ਜਲੰਧਰ ਥਾਣਾ ਨੰਬਰ 4 ਦੀ ਪੁਲੀਸ ਵੱਲੋਂ ਇੱਕ ਮੋਟਰਸਾਇਕਲ ਚੋਰ ਫੜਿਆ ਵੇਖੋ ਪੂਰੀ ਖ਼ਬਰ ਕਿਤੇ ਤੁਹਾਡਾ ਵੀ ਮੋਟਰਸਾਇਕਲ ਤਾਂ ਨਿ ਇਸ ਨੇ ਚੁੱਕਿਆ।
#ਜਲੰਧਰ , ਕਰਨਬੀਰ ਸਿੰਘ।
ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ IPS,ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸ਼੍ਰੀ
ਬਲਵਿੰਦਰ ਸਿੰਘ ਰੰਧਾਵਾ PPS, ਏ.ਡੀ.ਸੀ.ਪੀ-1 ਜਲੰਧਰ ਅਤੇ ਸ੍ਰੀ ਨਿਰਮਲ ਸਿੰਘ PPS, ਏ.ਸੀ.ਪੀ ਸੈਟਰਲ ਜਲੰਧਰ ਜੀ
ਦੀ ਯੋਗ ਅਗਵਾਈ ਹੇਠ,ਐਸ ਆਈ ਮਨਜਿੰਦਰ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 4 ਕਮਿਸ਼ਨਰੇਟ ਜਲੰਧਰ ਦੀ
ਨਿਗਰਾਨੀ ਹੇਠ ਏ ਐਸ ਆਈ ਰਕੇਸ਼ ਕੁਮਾਰ ਵੱਲੋਂ ਦਰਜ ਮੁਕੱਦਮਾ ਨੰਬਰ 36 ਮਿਤੀ 25.04.2023 ਅ/ਧ
379,411,34 ਆਈ ਪੀ ਸੀ ਥਾਣਾ ਡਵੀਜ਼ਨ ਨੰਬਰ 4 ਜਲੰਧਰ ਵਿਚ ਦੋਸ਼ੀਆਨ ਜੋਬਨਜੀਤ ਸਿੰਘ ਪੁੱਤਰ ਲਖਵਿੰਦਰ
ਸਿੰਘ ਵਾਸੀ ਪਿੰਡ ਖਵਾਸਪੁਰ ਨੇੜੇ ਫਤਿਆਬਾਦ ਥਾਣਾ ਗੋਇੰਦਵਾਲ ਸਾਹਿਬ ਜਿਲਾ ਤਰਨਤਾਰਨ ਅਤੇ ਜੁਗਰਾਜ ਸਿੰਘ
ਪੁੱਤਰ ਮੰਗਲ ਸਿੰਘ ਵਾਸੀ ਪਿੰਡ ਫਤਿਆਬਾਦ ਥਾਣਾ ਗੋਇੰਦਵਾਲ ਸਾਹਿਬ ਜਿਲਾ ਤਰਨਤਾਰਨ ਨੂੰ ਹਸਬ ਜਾਬਤਾ ਅਨੁਸਾਰ
ਗ੍ਰਿਫਤਾਰ ਕਰਕੇ ਉਹਨਾ ਪਾਸੋ ਜਲੰਧਰ ਵਿਚ ਵੱਖ-ਵੱਖ ਜਗਾ ਤੋ ਚੋਰੀ ਕੀਤੇ 07 ਮੋਟਰ ਸਾਈਕਲ ਮਾਰਕਾ ਸਪਲੈਂਡਰ
ਬ੍ਰਾਮਦ ਕੀਤੇ ਜਿਨਾ ਦਾ ( ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ।
ਦੋਸ਼ੀਆਂ ਦਾ ਨਾਮ:- 1. ਜੋਬਨਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਖਵਾਸਪੁਰ ਨੇੜੇ ਫਤਿਆਬਾਦ ਥਾਣਾ
ਗੋਇੰਦਵਾਲ ਸਾਹਿਬ ਜਿਲਾ ਤਰਨਤਾਰਨ ।ਗ੍ਰਿਫਤਾਰੀ ਮਿਤੀ 26.04.2023
2. ਜੁਗਰਾਜ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਫਤਿਆਬਾਦ ਥਾਣਾ ਗੋਇੰਦਵਾਲ ਸਾਹਿਬ
ਜਿਲਾ ਤਰਨਤਾਰਨ ।ਗ੍ਰਿਫਤਾਰੀ ਮਿਤੀ 26.04.2023
07 ਮੋਟਰ ਸਾਈਕਲ ਮਾਰਕਾ ਸਪਲੈਂਡਰ
ਬ੍ਰਾਮਦਗੀ :-