ਜਿਲ੍ਹਾ ਜਲੰਧਰ-ਦਿਹਾਤੀ ਦੇ ਹਾਈਟੈਕ ਨਾਕਾ ਕੁਰੋਸ਼ੀਆ ਪਰ ਤਾਇਨਾਤ ਕਰਮਚਾਰੀਆ ਨੂੰ ਕਲਾਸ -1ਸਰਟੀਫਿਕੇਟ ਸਮੇਤ ਕੀਤਾ ਸਨਮਾਨਤ।
ਜਲੰਧਰ ਦਿਹਾਤੀ ਮਿਤੀ 02.01.2023 । ਡੀਡੀ,ਨਿਊਜ਼ਪੇਪਰ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 28.12.2022 ਨਾਕੇ ਪਰ 90 ਲੱਖ ਦੀ ਭਾਰਤੀ ਕਰੰਸੀ ਸਮੇਤ ਇੱਕ ਇਨੋਵਾ ਗੱਡੀ ਸਮੇਤ 03 ਨੋਜਵਾਨਾ ਨੂੰ ਗ੍ਰਿਫਤਾਰ ਕੀਤਾ ਸੀ ਜਿਹਨਾਂ ਦੀ ਹੋਸਲਾ ਹਫਜਾਈ ਲਈ ਉਹਨਾਂ ਨੂੰ ਚੰਗੀ ਕਰਜਗੁਰੀ ਲਈ ਉਹਨਾਂ ਨੂੰ ਅੱਜ ਕਲਾਸ 1 ਸਰਟੀਫਿਕੇਟ ਸਮੇਤ ਕੀਤਾ ਸਨਮਾਨਤ ਅਤੇ ਉਹਨਾਂ ਅੱਗੇ ਤੋ ਵੀ ਚੰਗੇ ਕੰਮ ਲਈ ਪ੍ਰੇਰਿਤ ਕੀਤਾ ਗਿਆ।