ਥਾਣਾ ਰਾਮਾਮੰਡੀ ਦੀ ਪੁਲੀਸ ਵੱਲੋਂ ਲੱਧੇਵਾਲੀ ਦੇ ਅਰੁਣ ਤੇ ਉਸ ਦੇ ਸਾਥੀ ਕੋਲੋਂ ਹੈਰੋਇਨ ਬਰਾਮਦ
3/ਅਗਸਤ , ਡੀਡੀ ਨਿਊਜ਼ਪੇਪਰ ।ਮਾਨਯੋਗ ਡੀ.ਜੀ.ਪੀ. ਸਾਹਿਬ ਪੰਜਾਬ, ਵੱਲੋ ਨਸ਼ੇ ਦੇ ਖਾਤਮੇ ਤਹਿਤ ਅਤੇ ਮਾਨਯੋਗ,ਕਮਿਸ਼ਨਰ ਆਫ ਪੁਲਿਸ ਜਲੰਧਰ ਸ਼੍ਰੀ ਕੁਲਦੀਪ ਸਿੰਘ ਚਹਿਲ, IPS, ਜੀ ਦੇ ਦਿਸ਼ਾ ਨਿਰਦੇਸ਼ਾਂ ਤੇ,ADCP-1 ਸਾਹਿਬ ਜਲੰਧਰ ਸ. ਬਲਵਿੰਦਰ ਸਿੰਘ ਰੰਧਾਵਾ PPS, ACP ਸੈਂਟਰਲ ਸਾਹਿਬ ਸ. ਨਿਰਮਲ,ਸਿੰਘ PPS ਤੇ ਹੋਰ ਸੀਨੀਅਰ ਅਫਸਰਾਨ ਬਾਲਾ ਵੱਲੋ ਮਿਲ ਰਹੀਆ ਹਦਾਇਤਾਂ ਅਨੁਸਾਰ ਨਸ਼ੇ ਦੀ ਹੋ,ਰਹੀ ਸਮੱਗਲਿੰਗ ਤੇ ਇਸਦੇ ਨੈਕਸਸ ਨੂੰ ਤੋੜਨ ਲਈ ਚਲਾਈ ਹੋਈ ਵਿਸ਼ੇਸ਼ ਮੁਹੰਮ ਤਹਿਤ ਥਾਣਾ,ਰਾਮਾਮੰਡੀ ਜਲੰਧਰ ਦੀ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ।ਮਿਤੀ 02-08-2023 ਨੂੰ ਇੰਸ: ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਰਾਮਾਮੰਡੀ,ਜਲੰਧਰ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ SI ਮਦਨ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ,ਅਤੇ ਚੈਕਿੰਗ ਦੇ ਸਬੰਧ ਵਿੱਚ ਮੋੜ ਨਿਊ ਦਸ਼ਮੇਸ਼ ਨਗਰ ਰਾਮਾਮੰਡੀ ਜਲੰਧਰ ਮੋਜੂਦ ਸੀ ਕਿ ਇੱਕ,ਮੋਟਰਸਾਇਕਲ ਨੰਬਰੀ PB08-EV-3917 ਪਰ ਦੋ ਮੋਨੇ ਨੌਜਵਾਨ ਸਵਾਰ ਆਉਂਦੇ ਦਿਖਾਈ ਦਿੱਤੇ ਜੋ,ਪੁਲਿਸ ਪਾਰਟੀ ਨੂੰ ਦੇਖਕੇ ਅਚਾਨਕ ਮੋਟਰ ਸਾਈਕਲ ਪਿੱਛੇ ਨੂੰ ਮੋੜਨ ਲੱਗੇ, ਜਿਸਨੂੰ SI ਮਦਨ ਸਿੰਘ ਨੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜੋ,ਮੋਟਰਸਾਈਕਲ ਚਲਾਉਣ ਵਾਲੇ ਨੇ ਆਪਣਾ ਨਾਮ ਕ੍ਰਿਪਾਲ ਸਿੰਘ ਉਰਫ ਪਾਲਾ ਪੁੱਤਰ ਲੇਟ ਤਰਲੋਕ ਸਿੰਘ,ਵਾਸੀ ਅੰਬੇਦਕਰ ਨਗਰ ਜਲੰਧਰ ਅਤੇ ਪਿਛੇ ਬੈਠੇ ਨੋਜਵਾਨ ਨੇ ਆਪਣਾ ਨਾਮ ਅਰੁਨ ਕੁਮਾਰ ਪੁੱਤਰ ਰਮੇਸ਼,ਕੁਮਾਰ ਵਾਸੀ ਮਕਾਨ ਨੰਬਰ 62 ਲੱਧੇਵਾਲੀ ਰੋਡ ਰਾਮਾਮੰਡੀ ਜਲੰਧਰ ਦੱਸਿਆ ਜੋ ਕਾਬੂ ਸ਼ੁਦਾ ਨੌਜਵਾਨ,ਅਰੁਨ ਕੁਮਾਰ ਦੇ ਖੱਬੇ ਹੱਥ ਵਿੱਚ ਫੜੇ ਹੋਏ ਪਾਰਦਰਸ਼ੀ ਲਿਫਾਫੇ ਨੂੰ ਖੁਲਵਾ ਕੇ ਚੈੱਕ ਕੀਤਾ ਤਾਂ ਉਸ ਵਿੱਚੋ,20ਗ੍ਰਾਮ ਹੈਰੋਇਨ ਬ੍ਰਾਮਦ ਹੋਈ ਅਤੇ ਇਸੇ ਤਰ੍ਹਾਂ ਦੂਸਰੇ ਨੌਜਵਾਨ ਕ੍ਰਿਪਾਲ ਸਿੰਘ ਦੀ ਤਲਾਸ਼ੀ ਹਸਬ,ਜਾਬਤਾ ਅਨੁਸਾਰ ਕਰਨ ਤੇ ਉਸ ਪਾਸੋ 25 ਗ੍ਰਾਮ ਹੈਰੋਇਨ ਵੀ ਬ੍ਰਾਮਦ ਹੋਈ ਜਿਸਤੇ ਤੁਰੰਤ ਕਾਰਵਾਈ,ਕਰਦੇ ਹੋਏ SI ਮਦਨ ਸਿੰਘ ਵੱਲੋ ਮੁਕੱਦਮਾ ਨੰਬਰ 228 ਮਿਤੀ 02-08-2023 ਅ/ਧ 21 NDPS Actਥਾਣਾ ਰਾਮਾਮੰਡੀ ਜਲੰਧਰ ਦਰਜ ਰਜਿਸਟਰ ਕਰਕੇ ਕ੍ਰਿਪਾਲ ਸਿੰਘ ਅਤੇ ਅਰੁਨ ਕੁਮਾਰ ਨੂੰ ਮਿਤੀ 02-08-2023 ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਸੀ। ਦੋਰਾਨੇ ਤਫਤੀਸ਼, ਕਾਬੂ ਸ਼ੁਦਾ ਨੌਜਵਾਨਾਂ,ਪਾਸੋ ਮਿਤੀ 03-08-2023 ਨੂੰ ਕੀਤੀ ਗਈ ਪੁੱਛ ਗਿੱਛ ਦੋਰਾਨ ਇਹਨਾਂ ਦੇ ਇੱਕ ਹੋਰ ਸਾਥੀ ਮਨਪ੍ਰੀਤ,ਸਿੰਘ ਉਰਫ ਮਨੀ ਪੁੱਤਰ ਕਮਲ ਕੁਮਾਰ ਵਾਸੀ ਮਕਾਨ ਨੰਬਰ 120 ਅੰਬੇਦਕਰ ਨਗਰ ਲੱਧੇਵਾਲੀ ਰੋਡ,ਜਲੰਧਰ ਦਾ ਨਾਮ ਸਾਹਮਣੇ ਆਇਆ ਸੀ ਜਿਸਦੇ ਅਧਾਰ ਤੇ ਮਨਪ੍ਰੀਤ ਸਿੰਘ ਉਰਫ ਮਨੀ ਨੂੰ 20ਗ੍ਰਾਮ,ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਜੋ ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਨਸ਼ੇ ਦੇ,ਕਾਰੋਬਾਰ ਵਿੱਚ ਸ਼ਾਮਲ ਇਹਨਾਂ ਦੇ ਹੋਰ ਸਾਥੀਆ ਅਤੇ ਡੱਰਗ ਨੈਕਸਸ ਨੂੰ ਤੋੜਨ ਲਈ ਹਰ ਸੰਭਵ,ਉਪਰਾਲੇ ਕੀਤੇ ਜਾ ਰਹੇ ਹਨ। ਦੋਰਾਨੇ ਤਫਤੀਸ਼ ਜਿਨ੍ਹਾਂ ਵੀ ਵਿਅਕਤੀਆ ਦਾ ਨਸ਼ੇ ਦੀ ਸਮੱਗਲਿੰਗ ਵਿੱਚ ਨਾਮ ਸਾਹਮਣੇ ਆਵੇਗਾ ਉਹਨਾਂ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਅਨੁਮਾਨ ਮੁਕੱਦਮਾ | ਮੁਕੱਦਮਾ ਨੰਬਰ 228 ਮਿਤੀ 02-08-2023 ਅ/ਧ 21 NDPS Act ਥਾਣਾ ਰਾਮਾਮੰਡੀ
ਜਲੰਧਰ
ਗ੍ਰਿਫਤਾਰ ਦੋਸ਼ੀ
ਪਹਿਲਾਂ ਦਰਜ
ਮੁਕੱਦਮੇ
ਗ੍ਰਿਫਤਾਰੀ ਮਿਤੀ
ਬ੍ਰਾਮਦਗੀ
ਕ੍ਰਿਪਾਲ ਸਿੰਘ ਉਰਫ ਪਾਲਾ ਅਰੁਨ ਕੁਮਾਰ ਪੁੱਤਰ ਮਨਪ੍ਰੀਤ ਸਿੰਘ ਉਰਫ
| ਪੁੱਤਰ ਲੇਟ ਤਰਲੋਕ ਸਿੰਘ ਰਮੇਸ਼ ਕੁਮਾਰ
ਵਾਸੀ ਅੰਬੇਦਕਰ ਨਗਰ | ਮਕਾਨ
ਜਲੰਧਰ
ਵਾਸੀ ਮਨੀ ਪੁੱਤਰ ਕਮਲ ਕੁਮਾਰ
ਨੰਬਰ 62 | ਵਾਸੀ ਮਕਾਨ ਨੰਬਰ 120
ਲੱਧੇਵਾਲੀ ਰੋਡ ਰਾਮਾਮੰਡੀ | ਅੰਬੇਦਕਰ
ਨਗਰ
ਜਲੰਧਰ
ਕੋਈ ਨਹੀਂ
ਲੱਧੇਵਾਲੀ ਰੋਡ ਜਲੰਧਰ
ਕੋਈ ਨਹੀਂ
ਮੁਕੱਦਮਾ ਨੰਬਰ 284 ਮਿਤੀ 24-
12-12 / 323,324,148
149 ਭ:ਦ ਥਾਣਾ ਰਾਮਾਮੰਡੀ
ਜਲੰਧਰ
02-08-2023
25 ਗ੍ਰਾਮ ਹੈਰੋਇਨ
ਮੋਟਰਸਾਇਕਲ
ਸਪਲੈਂਡਰ PB08-EV-3917
02-08-2023
20 ਗ੍ਰਾਮ ਹੈਰੋਇਨ
03-08-2023
20 ਗ੍ਰਾਮ ਹੈਰੋਇਨ