ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲੋਹੀਆਂ ਦੀ ਪੁਲਿਸ ਪਾਰਟੀ ਵੱਲੋ ਸਪੈਸ਼ਲ ਨਾਕਾ ਬੰਦੀ ਦੌਰਾਨ 02 ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾ ਪਾਸੋ 01 ਪਿਸਟਲ ਦੇਸੀ 32 ਬੋਰ ਸਪੈਸ਼ਲ ਲੋਡਿਡ 06 ਰੋਦ ਜਿੰਦਾ 7.65 MM ਅਤੇ ਦਾਤਰ ਲੋਹਾ, 01 ਮੋਬਾਇਲ ਟੱਚ ਸਕਰੀਨ ਅਤੇ ਮੋਟਰਸਾਈਕਲ ਪਲਸਰ ਨੰਬਰੀ PB09-AK- 4842 ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਜਲੰਧਰ ਦਿਹਾਤੀ ਲੋਹੀਆਂ (ਵਰਿੰਦਰ ਵਿੱਕੀ ) ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ
Read More