ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਜੌ ਅੱਜ ਤਲਾਸ਼ੀ ਅਭਿਆਨ ਚਲਾਇਆ ਸੀ ਉਸ ਵਿੱਚ 19 ਬੰਦਿਆ ਤੇ NDPC ਐਕਟ ਅਧੀਨ ਮਾਮਲੇ ਦਰਜ਼ ਕੀਤੇ ਗਏ। ਪੜੋ ਪੂਰੀ ਜਾਣਕਾਰੀ
21ਫਰਬਰੀ, ਕਰਨਬੀਰ ਸਿੰਘ, (ਡੀਡੀ ਨਿਊਜ਼ਪੇਪਰ) ।
ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਸ੍ਰੀ ਗੌਰਵ ਯਾਦਵ, ਆਈ.ਪੀ.ਐਸ.ਜੀ ਵੱਲੋਂ ਨਸ਼ਾਂ ਤੱਸਕਰਾਂ ਖਿਲਾਫ ਚਲਾਏ ਅਭਿਆਨ CASO ਉਪਰੇਸ਼ਨ ਤਹਿਤ ਸ੍ਰੀ ਆਰ.ਕੇ. ਜਾਇਸਵਾਲ,ਆਈ.ਪੀ.ਐਸ., ਵਧੀਕ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦੀ ਯੋਗ ਅਗਵਾਈ ਹੇਠ ਸ੍ਰੀ ਕੁਲਦੀਪ ਸਿੰਘ ਚਾਹਲ,IPS, ਕਮਿਸ਼ਨਰ ਪੁਲਿਸ, ਜਲੰਧਰ, ਸ੍ਰੀ ਜਸਕਿਰਨਜੀਤ ਸਿੰਘ ਤੇਜਾ, PPS, ਡਿਪਟੀ ਕਮਿਸ਼ਨਰ ਪੁਲਿਸ,
ਇੰਨਵੈਸਟੀਗੇਸ਼ਨ, ਜਲੰਧਰ ਦੀ ਨਿਗਰਾਨੀ ਵਿੱਚ ਕਮਿਸ਼ਨਰੇਟ ਜਲੰਧਰ ਅਧੀਨ ਪੈਂਦੇ ਡਰੱਗ ਹੋਟਸਪੋਟ ਏਰੀਆ ਕਾਜ਼ੀ
ਮੰਡੀ, ਸੰਤੋਸ਼ੀ ਨਗਰ, ਭੀਮ ਨਗਰ, ਧਾਨਕੀਆ ਮੁਹੱਲਾ ਅਤੇ ਕਮਿਸ਼ਨਰੇਟ ਜਲੰਧਰ ਦੇ ਹੋਰ ਏਰੀਆ ਦੀ ਘੇਰਾਬੰਦੀ
ਲਈ ਸ੍ਰੀ ਗਗਨਦੀਪ ਸਿੰਘ, ਪੀ.ਪੀ.ਐਸ., ਏ.ਸੀ.ਪੀ., ਸਕਿਓਰਟੀ ਅਤੇ ਸ੍ਰੀ ਹਰਿੰਦਰ ਸਿੰਘ ਗਿੱਲ ਪੀ.ਪੀ.ਐਸ.,
ਏ.ਸੀ.ਪੀ., ਸਪੈਸ਼ਲ ਬਰਾਂਚ ਦੀ ਨਿਗਰਾਨੀ ਵਿੱਚ 08 ਵਿਸ਼ੇਸ਼ ਨਾਕੇ ਲਗਾਏ ਗਏ।ਇਸ ਏਰੀਆ ਵਿੱਚ 29 ਸ਼ੱਕੀ ਘਰਾਂ
ਦੀ ਸ਼ਨਾਖਤ ਕਰਕੇ ਸ੍ਰੀ ਨਿਰਮਲ ਸਿੰਘ, ਪੀ.ਪੀ.ਐਸ., ਏ.ਸੀ.ਪੀ., ਸੈਂਟਰਲ ਅਤੇ ਸ੍ਰੀ ਪਰਮਜੀਤ ਸਿੰਘ,
ਪੀ.ਪੀ.ਐਸ., ਏ.ਸੀ.ਪੀ., ਡਿਟੈਕਟਿਵ ਦੀ ਅਗਵਾਈ ਵਿੱਚ 10 ਪੁਲਿਸ ਟੀਮਾਂ ਵੱਲੋਂ ਸਰਚ ਅਭਿਆਨ ਚਲਾਇਆ
ਗਿਆ।ਇਸ ਸਰਚ ਅਭਿਆਨ (CASO) ਵਿੱਚ ਮਾਨਯੋਗ ਏ.ਡੀ.ਜੀ.ਪੀ. ਸਾਹਿਬ, ਸੀ.ਪੀ.ਜਲੰਧਰ ਸਮੇਤ 05
ਗਜ਼ਟਿਡ ਪੁਲਿਸ ਅਫਸਰ, 08 ਮੁੱਖ ਅਫਸਰਾਨ ਥਾਣਾ ਸਮੇਤ ਕੁੱਲ 143 ਪੁਲਿਸ ਕਰਮਚਾਰੀਆਂ ਨੇ ਭਾਗ ਲਿਆ।
ਇਸ CASO ਉਪਰੇਸ਼ਨ ਦੇ ਨਾਲ-ਨਾਲ ਕਮਿਸ਼ਨਰੇਟ ਜਲੰਧਰ ਦੇ ਹੋਰ ਇਲਾਕਿਆਂ ਵਿੱਚ ਵੀ ਅੱਜ
ਮਿਤੀ 21.02.2023 ਨੂੰ ਵਿਸ਼ੇਸ਼ ਚੈਕਿੰਗ ਦੌਰਾਨ ਹੇਠ ਲਿਖੇ 20 ਨਸ਼ਾਂ ਤੱਸਕਰਾਂ ਨੂੰ ਕਾਬੂ ਕਰਕੇ 19 ਮੁੱਕਦਮੇ ਦਰਜ
ਰਜਿਸ਼ਟਰ ਕਰਾ ਕੇ ਇਹਨਾਂ ਪਾਸੋਂ 205 ਗ੍ਰਾਮ ਹੈਰੋਇਨ, 61 ਗ੍ਰਾਮ ਨਸ਼ੀਲਾ ਪਾਊਡਰ, 100 ਨਸ਼ੀਲੀਆਂ ਗੋਲੀਆਂ
ਬ੍ਰਾਮਦ ਕੀਤੇ ਗਏ ਅਤੇ ਇਹਨਾਂ ਦੇ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ ਰਜਿਸਟਰਡ ਕੀਤੇ ਗਏ।
ਮੁਕੱਦਮਾ ਨੰਬਰ ਤੇ ਮਿਤੀ
ਦੋਸ਼ੀ ਦਾ ਨਾਮ ਤੇ ਪਤਾ
ਬ੍ਰਾਮਦਗੀ
ਮੁਕੱਦਮਾ ਨੰਬਰ 59 ਮਿਤੀ 21.02.2023 ਅ/ਧ 21
ਐਨ.ਡੀ.ਪੀ.ਐਸ., ਐਕਟ ਥਾਣਾ ਰਾਮਾਮੰਡੀ, ਜਲੰਧਰ।
ਮੁਕੱਦਮਾ ਨੰਬਰ 60 ਮਿਤੀ 21.02.2023 ਅਧ 21
ਐਨ.ਡੀ.ਪੀ.ਐਸ., ਐਕਟ ਥਾਣਾ ਰਾਮਾਮੰਡੀ, ਜਲੰਧਰ।
ਮੁਕੱਦਮਾ ਨੰਬਰ
ਮਿਤੀ 21.02.2023 ਅ/ਧ 21
ਐਨ.ਡੀ.ਪੀ.ਐਸ., ਐਕਟ ਥਾਣਾ ਰਾਮਾਮੰਡੀ, ਜਲੰਧਰ।
ਮੁਕੱਦਮਾ ਨੰਬਰ 62 ਮਿਤੀ 21.02.2023 ਅ/ਧ 21
ਐਨ.ਡੀ.ਪੀ.ਐਸ., ਐਕਟ ਥਾਣਾ ਰਾਮਾਮੰਡੀ, ਜਲੰਧਰ।
ਮੁਕੱਦਮਾ ਨੰਬਰ 63 ਮਿਤੀ 21.02.2023 ਅ/ਧ 21
ਐਨ.ਡੀ.ਪੀ.ਐਸ., ਐਕਟ ਥਾਣਾ ਰਾਮਾਮੰਡੀ, ਜਲੰਧਰ।
ਸੰਜੇ ਉਰਫ ਸੰਜੂ ਪੁੱਤਰ ਦੀਪ ਵਾਸੀ ਮਕਾਨ ਨੰਬਰ
1384 ਬਾਂਸਾ ਵਾਲੀ ਗਲੀ ਰਾਮਾਮੰਡੀ ਜਲੰਧਰ
ਅਮਿਤ ਕੁਮਾਰ ਪੁੱਤਰ ਸੁਰਿੰਦਰ ਪਾਲ ਵਾਸੀ ਮਕਾਨ
| ਨੰਬਰ 34 ਗਲੀ ਨੰਬਰ 10 ਅਜੀਤ ਨਗਰ, ਜਲੰਧਰ।
ਮੰਗਾ ਪੁੱਤਰ ਅਮ੍ਰਿਤਲਾਲ ਵਾਸੀ ਮਕਾਨ ਨੰਬਰ 1140
ਕਾਜ਼ੀ ਮੰਡੀ ਜਲੰਧਰ।
ਗੁਰਪ੍ਰੀਤ ਉਰਫ ਗੁਰੂ ਪੁੱਤਰ ਗੁਰਨਾਮ ਵਾਸੀ 626
ਬਾਲਮੀਕ ਮੁਹੱਲਾ ਚੁਗਿੱਟੀ ਜਲੰਧਰ
07 ਗ੍ਰਾਮ ਹੈਰੋਇਨ
25 ਗ੍ਰਾਮ ਹੈਰੋਇਨ
ਬਲਦੇਵ ਸਿੰਘ ਉਰਫ ਚਾਚਾ ਕੁੱਬਾ ਪੁੱਤਰ ਬਲਵੀਰ ਸਿੰਘ 55 ਗ੍ਰਾਮ ਹੈਰੋਇਨ
| ਵਾਸੀ ਮਕਾਨ ਨੰਬਰ ਆਰ/78 ਨਿਊ ਉਪਕਾਰ ਨਗਰ,
ਜਲੰਧਰ।
30 ਗ੍ਰਾਮ ਹੈਰੋਇਨ
ਮੁਕੱਦਮਾ ਨੰਬਰ 65 ਮਿਤੀ 21.02.2023 ਅ/ਧ 21 ਵਿਕਾਸ ਉਰਫ ਵਿੱਕੀ ਪੁੱਤਰ ਪ੍ਰਵੀਨ ਕੁਮਾਰ ਵਾਸੀ
ਐਨ.ਡੀ.ਪੀ.ਐਸ., ਐਕਟ ਥਾਣਾ ਰਾਮਾਮੰਡੀ, ਜਲੰਧਰ।
ਟਰਾਂਸਪੋਰਟ ਨਗਰ , ਪਰਸ਼ੂਰਾਮ ਨਗਰ, ਨਜਦੀਕ
ਗਊਸ਼ਾਲਾ ਜਲੰਧਰ
।। ਗ੍ਰਾਮ ਹੈਰੋਇਨ
ਨੁਮਾ ਨਸ਼ੀਲਾ
ਪਦਾਰਥ
ਮੁਕੱਦਮਾ ਨੰਬਰ 64 ਮਿਤੀ 21.02.2023 ਅ/ਧ 21 ਨਵਪ੍ਰੀਤ ਸਿੰਘ ਉਰਫ ਝਮੱਕਾ ਪੁੱਤਰ ਸੁਰਿੰਦਰ ਕੁਮਾਰ | 06 ਗ੍ਰਾਮ ਹੈਰੋਇਨ
ਐਨ.ਡੀ.ਪੀ.ਐਸ., ਐਕਟ ਥਾਣਾ ਰਾਮਾਮੰਡੀ, ਜਲੰਧਰ। ਵਾਸੀ ਮਕਾਨ ਨੰਬਰ 319 ਗਲੀ ਮਸੀਤ ਵਾਲੀ ਦਕੋਹਾ
| ਰਾਮਾਮੰਡੀ, ਜਲੰਧਰ।
I| Gm ਹੈਰੋਇਨ
ਨੁਮਾ-ਨਸ਼ੀਲਾ
ਪਦਾਰਥ
ਮੁਕੱਦਮਾ ਨੰਬਰ 66 ਮਿਤੀ 21.02.2023 ਅ/ਧ 21
ਐਨ.ਡੀ.ਪੀ.ਐਸ., ਐਕਟ ਥਾਣਾ ਰਾਮਾਮੰਡੀ, ਜਲੰਧਰ।
ਮੁਕੱਦਮਾ ਨੰਬਰ 24 ਮਿਤੀ 21.02.2023 ਅ/ਧ 22
ਐਨ.ਡੀ.ਪੀ.ਐਸ., ਐਕਟ ਥਾਣਾ ਨਵੀਂ ਬਾਰਾਦਰੀ,
ਜਲੰਧਰ।
ਮੁਕੱਦਮਾ ਨੰਬਰ 27 ਮਿਤੀ 21.02.2023 ਅ/ਧ 22
ਐਨ.ਡੀ.ਪੀ.ਐਸ., ਐਕਟ ਥਾਣਾ ਡਵੀਜ਼ਨ ਨੰਬਰ 1,
ਜਲੰਧਰ।
ਮੁਕੱਦਮਾ ਨੰਬਰ 20 ਮਿਤੀ 21.02.2023 ਅ/ਧ 22
ਐਨ.ਡੀ.ਪੀ.ਐਸ., ਐਕਟ ਥਾਣਾ ਡਵੀਜ਼ਨ ਨੰਬਰ 2,
ਜਲੰਧਰ।
ਮੁਕੱਦਮਾ ਨੰਬਰ 21 ਮਿਤੀ 21.02.2023 ਅ/ਧ 22
ਐਨ.ਡੀ.ਪੀ.ਐਸ., ਐਕਟ ਥਾਣਾ ਡਵੀਜ਼ਨ ਨੰਬਰ 2,
ਜਲੰਧਰ।
ਮੁਕੱਦਮਾ ਨੰਬਰ 22 ਮਿਤੀ 21.02.2023 ਅ/ਧ 21, 27
ਐਨ.ਡੀ.ਪੀ.ਐਸ., ਐਕਟ ਥਾਣਾ ਡਵੀਜ਼ਨ ਨੰਬਰ 2,
ਜਲੰਧਰ।
ਮੁਕੱਦਮਾ ਨੰਬਰ 21 ਮਿਤੀ 21.02.2023 ਅ/ਧ 22
ਐਨ.ਡੀ.ਪੀ.ਐਸ., ਐਕਟ ਥਾਣਾ ਡਵੀਜ਼ਨ ਨੰਬਰ 4,
ਜਲੰਧਰ।
ਮੁਕੱਦਮਾ ਨੰਬਰ 19 ਮਿਤੀ 21.02.2023 ਅ/ਧ 21
ਐਨ.ਡੀ.ਪੀ.ਐਸ. ਐਕਟ ਥਾਣਾ ਡਵੀਜ਼ਨ ਨੰਬਰ 5 ਜਲੰਧਰ
ਮੁਕੱਦਮਾ ਨੰਬਰ 20 ਮਿਤੀ 21.02.2023 ਅ/ਧ 21
ਐਨ.ਡੀ.ਪੀ.ਐਸ., ਐਕਟ ਥਾਣਾ ਬਸਤੀ ਬਾਵਾਖੋਲ,
ਜਲੰਧਰ।
ਮੁਕੱਦਮਾ ਨੰਬਰ 20 ਮਿਤੀ 21.02.2023 ਅ/ਧ 22
ਐਨ.ਡੀ.ਪੀ.ਐਸ., ਐਕਟ ਥਾਣਾ ਭਾਰਗੋਂ ਕੈਂਪ, ਜਲੰਧਰ।
ਮੁਕੱਦਮਾ ਨੰਬਰ 26 ਮਿਤੀ 21.02.2023 ਅ/ਧ 21
ਐਨ.ਡੀ.ਪੀ.ਐਸ., ਐਕਟ ਥਾਣਾ ਭਾਰਗੋਂ ਕੈਂਪ, ਜਲੰਧਰ।
ਮੁਕੱਦਮਾ ਨੰਬਰ 33 ਮਿਤੀ 21.02.2023 ਅ/ਧ 21
ਐਨ.ਡੀ.ਪੀ.ਐਸ., ਐਕਟ ਥਾਣਾ ਡਵੀਜਨ ਨੰਬਰ 6
ਜਲੰਧਰ।
ਅਸ਼ੋਕ ਕੁਮਾਰ ਪੁੱਤਰ ਬਾਬੂ ਲਾਲ ਵਾਸੀ ਮਕਾਨ ਨੰਬਰ
| 399 ਸੰਤੋਸ਼ੀ ਨਗਰ, ਜਲੰਧਰ।
ਵਿੱਕੀ ਪੁੱਤਰ ਸੇਮੀ ਲਾਲ ਵਾਸੀ ਕਾਜੀ ਮੰਡੀ ਭੀਮ
| ਨਗਰ ਜਲੰਧਰ
| ਲਾਤੀਫ ਪੁੱਤਰ ਬਲਦੇਵ ਸਿੰਘ ਵਾਸੀ ਵਾਸੀ ਇੰਦਰਾ
ਕਲੋਨੀ ਧੀਣਾ, ਜਲੰਧਰ।
| ਸੋਨੂੰ ਪੁੱਤਰ ਬਚਨ ਰਾਮ ਵਾਸੀ ਮਕਾਨ ਨੰਬਰ 645
| ਬਾਲਮੀਕ ਮੁੱਹਲਾ ਚੁਗਿੱਟੀ ਜਲੰਧਰ
| ਸੰਦੀਪ ਪੁੱਤਰ ਜੋਗਿੰਦਰ ਵਾਸੀ ਪਿੰਡ ਨੰਗਲ ਸਲੇਮਪੁਰੀ
ਧੋਗੜੀ ਰੋਡ,ਜਲੰਧਰ ਅਤੇ ਕਿਸ਼ੌਰ ਪੁੱਤਰ ਜਗਨ ਪ੍ਰਸ਼ਾਦ
| ਵਾਸੀ ਫਰੈਂਡ ਕਲੋਨੀ,ਜਲੰਧਰ
| ਮਨੀ ਪੁੱਤਰ ਬਲਦੇਵ ਸਿੰਘ ਵਾਸੀ ਵਾਸੀ ਇੰਦਰਾ ਕਲੋਨੀ | 20 ਗ੍ਰਾਮ ਨਸ਼ੀਲਾ
ਧੀਣਾ, ਜਲੰਧਰ।
| ਪਾਊਡਰ
ਪ੍ਰਿੰਸ ਪੁੱਤਰ ਲੇਟ ਅਸ਼ੋਕ ਕੁਮਾਰ ਵਾਸੀ ਮਕਾਨ ਨੰਬਰ
| 240/8 ਨਿਊ ਸੰਤ ਨਗਰ, ਜਲੰਧਰ।
| ਰੋਹਿਤ ਕੁਮਾਰ ਉਰਫ ਰੋਹਿਤ ਪੁੱਤਰ ਅਮਰੀਕ ਸਿੰਘ
ਵਾਸੀ ਤਿਲਕ ਨਗਰ, ਨੇੜੇ ਨਾਂਖਾ ਵਾਲਾ ਬਾਗ, ਜਲੰਧਰ।
ਅਮਨਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਮਕਾਨ
ਨੰਬਰ 24 ਨਿਊ ਰਸੀਲਾ ਨਗਰ, ਜਲੰਧਰ।
ਅਕਸ਼ੇ ਕੁਮਾਰ ਪੁੱਤਰ ਜਸਵੀਰ ਕੁਮਾਰ ਵਾਸੀ ਪਿੰਡ
| ਨੱਥੋਵਾਲ ਥਾਣਾ ਸਦਰ ਜਲੰਧਰ।
| 30 ਗ੍ਰਾਮ ਹੈਰੋਇਨ
| ਕੁਲਵੀਰ ਸਿੰਘ ਸਾਧ ਪੁੱਤਰ ਸੰਤੋਖ ਸਿੰਘ ਵਾਸੀ ਮਕਾਨ | 12 ਗ੍ਰਾਮ ਨਸ਼ੀਲਾ
| ਨੰਬਰ 642 ਚੁਗਿੱਟੀ ਜਲੰਧਰ
| ਪਾਊਡਰ
ਵਿਨੋਦ ਕੁਮਾਰ ਉਰਫ ਰਾਜੂ ਪੁੱਤਰ ਸੁਦਰਸ਼ਨ ਕੁਮਾਰ
ਵਾਸੀ ਮੁੱਹਲਾ ਠਠਿਆਰ ਫਗਵਾੜਾ ਜਿਲ੍ਹਾ ਕਪੂਰਥਲਾ।
11 ਗ੍ਰਾਮ ਨਸ਼ੀਲਾ
ਪਾਊਡਰ
ਕੁੱਲ ਜੋੜ ਮੁਕੱਦਮੇ= 19,
ਦੋਸ਼ੀ = 20
ਬ੍ਰਾਮਦਗੀ 205 ਗ੍ਰਾਮ ਹੈਰੋਇਨ, 61 ਗ੍ਰਾਮ ਨਸ਼ੀਲਾ ਪਾਊਡਰ, 100 ਨਸ਼ੀਲੀਆਂ ਗੋਲੀਆਂ
20 ਗ੍ਰਾਮ ਨਸ਼ੀਲਾ
ਪਾਊਡਰ
10 ਗ੍ਰਾਮ ਨਸ਼ੀਲਾ
ਪਾਊਡਰ
01 ਗ੍ਰਾਮ ਹੈਰੋਇਨ
11 ਗ੍ਰਾਮ ਹੈਰੋਇਨ
10 ਗ੍ਰਾਮ ਹੈਰੋਇਨ
100 ਗੋਲੀਆ
(10 ਪੱਤੇ)
ਟੋਰਾਮਾਟੋਲ
06 ਗ੍ਰਾਮ ਹੈਰੋਇਨ
03 ਗ੍ਰਾਮ ਹੈਰੋਇਨ