ਵੱਡੀ ਖ਼ਬਰ ਮੁਕੇਰੀਆਂ ਵਿੱਚ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਤੇ ਲਾਠੀ ਚਾਰਜ ਕੀਤਾ।
2/ਦਿਸੰਬਰ,ਮੁਕੇਰੀਆ (ਇੰਦਰਜੀਤ)
ਮੁਕੇਰੀਆਂ ਵਿੱਚ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਤੇ ਲਾਠੀ ਚਾਰਜ ਕੀਤਾ। ਧਰਨੇ ਵਾਲੀ ਜਗ੍ਹਾ ਤੋਂ ਜਬਰੀ ਚੁੱਕਿਆ, ਹੋਈ ਧੱਕਾ-ਮੁੱਕੀ ਮੁਕੇਰੀਆਂ ਵਿੱਚ ਕਿਸਾਨ ਜਥੇਬੰਦੀਆਂ ਦਾ ਦੂਜੇ ਦਿਨ ਜਾਰੀ ਸੀ ਧਰਨਾ ਗੰਨੇ ਦੀਆਂ ਕੀਮਤਾਂ ਵਿੱਚ ਮਹਿਜ਼ 11 ਰੁਪਏ ਦੇ ਵਾਧੇ ਤੋਂ ਨਾਖੁਸ਼ ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਸੀ
ਮੁਕੇਰੀਆਂ ਤੋਂ ਇੰਦਰਜੀਤ ਮਹਿਰਾ ਦੀ ਰਿਪੋਰਟ