ਜਲੰਧਰ ਦੇ ਲੰਬਾ ਪਿੰਡ ਰੋਡ ਤੇ ਇੱਕ ਨਜਾਇਜ ਕਲੋਨੀ ਤੇ ਹੋਈ ਕਾਰਵਾਈ
ਜਲੰਧਰ। ਕਰਨਵੀਰ ਸਿੰਘ। (ਡੀਡੀ,ਨਿਊਜ਼ਪੇਪਰ) ਜਲੰਧਰ ਨਗਰ ਨਿਗਮ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਕ ਹੋਰ ਇੱਲੇਗਲ ਕਲੋਨੀ ਤੇ ਕਾਰਵਾਈ ਚੱਲਿਆ ਪੀਲਾ ਪੰਜਾ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਕੀ ਕਲੋਨੀ ਮਾਲਕ ਅੰਦਰ ਖਾਤੇ ਕਈ ਪਲਾਟ ਵੇਚ ਚੁੱਕਾ ਸੀ ਹੁਣ ਉਹ ਪਲਾਟ ਖਰੀਦਣ ਵਾਲਿਆਂ ਨੂੰ ਲੱਗਾ ਚੂਨਾ ਕਾਲੋਨੀ ਮਾਲਕ ਨੇ ਕਲੋਨੀ ਦੇ ਬਾਹਰ ਇਕ ਗੇਟ ਲਗਾਇਆ ਹੋਇਆ ਸੀ ਤਾਂ ਕਿ ਕਿਸੇ ਦੀ ਨਜ਼ਰ ਨਾ ਪਾਵੇ ਤੇ ਉਹ ਅੰਦਰ ਆਪਣੀ ਇਸ ਨਜਾਇਜ਼ ਕਲੋਨੀ ਦੀਆਂ ਸੜਕਾਂ ਪਾ ਚੁੱਕਾ ਸੀ ਜਿਸ ਤਰ੍ਹਾਂ ਕਾਰਪੋਰੇਸ਼ਨ ਵਾਲੇ ਕਾਰਵਾਈ ਕਰਕੇ ਗਏ ਨੇ ਉਹ ਸਿਰਫ ਖਾਨਾਪੂਰਤੀ ਹੀ ਕਰ ਗਏ ਨੇ ਜਾਂ ਤੇ ਕਾਲੋਨੀ ਮਾਲਕ ਨੇ ਕਿਸੇ ਦੀ ਸਿਫਾਰਿਸ਼ ਨਾ ਕਰਵਾ ਦਿੱਤੀ ਹੋਵੇ