ਮੁੱਖ ਮੰਤਰੀ ਦੀ ਚੋਣ ਫੇਰੀ ਤੋਂ ਪਹਿਲਾਂ ਮੁਲਾਜ਼ਮ ਆਗੂਆਂ ਨੂੰ ਥਾਣੇ ਡੱਕਣਾ ਤੇ ਨਜਰਬੰਦ ਕਰਨਾ ਕਿੱਥੇ ਦਾ ਲੋਕਤੰਤਰ ਹੈ:-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ
ਜਲੰਧਰ:- 18/ਮਈ (ਡੀਡੀ ਨਿਊਜ਼ਪੇਪਰ) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂਆਂ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਸਕੱਤਰ ਗੁਰਬਿੰਦਰ ਸਸਕੌਰ, ਵਿੱਤ ਸਕੱਤਰ ਅਮਨਦੀਪ
Read More