GeneralChandigarhLatest newsSchool newsTOP STORIESTrending ਸਕੂਲਾਂ-ਕਾਲਜਾਂ ‘ਚ 18 ਫਰਵਰੀ ਦੀ ਛੁੱਟੀ ਦਾ ਐਲਾਨ, ਪੜ੍ਹੋ ਵੇਰਵਾ February 17, 2023 chief editor Spread the News ਡੀਡੀ ਨਿਊਜ਼ ਪੇਪਰ । ਚੰਡੀਗੜ੍ਹ ਦੇ ਸਰਕਾਰੀ ਤੇ ਨਿੱਜੀ ਅਦਾਰਿਆਂ ਦੇ ਵਿਚ 18 ਫਰਵਰੀ ਦੀ ਛੁੱਟੀ ਦਾ ਯੂ.ਟੀ.ਪ੍ਰਸਾਸ਼ਨ ਦੇ ਵਲੋਂ ਐਲਾਨ ਕੀਤਾ ਗਿਆ ਹੈ। ਇਸ ਦਿਨ ਸਕੂਲ ਕਾਲਜ ਬੰਦ ਰਹਿਣਗੇ।