ਜਲੰਧਰ CIA ਸਟਾਫ਼ ਵੱਲੋਂ ਇੱਕ ਚੋਰ ਨੂੰ ਚੋਰੀ ਦੇ ਸਮਾਨ ਨਾਲ ਕਾਬੂ ਕੀਤਾ ਗਿਆ ਪੜੋ ਪੂਰੀ ਜਾਣਕਾਰੀ।
ਜਲੰਧਰ, ਕਰਨਬੀਰ ਸਿੰਘ।
ਮਾਣਯੌਗ ਕਮਿਸ਼ਨਰ ਆਫ ਪੁਲਿਸ ਸ੍ਰੀ ਕੁਲਦੀਪ ਸਿੰਘ ਚਾਹਲ, IPS, ਜੀ ਦੇ ਦਿਸ਼ਾ
ਨਿਰਦੇਸ਼ਾ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ PPS, DCP/Inv, ਜੀ ਦੀ ਨਿਗਰਾਨੀ ਹੇਠ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ
PPS, ADCP-Inv, ਅਤੇ ਸ਼੍ਰੀ ਪਰਮਜੀਤ ਸਿੰਘ, PPS ACP-Detective ਜੀ ਦੀ ਯੋਗ ਅਗਵਾਈ ਹੇਠ SI ਅਸ਼ੋਕ ਕੁਮਾਰ
ਇੰਚਾਰਜ CIA STAFF ਜਲੰਧਰ ਵੱਲੋਂ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਮਿਤੀ 06.03.2023 ਨੂੰ ਨਿਊ
ਸੰਤੋਖਪੁਰਾ ਜਲੰਧਰ ਵਿਖੇ ਘਰ ਵਿਚੋ ਚੋਰੀ ਕਰਨ ਵਾਲੇ 01 ਚੋਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਚੋਰੀ ਕੀਤੀਆਂ 02 ਚੂੜੀਆਂ
ਸੋਨ,01 ਚੇਨ ਸੋਨਾ ਅਤੇ 01 ਜੋੜਾ ਟੋਪਸ ਸੋਨਾ/ਡਾਇਮੰਡ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਿਤੀ 07-03-2023 ਨੂੰ ਮੁਦੱਈ ਮੁਕੱਦਮਾ ਮਨੋਜ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ
ਮਕਾਨ ਨੰਬਰ 747/75 ਨਿਊ ਸੰਤੋਖਪੁਰਾ ਜਲੰਧਰ ਦੇ ਬਿਆਨਾ ਪਰ ਮੁਕੱਦਮਾ ਨੰਬਰ 47 ਮਿਤੀ 07-03-2023 U/s
454,380 IPC ਥਾਣਾ ਡਵੀਜਨ ਨੰਬਰ 8 ਜਲੰਧਰ ਦਰਜ ਰਜਿਸਟਰ ਕਰਵਾਇਆ ਮਿਤੀ 06-03-2023 ਨੂੰ ਉਹ ਵਕਤ
ਕ੍ਰੀਬ 9:00 AM ਸਵੇਰੇ ਆਪਣੇ ਕੰਮ ਤੇ ਚਲਾ ਗਿਆ ਤੇ ਬਾਕੀ ਵੀ ਘਰ ਦੇ ਮੈਂਬਰ ਆਪਣੇ-ਆਪਣੇ ਕੰਮਾ ਤੇ ਚਲੇ ਗਏ ਕਵਤ
ਕ੍ਰੀਬ 1:45 PM ਵਜੇ ਉਸਦੀ ਮਾਤਾ ਘਰ ਦੇ ਮੇਨ ਗੇਟ ਨੂੰ ਤਾਲਾ ਲਗਾ ਕੇ ਗਵਾਂਢ ਵਿੱਚ ਚਲੀ ਗਈ। ਜਦ ਉਹ ਵਕਤ ਬ
4: 15 PM ਪਰ ਘਰ ਵਾਪਸ ਆਇਆ ਤਾਂ ਦੇਖਿਆ ਕਿ ਘਰ ਦਾ ਮੇਨ ਗੇਟ ਦਾ ਦਰਵਾਜਾ ਟੁੱਟਾ ਹੋਇਆ ਸੀ ਅਤੇ ਮੇਨ
ਦਰਵਾਜਾ ਖੁਲਾ ਹੋਇਆ ਸੀ ਅਤੇ ਘਰ ਦੇ ਕਮਰੇ ਵਿੱਚ ਪਈ ਅਲਮਾਰੀ ਲੋਹਾ ਵਿਚਲਾ ਲਾਕਰ ਵੀ ਟੁੱਟਾ ਹੋਇਆ ਸੀ ਅਤੇ
ਲਾਕਰ ਵਿੱਚ ਪਈਆ 04 ਚੂੜੀਆ ਸੋਨਾ, 04 ਮੁੰਦਰੀਆ ਸੋਨਾ ਜੈਟਸ, ਇੱਕ ਚੈਨੀ ਸੋਨਾ, 01 ਸੈਂਟ ਸੋਨਾ ਜਿਸ ਵਿੱਚ 02
ਟੱਪਸ ਸੋਨਾ ਤੇ ਇੱਕ ਹਾਰ, ਇੱਕ ਟਾਪਸ ਦੀ ਜੋੜੀ ਸੋਨਾ, ਇੱਕ ਟਾਪਸ ਦੀ ਜੋੜੀ ਡਾਇਮੰਡ, ਇੱਕ ਮੰਗਲ ਸੂਤਰ ਸੋਨਾ ਤੇ
10 ਹਜਾਰ ਰੁਪਏ ਦੀ ਚੋਰੀ ਹੋ ਗਈ ਸੀ। ਜਿਸਤੇ ਥਾਣਾ ਡਵੀਜ਼ਨ ਨੰਬਰ 8 ਜਲੰਧਰ ਵਲੋ ਮੁਕੱਦਮਾ ਦਰਜ ਰਜਿਸਟਰ ਕੀਤਾ
ਗਿਆ ਜੋ ਮਿਤੀ 11.03.2023 ਨੂੰ ਖੂਫੀਆ ਸੋਰਸਾ ਦੇ ਅਧਾਰ ਪਰ CIA STAFF ਜਲੰਧਰ ਵੱਲੋਂ ਮੁਕੱਦਮਾ ਵਿੱਚ ਹੇਠ ਲਿਖੇ
ਦੋਸ਼ੀ ਨੂੰ ਲੰਮਾ ਪਿੰਡ ਚੋਕ ਜਲੰਧਰ ਤੋ ਗ੍ਰਿਫਤਾਰ ਕੀਤਾ ਗਿਆ। ਜੋ ਦੋਸ਼ੀ ਪੁਲਿਸ ਰਿਮਾਂਡ ਅਧੀਨ ਹੈ। ਜਿਸ ਨੇ ਆਪਣੀ ਪੁੱਛ-
ਗਿੱਛ ਪਰ ਦੱਸਿਆ ਕਿ ਉਸਨੇ ਹੋਰ ਚੋਰੀ ਕੀਤਾ ਸਮਾਨ ਲੱਧੇਵਾਲੀ ਰੋਡ ਪਰ ਇੱਕ ਸੁਨਿਆਰੇ ਨੂੰ ਵੇਚ ਦਿੱਤਾ ਸੀ। ਜਿਸ ਦੀ ਭਾਲ
ਜਾਰੀ ਹੈ।
ਅਨੁਮਾਨ ਮੁਕੱਦਮਾ ਨੰਬਰ
ਗ੍ਰਿਫਤਾਰ ਦੋਸ਼ੀ
ਪਹਿਲਾਂ ਤੋਂ ਦਰਜ ਮੁਕੱਦਮੇ
| ਬ੍ਰਾਮਦਗੀ
ਗ੍ਰਿਫਤਾਰੀ ਮਿਤੀ
ਗ੍ਰਿਫਤਾਰੀ ਦੀ ਜਗਾ
ਮੁਕੱਦਮਾ ਨੰਬਰ 47 ਮਿਤੀ 07-03-2023 U/s 454,380,411, IPC ਥਾਣਾ ਡਵੀਜਨ
ਨੰਬਰ 8 ਜਲੰਧਰ।
ਦੀਪਕ ਕੁਮਾਰ ਉਰਫ ਦੀਪਾ ਪੁੱਤਰ ਗੁਰਦਿੱਤਾ ਮੱਲ ਵਾਸੀ ਬੋਲੀਨਾ ਥਾਣਾ ਪਤਾਰਾ ਜਿਲਾ
ਜਲੰਧਰ ਦਿਹਾਤੀ।
1. 93 ਮਿਤੀ 16-04-2014 ਅ/ਧ 379,411 IPC ਥਾਣਾ ਰਾਮਾਮੰਡੀ ਜਲੰਧਰ।
2.
106 ਮਿਤੀ 07-06-2017 ਅ/ਧ 454,380,411,IPC ਥਾਣਾ ਬਸਤੀ ਬਾਵਾ ਖੇਲ ਜਲੰਧਰ।
3.
4.
5.
6.
05 ਮਿਤੀ 06-01-2019 ਅ/ਧ 545,380,411,201 IPC ਥਾਣਾ ਰਾਮਾਮੰਡੀ ਜਲੰਧਰ।
98 ਮਿਤੀ 10-07-2019 ਅ/ਧ 457,380,IPC ਥਾਣਾ ਨਵੀਂ ਬਾਰਾਦਰੀ ਜਲੰਧਰ।
142 ਮਿਤੀ 18-10-2019 ਅ/ਧ 454,380,IPC ਥਾਣਾ ਨਵੀ ਬਾਰਾਦਰੀ ਜਲੰਧਰ।
150 ਮਿਤੀ 28-10-2019 ਅ/ਧ 454,380,411 IPC ਥਾਣਾ ਨਵੀਂ ਬਾਰਾਂਦਰੀ ਜਲੰਧਰ।
7. 214 ਮਿਤੀ 09-11-2019 ਅ/ਧ 454,380 IPC ਥਾਣਾ ਭੋਗਪੁਰ ਜਲੰਧਰ।
8.
264 ਮਿਤੀ 26-12-2019 ਅ/ਧ 457,380,120-B IPC ਥਾਣਾ ਰਾਮਾਮੰਡੀ ਜਲੰਧਰ।
9. 269 ਮਿਤੀ 29-12-2019 ਅ/ਧ 454,380, IPC ਥਾਣਾ ਰਾਮਾਮੰਡੀ ਜਲੰਧਰ।
10. 243 ਮਿਤੀ 08-09-2020 ਅ/ਧ 454,380,411, IPC ਥਾਣਾ ਰਾਮਾਮੰਡੀ ਜਲੰਧਰ।
11. 52 ਮਿਤੀ 13-04-2021 ਅ/ਧ 379-B,188,379,411 IPC ਥਾਣਾ ਫੇਸ-8 ਮੋਹਾਲੀ।
12. 102 ਮਿਤੀ 23-06-2022 ਅ/ਧ 380,454, IPC ਥਾਣਾ ਆਦਮਪੁਰ ਜਲੰਧਰ ਦਿਹਾਤੀ।
02 ਚੂੜੀਆਂ ਸੋਨ, 01 ਚੇਨ ਸੋਨਾ ਅਤੇ 01 ਜੋੜਾ ਟੋਪਸ ਸੋਨਾ/ਡਾਇਮੰਡ ਅਤੇ
ਆਰਟੀਫੀਸ਼ੀਅਲ 01 ਮੁੰਦਰੀ ਅਤੇ 01 ਜੋੜਾ ਟੋਪਸ ਸਮੇਤ ਮੋਟਰਸਾਈਕਲ ਨੰਬਰੀ PB 08
BU 2147 ਮਾਰਕਾ ਸਪਲੈਂਡਰ ਰੰਗ ਕਾਲਾ
11.03.2023
ਲੰਮਾ ਪਿੰਡ ਚੋਕ ਜਲੰਧਰ