ਜਲੰਧਰ ਦਿਵਾਲੀ ਦੀ ਰਾਤ ਕਿਲ੍ਹਾ ਮੁਹੱਲਾ ਵਿੱਚ ਗੋਲੀ ਚਲਾਉਣ ਵਾਲ਼ਾ ਤੋਤਾ ਪੁਰਾਣੀ ਦਿੱਲ੍ਹੀ ਤੋਂ ਗ੍ਰਿਫਤਾਰ ਅੱਜ ਜਲੰਧਰ ਪੁਲਿਸ ਨੇ ਕੀਤੀ ਕਾਨਫਰੰਸ
ਦੋਆਬਾ ਦਸਤਕ ਨਿਊਜ਼, ਕਰਨਬੀਰ ਸਿੰਘ
ਮਾਨਯੋਗ ਸ੍ਰੀ ਗੁਰਸ਼ਰਨ ਸਿੰਘ ਸੰਧੂ ਆਈ.ਪੀ.ਐਸ. ਕਮਿਸ਼ਨਰ ਪੁਲਿਸ ਜਲੰਧਰ ਜੀ
ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਕਮਲਜੀਤ ਸਿੰਘ 22/BTRT ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ
03 ਜਲੰਧਰ ਦੀ ਅਗਵਾਈ ਹੇਠ ASI ਸਤਪਾਲ ਸਿੰਘ ਨੰਬਰ 252/ਜਲੰਧਰ ਸਮੇਤ ਪੁਲਿਸ ਪਾਰਟੀ ਵੱਲੋ ਮਿਤੀ
24-25 ਅਕਤੂਬਰ 2022 ਨੂੰ ਦਿਵਾਲੀ ਵਾਲੀ ਰਾਤ ਕਿਲਾ ਮੁਹੱਲਾ ਵਿਖੇ ਲੜਾਈ ਝਗੜੇ ਦੌਰਾਨ ਚੱਲੀਆਂ
ਗੋਲੀਆਂ ਕਰਕੇ ਦਰਜ ਮੁਕੱਦਮਾ ਨੰਬਰ 123 ਮਿਤੀ 25.10.2022 ਅ/ਧ 307,452,336,323,
148,149,341,427 IPC, 25-54-59 Arms Act ਥਾਣਾ ਡਵੀਜ਼ਨ ਨੰਬਰ 03 ਕਮਿਸ਼ਨਰੇਟ ਜਲੰਧਰ ਦੇ
ਹੇਠਾਂ ਲਿਖੇ ਦੋਸ਼ੀਆਂ ਨੂੰ ਮਿਤੀ 29.10.2022 ਨੂੰ ਗ੍ਰਿਫਤਾਰ ਕੀਤਾ ਗਿਆ।
1. ਸ਼ਿਵਮ ਚੌਹਾਨ ਉਰਫ ਤੋਤਾ ਉਰਫ ਸੰਨੀ ਚੌਹਾਨ ਪੁੱਤਰ ਅਜੈ ਕੁਮਾਰ ਵਾਸੀ ED-93 ਢੰਨ ਮੁਹੱਲਾ
ਜਲੰਧਰ
2. ਸੰਜੀਵ ਕੁਮਾਰ ਉਰਫ ਸੋਨੂੰ ਉਰਫ ਪਿੰਦੀ ਪੁੱਤਰ ਲੇਟ ਅਸ਼ੋਕ ਕੁਮਾਰ ਵਾਸੀ EE-268 ਬਾਗ
ਕਰਮਬਖਸ਼ ਜਲੰਧਰ
3. ਨਰਿੰਦਰ ਸੂਰਮਾ ਪੁਤਰ ਸ਼ਰਦ ਚੰਦਰ ਵਾਸੀ Q 49 ਨਵੀਨ ਸ਼ਾਰਦਾ ਮੋਹਨ ਪਾਰਕ ਪੁਰਾਣੀ ਦਿੱਲੀ
ਉਕਤ ਦੋਸ਼ੀਆਨ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਦੌਰਾਨੇ ਰਿਮਾਂਡ
ਦੋਸ਼ੀ ਸ਼ਿਵਮ ਚੌਹਾਨ ਉਰਫ ਤੋਤਾ ਪਾਸੋ ਪੁੱਛ ਗਿੱਛ ਕਰਕੇ ਵਾਰਦਾਤ ਸਮੇਂ ਵਰਤੇ ਗਏ ਪਿਸਟਲ ਬ੍ਰਾਮਦ ਕੀਤਾ
ਜਾਵੇਗਾ ਅਤੇ ਬਾਕੀ ਰਹਿੰਦੇ ਦੋਸ਼ੀਆ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ।
ਦੋਸ਼ੀ ਸ਼ਿਵਮ ਚੌਹਾਨ ਉਰਫ ਸੰਨੀ ਚੋਹਾਨ ਉਰਫ ਤੋਤਾ ਪੁੱਤਰ ਅਜੇ ਕੁਮਾਰ ਵਾਸੀ ਮਕਾਨ ਨੰਬਰ ਈ ਡੀ 93 ਢੰਨ
ਮਹੱਲਾ ਜਲੰਧਰ PAIS ID 072490 ਖਿਲਾਫ ਦਰਜ ਮੁਕੱਦਮਿਆ ਦਾ ਵੇਰਵਾ:-
(1)
(2)
(3)
9 #399%
(5)
(6)
(7)
(8)
(9)
ਮੁਕੱਦਮਾ ਨੰਬਰ 123 ਮਿਤੀ 25.10.22 ਅਰਧ 323/148/149/307/341/427 ਭ.ਦ ਵਾਧਾ ਜੁਰਮ 336/452
ਭ:ਦ, 25 ਅਸਲਾ ਐਕਟ ਥਾਣਾ ਡਵੀਜ਼ਨ ਨੰਬਰ 7 ਜਲੰਧਰ
(12)
(13)
(14)
ਮੁਕੱਦਮਾ ਨੰਬਰ 08 ਮਿਤੀ 19.01.19 ਅ:ਧ 295A,323,341,3798,148,149 IPC 27-54-59 ਆਰਮ
ਐਕਟ ਥਾਣਾ ਡਵੀਜ਼ਨ ਨੰਬਰ 3 ਜਲੰਧਰ
ਮੁਕੱਦਮਾ ਨੰਬਰ 76 ਮਿਤੀ 17.04.2018 ਅ:ਧ 379ਬੀ,34 IPC ਥਾਣਾ ਡਵੀਜਨ ਨੰਬਰ 3 ਜਲੰਧਰ
ਮੁਕੱਦਮਾ ਨੰਬਰ 125 ਮਿਤੀ 22.06.17 ਅ:ਧ 323,324,325,326,307,148,149 PC ਥਾਣਾ ਡਵੀ 3 ਜਲੰਧਰ
ਮੁਕੱਦਮਾ ਨੰ 148 ਮਿਤੀ 15.11.15 ਅ:ਧ 307,323,342,34 PC ਘਾਟਾ ਜੁਰਮ 307 IPC ਥਾਣਾ ਨੰ 3 ਜਲੰਧਰ
ਮੁਕੱਦਮਾ ਨੰਬਰ 288 ਮਿਤੀ 14.10.13 ਅ:ਧ 323,324,379,148,149 IPC ਥਾਣਾ ਰਾਮਾਮੰਡੀ ਜਲੰਧਰ
ਮੁਕੱਦਮਾ ਨੰਬਰ 270 ਮਿਤੀ 26.11.2013 ਅ:ਧ 323,324,506,34 ਥਾਣਾ ਡਵੀਜਨ ਨੰਬਰ 3 ਜਲੰਧਰ
ਮੁਕੱਦਮਾ ਨੰਬਰ 136 ਮਿਤੀ 07.07.2013 ਅ:ਧ 323,324,34 IPC ਥਾਣਾ ਡਵੀਜਨ ਨੰਬਰ 3 ਜਲੰਧਰ
ਮੁਕੱਦਮਾ ਨੰਬਰ 95 ਮਿਤੀ 12.07.2009 ਅ:ਧ 452,324,323,379,427,506,148,149 IPC ਥਾਣਾ ਡਵੀ ਨੰ
3 ਜਲੰਧਰ
(10) ਮੁਕੱਦਮਾ ਨੰਬਰ 57 ਮਿਤੀ 21.05.19 ਅ:ਧ 25/27-54-59 Arms Act ਥਾਣਾ ਡਵੀਜ਼ਨ ਨੰਬਰ 1 ਜਲੰਧਰ
ਮੁਕੱਦਮਾ ਨੰਬਰ 102 ਮਿਤੀ 15.05.19 ਅ:ਧ 452,427,148,149,506,323,325 ।PC ਕਰਾਸ ਕੇਸ
336,506,148,149 ਭ:ਦ 25 ਆਰਮ ਐਕਟ ਥਾਣਾ ਰਾਮਾਮੰਡੀ ਜਲੰਧਰ
ਮੁਕੱਦਮਾ ਨੰਬਰ 143 ਮਿਤੀ 02.08.2018 ਅ/ਧ 323,341,506,34 ਭ:ਦ ਥਾਣਾ ਡਵੀਜ਼ਨ ਨੰਬਰ 3 ਜਲੰਧਰ
ਮੁਕੱਦਮਾ ਨੰਬਰ 44 ਮਿਤੀ 25.03.2020 ਅ.ਧ 188/353/186/506 ਭ.ਦ ਥਾਣਾ ਡਵੀਜਨ ਨੰਬਰ 3 ਜਲੰਧਰ
ਮੁਕੱਦਮਾ ਨੰਬਰ 272 ਮਿਤੀ 14.12.2020 ਅਧ 323/451/427/506/188 ਭ.ਦ 3 Epidemic Act ਥਾਣਾ
ਡਵੀਜਨ ਨੰਬਰ 7 ਜਲੰਧਰ