ਜਲੰਧਰ ਵਾਰਡ ਨੰਬਰ 63 ਦੇ ਮੁਹੱਲਾ ਸਸ਼ੀ ਨਗਰ ਵਿੱਚ ਪੈਂਦੇ ਸ਼ਿਵ ਮੰਦਿਰ ਵਿੱਚ ਅੱਜ ਆਮ ਆਦਮੀ ਪਾਰਟੀ ਜਲੰਧਰ ਨੌਰਥ ਇੰਚਾਰਜ ਦਿਨੇਸ਼ ਢੱਲ ਵੱਲੋ ਬੁਢਾਪਾ ਪੈਨਸ਼ਨ ਅਤੇ ਵਿਧਵਾ ਪੈਨਸ਼ਨ ਦਾ ਕੈਂਪ ਲਗਵਾਇਆ ਗਿਆ।
ਜਲੰਧਰ (ਕਰਨਬੀਰ ਸਿੰਘ) ਜਲੰਧਰ ਵਾਰਡ ਨੰਬਰ 63 ਦੇ ਮੁਹੱਲਾ ਸਸ਼ੀ ਨਗਰ ਵਿੱਚ ਪੈਂਦੇ ਸ਼ਿਵ ਮੰਦਿਰ ਵਿੱਚ ਅੱਜ ਆਮ ਆਦਮੀ ਪਾਰਟੀ ਜਲੰਧਰ ਨੌਰਥ ਇੰਚਾਰਜ ਦਿਨੇਸ਼ ਢੱਲ ਵੱਲੋ ਬੁਢਾਪਾ ਪੈਨਸ਼ਨ ਅਤੇ ਵਿਧਵਾ ਪੈਨਸ਼ਨ ਦਾ ਕੈਂਪ ਲਗਵਾਇਆ ਗਿਆ। ਜਿਸ ਵਿਚ ਸਰਕਾਰੀ ਅਦਾਰੇ ਦੇ ਮੁਲਾਜ਼ਮਾਂ ਵੱਲੋਂ ਲੋਕਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਵੀ ਕਰਵਾਇਆ ਗਿਆ। ਇਸ ਮੌਕੇ ਤੇ ਸੰਤੋਖ ਭਗਤ,ਅਨਿਲ ਹੰਡਾ, ਮੰਦੀਪ ਖੇੜਾ,ਅਸ਼ਵਨੀ ਕੁਮਾਰ, ਰਾਮ ਵਰਮਾ,ਸ਼ਾਮ ਵਰਮਾ, ਤਰੁਣ (ਰਿੰਪਲ),ਕਿਸ਼ਨ ਲਾਲ (ਪੰਡਿਤ ਜੀ), ਸ਼ਸ਼ੀ ਸ਼ਰਮਾ,ਰਿੰਕੂ ਖੁੱਲਰ, ਰਾਕੇਸ਼ ਕੁਮਾਰ,ਅਮਿਤ ਅਰਜੁਨ, ਪ੍ਰਦੀਪ ਚੱਡਾ ਅਤੇ ਰੇਖਾ ਰਾਣੀ ਆਦਿ ਹਾਜ਼ਰ ਰਹੇ।