DOLI – SULTANA SEHOL ਸੀਤਲ ਪ੍ਰੋਡਕਸ਼ਨ ਵਾਲੋਂ ਰਿਲੀਜ਼ ਕਿਤਾ ਗਿਆ- ਮਿਲ ਰਿਹਾ ਭਰਵਾ ਹੰਗਾਰਾ
DOLI – SULTANA SEHOL
15 ਅਕਤੂਬਰ ਨੂੰ ਸੀਤਲ ਪ੍ਰੋਡਕਸ਼ਨ ਵਾਲੋਂ ਇਕ ਬੋਹਤ ਹੀ ਸੋਹਣਾ ਗੀਤ ਡੋਲੀ ਰਿਲੀਜ਼ ਕਿਤਾ ਗਿਆ ਜਿਸ ਨੂੰ ਦਰਸ਼ਕਾ ਵਾਲੋਂ ਬੋਹਤ ਹੀ ਭਰਵਾ ਹੰਗਾਰਾ ਮਿਲ ਰਿਹਾ ਹੈ, ਅੱਜ ਦੇ ਸਮੇ ਵਿਚ ਅਜੇਹੇ ਗੀਤ ਬੋਹਤ ਹੀ ਵਿਰਲੇ ਸੁਣਨ ਨੂੰ ਮਿਲਦੇ ਹਨ।
ਗੀਤ ਨੂ ਸੁਲਤਾਨਾ ਸਹਿਲ ਜੀ ਨੇ ਆਪਣੀ ਮਿਠੀ ਆਵਾਜ਼ ਵਿਚ ਗਿਆ ਹੈ ਜੋ ਕਿ ਸਰੋਤਿਆ ਨੂ ਬੋਹਤ ਹੀ ਪਾਸੰਦ ਆ ਰਿਹਾ ਹੈ ਜੋ ਕੇ ਯੂਟਿਊਬ ਤੇ 160,000 ਤੋਂ ਵੀ ਜਿਆਦਾ ਸਰੋਤਿਆ ਵਾਲੋਂ ਕੇਵਲ 4 ਦੀਨਾ ਵਿਚ ਸੁਨਿਆ ਜਾ ਚੁਕਿਆ ਹੈ।
ਡੋਲੀ ਗੀਤ ਨੂ ਸੂਰਜ ਕੇ ਬੋਹਤ ਕੁੜੀਆ ਨੇ ਦਸਿਆ ਕੇ ਓਹਨਾ ਦੇ ਅੱਖਾ ਵੀਚੋ ਹੰਜੂ ਆ ਗਿਆ ਅਤੇ ਆਪਨੀ ਬਿਦਾਈ ਦਾ ਵੇਲਾ ਚੇਤਾ ਆ ਗਿਆ ਜਦ ਆਸੀ ਆਪਨੇ ਬਾਬਲ ਦਾ ਵੇਹੜਾ ਛੱਡ ਦਿੱਤਾ ਸੀ।
ਡੋਲੀ ਗੀਤ ਦੀ ਟੀਮ ਨਾਲ ਗਲ ਬਾਤ ਕਰਦਿਆ ਦਸਿਆ ਕੇ ਇਸ ਗੀਤ ਨੂੰ ਕਲਾਬੰਦ ਗੁਰਮੀਤ ਸਿੰਘ ਰਾਣਾ ਜੀ ਨੇ ਕਿਤਾ ਹੈ, ਸੰਗੀਤ ਕਾਰ ਮਨੀ ਬਚਨ ਜੀ ਹਾਂ ਅਤੇ ਗੀਤ ਦੇ ਨਿਰਮਾਤਾ ਬਿੰਦਰ ਮੋਹਾਲੀ ਜੀ ਅਤੇ ਸ਼ੇਰ ਭਗਤਪੁਰਾ ਜੀ ਹਨ।
ਕੀ ਗੀਤ ਦੀ ਸਟਾਰਟ ਕਾਸਟ ਅੰਮ੍ਰਿਤਪਾਲ ਸਿੰਘ ਬਿੱਲਾ ਅਤੇ ਸੁਲਤਾਨਾ ਸਹਿਲ ਜੀ ਹਾਂ।
ਗੀਤ ਦੇ ਨਿਰਦੇਸ਼ਕ ਰਾਜੇਸ਼ ਸ਼ਰਮਾ , ਅਤੇ ਟੀਮ ਨੇ ਇਹ ਵੀ ਦਸਿਆ ਕੀ ਔਨਲਾਈਨ ਪ੍ਰਮੋਸ਼ਨ ਦਾ ਕੰਮ ਸੀਕੇ ਡਿਜੀਟਲ ਵਾਲੋਂ ਕਿਤਾ ਗਿਆ ਹੈ।