ਜਲੰਧਰ ਕਮਿਸ਼ਨਰ ਪੁਲੀਸ ਦੇ ASI ਸੁਰਿੰਦਰਪਾਲ ਸਿੰਘ ਚੌਕੀ ਇੰਚਾਰਜ ਫਤਿਹਪੁਰ ਦੀ ਅਗਵਾਈ ਹੇਠ 5 ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ।
ਡੀਡੀ ਨਿਊਜ਼ ਪੇਪਰ ।ਮਾਣਯੋਗ ਸ਼੍ਰੀ ਸਵੱਪਨ ਸ਼ਰਮਾ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਵਲੋ ਮਾੜੇ ਅਨਸਰਾ ਨੂੰ ਕਾਬੂ ਕਰਨ ਸੰਬੰਧੀ ਚਲਾਈ ਮੁਹਿੰਮ ਦੇ ਮੱਦੇ ਨਜਰ ਸ੍ਰੀ ਏ.ਡੀ.ਸੀ.ਪੀ-2 ਅਤੇ ਸ਼੍ਰੀ ਹਰਸ਼ਪ੍ਰੀਤ ਸਿੰਘ PPS ਏ.ਸੀ.ਪੀ ਕੈਟ ਦੀਆਂ ਹਦਾਇਤਾਂ ਅਨੁਸਾਰ INSP ਭਾਰਤ ਮਸੀਹ ਮੁੱਖ ਅਫਸਰ ਥਾਣਾ ਸਦਰ ਜਲੰਧਰ ਅਤੇ ASI ਸੁਰਿੰਦਰਪਾਲ ਸਿੰਘ ਚੌਕੀ ਇੰਚਾਰਜ ਫਤਿਹਪੁਰ ਦੀ ਅਗਵਾਈ ਹੇਠ ਮਿਤੀ 03.01.2024 ਨੂੰ ASI ਦਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਅੱਡਾ ਪ੍ਰਤਾਪਪੁਰਾ ਜਲੰਧਰ ਮੌਜੂਦ ਸੀ ਕਿ ਮੁਖਬਰ ਖਾਸ ਦੀ ਇਤਲਾਹ ਤੇ ਮੰਡੀ ਪ੍ਰਤਾਪਪੁਰਾ ਜਲੰਧਰ ਪੁੱਜ ਕੇ ਨਾਕਾਬੰਦੀ ਕੀਤੀ ਦੋਰਾਨੇ ਚੈਕਿੰਗ ਦੋ ਮੋਨੇ ਨੋਜਵਾਨ ਪਿੰਡ ਸਾਈਡ ਤੋ ਬਿਨਾ ਨੰਬਰੀ ਮੋਟਰਸਾਈਕਲ ਤੇ ਆਉਂਦੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਮੋਟਰਸਾਈਕਲ ਪਿੱਛੇ ਨੂੰ ਮੋੜ ਕੇ ਭੱਜਣ ਲੱਗੇ ਜਿੰਨਾ ਨੂੰ ਕਾਬੂ ਕਰਕੇ ਨਾ ਪਤਾ ਪੁੱਛਿਆ ਤਾ ਨੇ ਆਪਣਾ ਨਾਮ ਅਮਨ ਕੁਮਾਰ ਉਰਫ ਰਮਨ ਪੁੱਤਰ ਛਿੰਦਾ ਵਾਸੀ ਪਿੰਡ ਸੈਦਪੁਰ ਝਿੜੀ ਸ਼ਾਹਕੋਟ ਜਲੰਧਰ ਦੱਸਿਆ ਅਤੇ ਦੂਜੇ ਵਿਅਕਤੀ ਨੇ ਆਪਣਾ ਨਾਮ ਸੋਮਨਾਥ ਪੁੱਤਰ ਜਸਵੰਤ ਵਾਸੀ ਪਿੰਡ ਸੈਦਪੁਰ ਝਿੜੀ ਸ਼ਾਹਕੋਟ ਜਲੰਧਰ ਦੱਸਿਆ ਜਿੰਨਾ ਪਾਸੋ ਮੋਟਰਸਾਈਕਲ ਦੀ ਮਾਲਕੀ ਸੰਬੰਧੀ ਕਾਗਜਾਤ ਦੀ ਮੰਗ ਕੀਤੀ ਜੋ ਮਾਲਕੀ ਸੰਬੰਧੀ ਕਾਗਜਾਤ ਪੇਸ਼ ਨਹੀ ਕਰ ਸਕੇ। ਦੋਸ਼ੀਆਨ ਖਿਲਾਫ ਮੁੱਕਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ ਅਤ ਮੁੱਕਦਮਾ ਹਜਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਇੰਨਾ ਵੱਲੋ ਦੋਰਾਨੇ ਪੁੱਛਗਿਛ ਕੀਤੇ ਇੰਕਸ਼ਾਫ ਮੁਤਾਬਿਕ ਮੁਸੰਮੀ ਅਮਨ ਕੁਮਾਰ ਉਰਫ ਰਮਨ ਪੁੱਤਰ ਛਿੰਦਾ ਵਾਸੀ ਪਿੰਡ ਸੈਦਪੁਰ ਝਿੜੀ ਸ਼ਾਹਕੋਟ ਜਲੰਧਰ ਪਾਸੋ ਚੋਰੀ ਸ਼ੁਦਾ 02 ਮੋਟਰਸਾਈਕਲ ਮਾਰਕਾ ਸਪਲੈਡਰ ਬਿਨਾ ਨੰਬਰੀ ਅਤੇ ਸੋਮਨਾਥ ਪੁੱਤਰ ਜਸਵੰਤ ਵਾਸੀ ਪਿੰਡ ਸੈਦਪੁਰ ਝਿੜੀ ਸ਼ਾਹਕੋਟ ਜਲੰਧਰ ਚੋਰੀ ਸ਼ੁਦਾ 02 ਮੋਟਰਸਾਈਕਲ ਮਾਰਕਾ ਸਪਲੈਡਰ ਬਿਨਾ ਨੰਬਰੀ ਬ੍ਰਾਮਦ ਕੀਤੇ ਗਏ ਦੋਸ਼ੀਆਨ ਦਾ ਮਾਣਯੋਗ ਅਦਾਲਤ ਵਿੱਚੋ ਰਿਮਾਂਡ ਹਾਸਲ ਕਰਕੇ ਪੁੱਛਗਿਛ ਕੀਤੀ ਜਾ ਰਹੀ ਹੈ ਮੁੱਕਦਮਾ ਹਜਾ ਦੀ ਤਫਤੀਸ਼ ਜਾਰੀ ਹੈ।
ਅਨਮਾਨ ਮੁਕੱਦਮਾ
ਮੁੱ.ਨੰ:-03 ਮਿਤੀ 03.01.2024 ਅ/ਧ 379,411 IPC ਥਾਣਾ ਸਦਰ ਕਮਿਸ਼ਨਰੇਟ ਜਲੰਧਰ।
ਗ੍ਰਿਫਤਾਰ ਦੋਸ਼ੀ
1. ਅਮਨ ਕੁਮਾਰ ਉਰਫ ਰਮਨ ਪੁੱਤਰ ਛਿੰਦਾ ਵਾਸੀ ਪਿੰਡ ਸੈਦਪੁਰ ਝਿੜੀ ਸ਼ਾਹਕੋਟ ਜਲੰਧਰ।
2. ਸੋਮਨਾਥ ਪੁੱਤਰ ਜਸਵੰਤ ਵਾਸੀ ਪਿੰਡ ਸੈਦਪੁਰ ਝਿੜੀ ਸ਼ਾਹਕੋਟ ਜਲੰਧਰ।
ਗ੍ਰਿਫਤਾਰੀ री तगुਨਜਦੀਕ ਦਾਣਾ ਮੰਡੀ ਪ੍ਰਤਾਪਪੁਰਾ ਜਲੰਧਰ।
ਬਾਮਦਗੀ05 ਚੋਰੀ ਸ਼ੁਦਾ ਮੋਟਰਸਾਈਕਲ ਮਾਰਕਾ ਸਪਲੈਡਰ ਬਿਨਾ ਨੰਬਰੀ।ਦੋਸ਼ੀ ਖਿਲਾਫ ਪਹਿਲਾ ਦਰਜ ਮੁਕਦਮਾ
ਅਮਨ ਕੁਮਾਰ ਉਰਫ ਰਮਨ ਪੁੱਤਰ ਛਿੰਦਾ ਵਾਸੀ ਪਿੰਡ ਸੈਦਪੁਰ ਝਿੜੀ ਸ਼ਾਹਕੋਟ ਜਲੰਧਰ,ਮੁੱਕਦਮਾ ਨੰ. 75 ਮਿਤੀ 17.04.2020 ਅ/ਧ 188 IPC ਥਾਣਾ ਸ਼ਾਹਕੋਟ ਜਿਲਾ ਜਲੰਧਰ ਦਿਹਾਤੀ। भुवरभा है. 93 भिडी 14.06.2023 भ/प 323,324,379,34 IPC घाटा माउरेट निला नलपर ਦਿਹਾਤੀ