GeneralLatest newsNewsPunjabTrending

ਅੱਜ ਮਜ਼ਦੂਰ ਟਰੇਡ ਯੂਨੀਅਨ ਆਫ ਪੰਜਾਬ ਅਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਕਮੇਟੀ ਮੈਂਬਰਾਂ ਦੀ ਇੱਕ ਆਗੂਆਂ ਦੀ ਮੀਟਿੰਗ ਹੋਈ

Spread the News

14/ਦਸੰਬਰ ਦੋਆਬਾ ਦਸਤਕ ਨਿਊਜ਼
ਅੱਜ ਮਜ਼ਦੂਰ ਟਰੇਡ ਯੂਨੀਅਨ ਆਫ ਪੰਜਾਬ ਅਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਕਮੇਟੀ ਮੈਂਬਰਾਂ ਦੀ ਇੱਕ ਆਗੂਆਂ ਦੀ ਮੀਟਿੰਗ ਜੀ ਟੀ ਰੋੜ ਡੀਲਕਸ ਪੁਲੀ ਅੰਮਿਰਤਸਰ ਬਟਾਲਾ ਵਿਖੇ ਹੋਈ ਜਿਸ ਨੂੰ ਸੰਬੌਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਜਰਨਲ ਸਕੱਤਰ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਅੱਜ ਮਜ਼ਦੂਰ ਕਿਸਾਨਾ ਦੀਆਂ ਮੰਗਾਂ ਲਈ ਤਿੱਖੇ ਸੰਘਰਸ਼ ਦੀ ਵਰਕਰਾਂ ਨੇ ਚੇਤਾਵਨੀ ਦਿੱਤੀ ਉਨ੍ਹਾਂ ਕਿਹਾ ਜਦੋਂ ਦੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਕੋਈ ਜਨਤਾ ਲਈ ਢੰਗ ਦਾ ਕੰਮ ਨਹੀਂ ਕੀਤਾ ਉਨ੍ਹਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਚੋਣਾਂ ਵੇਲੇ ਆਖਦੇ ਸਨ ਕਿ ਸਾਡੀ ਪਰਾਟੀ ਸਭ ਪਰਾਟੀਆ ਨਾਲੋਂ ਵਧੀਆ ਸਹੂਲਤਾਂ ਤੇ ਵਿਕਾਸ ਦੀ ਲਹਿਰ ਤੇ ਕੰਮ ਕਰੇਗੀ ਤੇ ਮਹਿੰਗਾਈ ਨਸ਼ਾਂਖੋਰੀ ਬੇਰੋਜ਼ਗਾਰੀ ਗਰੀਬੀ ਅਤੇ ਕਿਸਾਨੀ ਮੰਗਾਂ ਵਰਗੀਆਂ ਮੰਗਾਂ ਵਰਗੇ ਮੂੱਦਿਆ ਤੇ ਪਹਿਲ ਦੇ ਆਧਾਰ ਤੇ ਕੰਮ ਕਰੇਗੀ ਪਰ ਮੁੱਖ ਮੰਤਰੀ ਪੰਜਾਬ ਕੋਈ ਮਜ਼ਦੂਰ ਕਿਸਾਨ ਹਿੱਤਾਂ ਲਈ ਕੋਈ ਪੰਜ ਮਹੀਨੇ ਦੇ ਆਪਣੇ ਰਾਜ ਵਿੱਚ ਕੋਈ ਕੰਮ ਨਹੀਂ ਕਰ ਸਕੇ ਉਹਨਾਂ ਕਿਹਾ ਕਿ ਪੰਜਾਬ ਦਾ ਮਾਹੌਲ ਬਿਲਕੁਲ ਖੁਰਾਬ ਹੋਇਆ ਪਿਆ ਹੈ ਪਰ ਮੁੱਖ ਮੰਤਰੀ ਸਾਹਿਬ ਕੁੰਭਕਰਨੀ ਨੀਂਦ ਸੁੱਤੇ ਪਏ ਹਨ ਮਜ਼ਦੂਰ ਆਪਣੀਂ ਹੱਕੀ ਮੰਗਾਂ ਅਤੇ ਸਹੂਲਤਾਂ ਲਈ ਧੱਕੇ ਖਾ ਰਹੇ ਹਨ ਸਾਸਤੇ ਰਾਸ਼ਨ ਕਾਰਡ ਨਹੀਂ ਬਣ ਰਹੇ ਹਨ ਸਾਸਤੇ ਰਾਸ਼ਨ ਵਾਲੀ ਕਣਕ ਮਿਲਣ ਵਾਲੀ ਵਾਲੀ ਕਣਕ ਦੀ ਵੰਡ ਪ੍ਰਣਾਲੀ ਦਾ ਬਹੁਤ ਬਰਾ ਹਾਲ ਹੈ ਤੀਜੇ ਮਹੀਨੇ ਵਿੱਚ ਫ੍ਰੀ ਵਾਲੀ ਕੋਟੇ ਵਾਲੀ ਜ਼ਿਆਦਾ ਪਿੰਡਾਂ ਸ਼ਹਿਰਾਂ ਵਿੱਚ ਕਣਕ ਖ਼ੁਰਦ ਬੁਰਦ ਕਰ ਦਿੱਤੀ ਹੁਣ ਵੀ ਕਈ ਪਿੰਡਾਂ ਵਿਚ ਦੋ ਦੋ ਮਹੀਨੇ ਤੋਂ ਸਾਸਤੇ ਰਾਸ਼ਨ ਕਾਰਡਾਂ ਤੇ ਮਿਲਣ ਵਾਲੀ ਕਣਕ ਦੀਆਂ ਪਰਚੀਆਂ ਕੱਟੀਆਂ ਹੋਈਆਂ ਹਨ ਪਰ ਲਾਭਪਾਤਰੀਆਂ ਨੂੰ ਕਣਕ ਨਹੀਂ ਮਿਲੀਆਂ ਮਨਰੇਗਾ ਸਕੀਮ ਤਹਿਤ ਮਜ਼ਦੂਰਾਂ ਨੂੰ ਮਿਲਣ ਵਾਲਾਂ ਕੰਮ ਨਹੀਂ ਮਿਲ ਰਿਹਾ ਡੱਕੇ ਕੀਤੇ ਮਨਰੇਗਾ ਰੋਜ਼ਗਾਰ ਦੇ ਪੈਸੇ ਨਹੀਂ ਮਿਲ ਰਿਹਾ ਅਫਸਰਸਾਹੀ ਪੰਜਾਬ ਸਰਕਾਰ ਦੇ ਕੌਟਰੋਲ ਚੋਂ ਬਹਾਰ ਹੋ ਗਈ ਹੈ ਦੇ ਪਿੰਡਾਂ ਸ਼ਹਿਰਾਂ ਦਾ ਵਿਕਾਸ ਨਹੀਂ ਹੋ ਰਿਹਾ ਪੰਜਾਬ ਸਰਕਾਰ ਬੇਰੋਜ਼ਗਾਰੀ ਨਸ਼ਿਆਂ ਦੀ ਵਿਕਰੀ ਦਿਨੋਂ ਦਿਨ ਵਧ ਰਹੀ ਹੈ ਪੰਜਾਬ ਬਾਰਬਾਦੀ ਦੇ ਕੰਢੇ ਤੇ ਖੜਾ ਹੈ ਸੁਯੰਕਤ ਕਿਸਾਨ ਮੋਰਚੇ ਦੀਆਂ ਮੰਗਾਂ ਵੱਲ ਪੰਜਾਬ ਸਰਕਾਰ ਦਾ ਕੋਈ ਧਿਆਨ ਨਹੀਂ ਜੇ ਕੋਈ ਵਿਅਕਤੀ ਆਪਣੇ ਪਿੰਡ ਜਾਂ ਸ਼ਹਿਰ ਦਾ ਆਰ ਟੀ ਆਈ ਪਾ ਕੇ ਰਿਕਾਰਡ ਮੰਗਦਾਂ ਹੈ ਤਾਂ ਉਹ ਨਹੀਂ ਅਫਸਰ ਦੇ ਰਹੇ ਕੁਲ ਮਿਲਾਕੇ ਪੰਜਾਬ ਦਾ ਬੇੜਾ ਗਰਕ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਕਰ ਦਿੱਤਾ ਹੈ ਅੱਜ ਮਜ਼ਦੂਰ ਕਿਸਾਨ ਮੁੱਦਿਆਂ ਤੇ ਬੈਠਕ ਵਿਚ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਤਿੱਖੇ ਸੰਘਰਸ਼ ਦੀ ਆਗੂਆਂ ਚੇਤਾਵਨੀ ਦਿੱਤੀ ਉਹਨਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਧਰਨਿਆਂ ਤੇ ਪਬੰਦੀ ਲਾ ਦੀ ਗੱਲ ਕਰਦੇ ਸਨ ਉਹ ਨਿੰਦਾਯੋਗ ਹੈ ਸਾਡੀ ਜੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਸੀਂ ਅਪਣਾ ਜਮਹੂਰੀ ਹੱਕਾਂ ਲਈ ਸਾਨੂੰ ਕਾਨੂੰਨ ਅਧਿਕਾਰ ਦੇਂਦਾ ਹੈ ਕਿ ਆਪਣੇ ਹੱਕਾਂ ਦੀ ਰਾਖੀ ਲਈ ਧਰਨੇ ਮੁਜ਼ਾਹਰੇ ਕਰ ਸਕਦੇ ਹਾਂ ਮੁੱਖ ਮੰਤਰੀ ਸਾਹਿਬ ਕੋ ਕੋਈ ਪਰਮੀਸਨ ਲੈਣ ਦੀ ਲੋੜ ਨਹੀਂ ਮੁੱਖ ਮੰਤਰੀ ਸਾਹਿਬ ਦੀ ਪਰਾਟੀ ਹੀ ਧਰਨਿਆਂ ਮੁਹਜਿਆ ਚੋਂ ਨਿਕਲੀ ਹੈ ਇਸ ਲਈ ਲੋਕਾ ਦੀ ਆਵਾਜ਼ ਦਬਾਉਣ ਲਈ ਕੋਸ਼ਿਸ਼ ਕਰੇਗਾ ਲੋਕ ਉਸ ਨੂੰ ਕਦੇ ਨਹੀਂ ਮਾਫ਼ ਨਹੀਂ ਕਰਨਗੇ ਇਸ ਸਾਡੀ ਹੱਕੀ ਮੰਗਾਂ ਵੱਲ ਪੰਜਾਬ ਸਰਕਾਰ ਧਿਆਨ ਦੇਵੇ ਇਸ ਸਮੇਂ ਹਾਜ਼ਰ ਸੂਬਾ ਆਗੂ ਕਾਮਰੇਡ ਕਪਤਾਨ ਸਿੰਘ ਬਾਸਰਪੁਰਾ ਤਰਸੇਮ ਸਿੰਘ ਘੋਗਾ ਦਿਆਲ ਸਿੰਘ ਧੀਰ ਮੰਨਾ ਮਸੀਹ ਘੋਗਾ ਹਰਜੀਤ ਕੌਰ ਬਿੱਟੂ ਬੁੱਜੂਮਾਨ ਮੱਖਣ ਮਸੀਹ ਡੇਵਿਡ ਮਸੀਹ ਮਲਕਵਾਲ ਸਰਬਜੀਤ ਸੁਰਿੰਦਰ ਸਿੰਘ ਡੇਰਾ ਬਾਬਾ ਨਾਨਕ ਜਸਪਿੰਦਰ ਸਿੰਘ ਬਾਲਾਕ ਬਟਾਲਾ ਆਗੂ ਕੁਲਵਿੰਦਰ ਸਿੰਘ ਢਾਡਾ ਪ੍ਰਭਜੋਤ ਸਿੰਘ ਕਾਲਾ ਅਫਗਾਨਾ ਜਸਬੀਰ ਕੌਰ ਫਹਤੇਗੜ ਚੂੜੀਆਂ ਸੁਖਵਿੰਦਰ ਸਿੰਘ ਗੁਰਦਾਸਪੁਰ ਹਰਪ੍ਰੀਤ ਸਿੰਘ ਗੁਰਦੇਵ ਸਿੰਘ ਪੁਰੀਆਂ ਪਰਮਜੀਤ ਕਲਾਨੌਰ ਰਿੰਪੀ ਕਾਦੀਆਂ ਆਦਿ ਮੈਂਬਰਾਂ ਨੇ ਆਪਣੇ ਆਪਣੇ ਵਿਚਾਰ ਰੱਖੇ
??????
ਜ਼ਾਰੀ ਕਰਤਾ
ਕਾਮਰੇਡ ਕਪਤਾਨ ਸਿੰਘ ਬਾਸਰਪੁਰਾ