ਮਾਣਯੋਗ ਜੱਜ ਨਰੇਸ ਗਿੱਲ ਦੁਂਬੇ ਵੱਲੋਂ ਸਿਡਾਨਾ ਸੰਸਥਾ ਦੇ ਪ੍ਰਿੰਸੀਪਲ ਤੇ ਬੱਚਿਆਂ ਨੂੰ ਕੀਤਾ ਸਨਮਾਨਿਤ ਕੁਲਬੀਰ ਸਿੰਘ ਢਿਲੋਂ
ਅੰਮ੍ਰਿਤਸਰ : 5, ਮਾਰਚ ( ਦਲਬੀਰ ਸਿੰਘ ਗੁਮਾਨਪੁਰਾ) ਰਾਮਤੀਰਥ ਰੋਡ ਅੰਮ੍ਰਿਤਸਰ ਵਿਖੇ ਸਿਡਾਨਾ ਸੰਸਥਾ ਚੈ ਸਰਹੱਦੀ ਪੈ੍ਸ ਕਲੱਬ ਦੇ ਸਰਪ੍ਰਸਤ ਚੈਅਰਮੈਨ ਕੁਲਬੀਰ ਸਿੰਘ ਢਿਲੋਂ ਦੀ ਪ੍ਰਧਾਨਗੀ ਹੇਠ ਇੱਕ ਸਮਾਗਮ ਕਰਵਾਇਆ ਸੀ ਇਸ ਸਮਾਗਮ ਵਿਚ ਮੁੱਖ ਮਹਿਮਾਨ ਮਾਣਯੋਗ ਜੱਜ ਨਰੇਸ ਗਿੱਲ ਦੁਂਬੇ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਅਤੇ ਉਨ੍ਹਾਂ ਨਾਲ ਸਰਿੰਦਰ ਪਾਲ ਸਿੰਘ ਸੀਨੀਅਰ ਵਾਇਸ ਪ੍ਧਾਨ ਪੰਜਾਬ ਮਨਪ੍ਰੀਤ ਸਿੰਘ ਵਾਇਸ ਪ੍ਧਾਨ ਪੰਜਾਬ ਚਾਦ ਸਟਾਰ ਵਿਡੀਓਜ ਡਰਾਇਕੈਟਰ ਦਲਬੀਰ ਸਿੰਘ ਗੁਮਾਨਪੁਰਾ ਜਸਬੀਰ ਸਿੰਘ ਜਿਲਾ ਪ੍ਧਾਨ ਅਮਿ੍ਤਸਰ ਤੋ ਇਲਾਵਾ ਡਾ ਜੀਵਨ ਜੋਤੀ ਸਿਡਾਨਾ ਸੰਸਥਾ ਦੇ ਮਾਲਕ ਮੈਡਮ ਰਾਧੀਕਾ ਅਰੋੜਾ ਡਰਾਇਕੈਟਰ ਪੋ੍ ਦਰਸਪੀ੍ਤ ਸਿੰਘ ਭੁਲਰ ਭੁਪਿੰਦਰ ਸਿੰਘ ਤੇ ਮੰਚ ਸੰਚਾਲਕ ਪਵਨਜੀਤ ਕੋਰ ਵੱਲੋਂ ਸਟੇਜ ਦੀ ਅਹਿਮ ਭੂਮਿਕਾ ਨਿਭਾਈ ਗਈ ਸੀ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਨੇ ਕਿਹਾ ਕਿ ਜਿਹੜੇ ਬੱਚੇ ਲਗਨ ਨਾਲ ਪੜਦੇ ਲਿਖਦੇ ਹਨ ਉਹ ਬੱਚੇ ਆਪਣੇ ਮੁਕਾਮ ਸਰ ਕਰ ਲੈਦੇ ਹਨ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਹਰੇਕ ਇਨਸਾਨ ਨੂੰ ਚਾਹੀਦਾ ਹੈ ਕਿ ਇੱਕ ਪੌਦਾ ਲਗਾਇਆ ਜਾਵੇ ਕਿਉਂਕਿ ਪੌਦਾ (ਦਰਖਤ) ਤੇ ਮਨੁੱਖ ਇੱਕ ਗੁੜਾ ਰਿਸਤਾ ਹੈ ਕਿਉਂਕਿ ਪੌਦਿਆਂ ਤੋਂ ਔਕਸੀਜਨ ਮਿਲਦੀ ਹੈ ਜਿਸ ਨਾਲ ਮਨੁੱਖ ਦਾ ਜੀਵਨ ਚਲਦਾ ਹੈ ਇਸਤੋਂ ਇਲਾਵਾ ਮਨੁੱਖ ਦੀਆਂ ਸਾਰੀਆਂ ਜਰੂਰਤਾਂ ਪੂਰੀਆਂ ਹੁੰਦੀਆਂ ਹਨ ਇਸਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਪਲਾਸਟਿਕ ਨਾਲ ਬਣਾਈਆਂ ਜਾ ਰਹੀਆਂ ਕਰੋਕਰੀ ਨਾਲ ਸੰਬੰਧਿਤ ਸਾਜੋ ਸਮਾਨ ਦੀ ਵਰਤੋਂ ਕਰਨ ਨਾਲ ਕੀ ਤਰ੍ਹਾਂ ਦੇ ਰੋਗ ਲੱਗ ਜਾਦੇ ਹਨ ਇਸ ਲਈ ਇਹਨਾਂ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ ਇਸ ਮੌਕੇ ਤੇ ਬੱਚਿਆਂ ਵੱਲੋਂ ਆਪਣੀ ਕਲਾ ਜੌਹਰ ਵਿਖਾਉਣ ਤੇ ਉਨ੍ਹਾਂ ਬੱਚਿਆਂ ਤੇ ਸਿਡਾਨਾ ਸੰਸਥਾ ਦੇ ਮਾਲਕ ਪੀ੍ਸੀਪਲ ਤੋਂ ਇਲਾਵਾ ਸਮੂਹ ਸਟਾਪ ਨੂੰ ਸਰੋਪਿਆ ਤੇ ਸਨਮਾਨਿਤ ਚਿੰਨਾ ਨਾਲ ਸਨਮਾਨਿਤ ਕੀਤਾ ਗਿਆ