ਇੱਕ ਡੈਡ ਬੌਡੀ ਕੋਟਕ ਮਹਿੰਦਰਾ ਬੈਂਕ ਮੁਹੱਲਾ ਲਕਸ਼ਮੀ ਪੁਰਾ ਥਾਣਾ ਡਵੀਜ਼ਨ ਨੰਬਰ 3 ਜਲੰਧਰ ਇੱਕ ਖਾਲੀ ਪਲਾਟ ਵਿੱਚੋ ਮਿਲੀ ਹੈ ਜਿਸਦੀ ਸ਼ਨਾਖਤ ਨਹੀਂ ਹੋ ਰਹੀ।
21, ਮਾਰਚ ਕਰਨਬੀਰ ਸਿੰਘ।
ਇਕ ਨਾਮਲੂਮ ਡੈਡ ਬੌਡੀ ਕੋਟਕ ਮਹਿੰਦਰਾ ਬੈਂਕ ਮੁਹੱਲਾ ਲਕਸ਼ਮੀ ਪੁਰਾ ਥਾਣਾ ਡਵੀਜ਼ਨ ਨੰਬਰ 3 ਜਲੰਧਰ ਇੱਕ ਖਾਲੀ ਪਲਾਟ ਵਿੱਚੋ ਮਿਲੀ ਹੈ ਜਿਸਦੀ ਸ਼ਨਾਖਤ ਨਹੀਂ ਹੋ ਸਕੀ ਜਿਸਦਾ ਹੁਲੀਆ ਇਸ ਅਨੁਸਾਰ ਹੈ :- ਉਮਰ ਕਰੀਬ 47/48 ਸਾਲ, ਕੱਦ 5 ਫੁੱਟ 4 ਇੰਚ, ਕਾਲ਼ੇ ਰੰਗ ਜੈਕਟ ਤੇ ਬਲੈਕ ਰੰਗ ਦੀ ਟੀ ਸ਼ਰਟ ਪਹਿਨੀ ਹੋਈ, ਦਾਹੜੀ ਚਿੱਟੀ ਕੱਟੀ ਹੋਈ, ਸਿਰੋ ਮੋਨਾ।
ਇਸ ਸਬੰਧੀ ਅਗਰ ਕਿਸੇ ਨੂੰ ਕੋਈ ਸੂਚਨਾ ਮਿਲਦੀ ਹੈ ਤਾਂ ਮੁੱਖ ਅਫ਼ਸਰ ਡਵੀਜ਼ਨ ਨੰਬਰ 3 ਮੋਬਾਈਲ ਨੰਬਰ 95929-14113 ਮੁੱਖ ਮੁਨਸ਼ੀ ਨੰਬਰ 95929-21413 ਤੇ ਤਫਤੀਸ਼ੀ ਅਫ਼ਸਰ 98768-01612 ਸੰਪਰਕ ਕਰਨ ।