦਾ ਲਈ ਤੇ ਇਹਨਾਂ ਦਾ ਰਾਜੀਨਾਮਾ ਹੋ ਜਾਂਦਾ ਹੈ ਪਰ ਜਿਹੜੀ ਗੱਲ ਲੋਕਾਂ ਦੇ ਸਾਹਮਣੇ ਖਤਮ ਹੋ ਗਈ ਸੀ ਪਰ ਉਹ ਖਤਮ ਨਹੀਂ ਹੋਈ ਸੀ ਵੰਸ਼ ਨੇ ਆਪਣੇ ਅੰਦਰ ਇਸ ਦੇ ਪ੍ਰਤੀ ਗੁੱਸਾ ਪਾਲ ਰੱਖਿਆ ਸੀ ਤੇ ਵੰਸ਼ ਬਦਲੇ ਦੀ ਭਾਵਨਾ ਦੇ ਨਾਲ ਘੁੰਮ ਰਿਹਾ ਸੀ ਤੇ ਬੰਸ ਨੂੰ ਇਹ ਗੱਲ ਚੁਭ ਰਹੀ ਸੀ ਕਿ ਉਸਨੇ ਮਾਫੀ ਮੰਗੀ ਭਰੀ ਪੰਚਾਇਤ ਵਿੱਚ ਤੇ ਅੱਜ ਮਾਫੀ ਮੰਗਣ ਦੀ ਗੱਲ ਡੇਢ ਤੋਂ ਦੋ ਸਾਲ ਬਾਅਦ ਅੰਦਰ ਗੁੱਸਾ ਗੁਬਾਰ ਬੰਨ ਕੇ ਫੁੱਟਿਆ ਤੇ ਵੰਸ਼ ਆਪਣੇ ਸਾਥੀਆਂ ਸਮੇਤ ਰਾਣੇ ਦੇ ਉੱਪਰ ਬਾਕੀਪੁਰ ਪਿੰਡ ਵਿੱਚ ਉਸ ਤੇ ਹਮਲਾ ਕਰ ਦਿੰਦਾ ਹੈ ਜਦੋਂ ਰਾਣਾ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਜਾ ਰਿਹਾ ਸੀ ਉਸ ਵੇਲੇ ਵੰਸ਼ ਨੇ ਰਾਣੇ ਨੂੰ ਘੇਰ ਲਿਆ ਅਤੇ ਉਸ ਤੇ ਹਮਲਾ ਕਰ ਦਿੱਤਾ ਇਸ ਹਮਲੇ ਦੇ ਦੌਰਾਨ ਦੀ ਜਾਨ ਚਲੀ ਗਈ ਤੇ ਵੰਸ਼ ਨੇ ਆਪਣਾ ਬਦਲਾ ਲੈਣ ਲਈ ਕਿਸੇ ਦਾ ਜਵਾਨ ਪੁੱਤ ਮਾਰ ਦਿੱਤਾ






