Breaking NEWSCrimeJalandharLatest newsNewsPunjabTop NewsTOP STORIES

#ਜਲੰਧਰ ਪੁਲਿਸ ਕਮਿਸ਼ਨਰ ਜੀ ਵਲੋਂ ਥਾਣਾ ਰਾਮਾਮੰਡੀ ਪੁਲੀਸ ਸਟੇਸ਼ਨ ਵਲੋਂ ਭਾਰੀ ਮਾਤਰਾ ਵਿੱਚ 4 ਤਸਕਰਾਂ ਕੋਲੋ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ।

Spread the News

#ਜਲੰਧਰ 16, ਅਪ੍ਰੈਲ ਕਰਨਬੀਰ ਸਿੰਘ।ਮਾਨਯੋਗ ਕਮਿਸ਼ਨਰ @ਪੁਲਿਸ ਸਾਹਿਬ #ਜਲੰਧਰ ਸ਼੍ਰੀ ਕੁਲਦੀਪ ਸਿੰਘ ਚਹਿਲ, IPS, ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ADCP City-1 ਸਾਹਿਬ, ਸ. ਬਲਵਿੰਦਰ ਸਿੰਘ ਰੰਧਾਵਾ PPS, ACP

ਸੈਂਟਰਲ @ਜਲੰਧਰ ਸ਼੍ਰੀ ਨਿਰਮਲ ਸਿੰਘ PPS ਅਤੇ ਹੋਰ ਸੀਨੀਅਰ ਅਫਸਰਾਨ ਬਾਲਾ ਵੱਲੋ ਸਮੇ ਸਿਰ ਮਿਲ ਰਹੀਆ ਹਦਾਇਤਾਂ ਅਨੁਸਾਰ ਪੁਲਿਸ ਵੱਲੋ ਨਸ਼ੇ ਦੀ ਰੋਕਥਾਮ ਸਬੰਧੀ ਮਿਤੀ 15-04-2023 ਨੂੰ ਪੁਲਿਸ

ਵੱਲੋ ਚਲਾਈ ਹੋਈ ਵਿਸ਼ੇਸ਼ ਮੁਹਿੰਮ ਤਹਿਤ ਨਸ਼ੇ ਦਾ ਕਾਰੋਬਾਰ ਕਰਨ ਵਾਲਿਆ ਨੂੰ ਕਾਬੂ ਕਰਨ ਵਿੱਚ ਥਾਣਾ ਰਾਮਾਮੰਡੀ ਜਲੰਧਰ ਦੀ ਵੱਡੀ ਪੁਲਿਸ ਨੂੰ ਸਫਲਤਾ ਪ੍ਰਾਪਤ ਹੋਈ ਹੈ।

ਮਿਤੀ 15-04-2023 ਨੂੰ INSP ਨਵਦੀਪ ਸਿੰਘ ਮੁੱਖ ਅਫਸਰ ਥਾਣਾ ਰਾਮਾਮੰਡੀ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ ਏਰੀਆ ਅਧੀਨ ਵੱਖ ਵੱਖ ਏਰੀਆ ਵਿੱਚ ਛਾਪੇਮਾਰੀ

ਅਤੇ ਚੈਕਿੰਗ ਸਬੰਧੀ ਆਪਰੇਸ਼ਨ ਕੀਤਾ ਗਿਆ। ਦੋਰਾਨੇ ਆਪਰੇਸ਼ਨ ਸ਼ੱਕੀ ਪੁਰਸ਼ਾ ਨੂੰ ਕਾਬੂ ਕਰਕੇ ਉਹਨਾਂ ਪਾਸੋ ਹੈਰੋਇਨ ਨੁਮਾ ਚੀਜ਼ ਅਤੇ ਡੱਰਗ ਮਨੀ ਬ੍ਰਾਮਦ ਹੋਣ ਤੇ NDPS Act ਤਹਿਤ ਮੁਕੱਦਮੇ ਦਰਜ

ਰਜਿਸਟਰ ਕੀਤੇ ਗਏ ਹਨ। ਜਿਹਨਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :-

1. ਮੁਕੱਦਮਾ ਨੰਬਰ 117 ਮਿਤੀ 15-04-23 ਅ/ਧ 21 NDPS Act ਥਾਣਾ ਰਾਮਾਮੰਡੀ ਜਲੰਧਰ

ਮਿਤੀ 15-4-2023 ਨੂੰ INSP ਨਵਦੀਪ ਸਿੰਘ ਮੁੱਖ ਅਫਸਰ ਥਾਣਾ ਰਾਮਾਮੰਡੀ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਦੇ ਐਸ਼ ਆਈ ਅਰੁਣ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਦੇ ਬਾਬਾ ਬੁੱਲੇ ਸ਼ਾਹ

120 ਫੁੱਟੀ ਰੋਡ ਸੂਰੀਆ ਇਨਕਲੇਵ ਜਲੰਧਰ ਗਸ਼ਤ ਤੇ ਚੈਕਿੰਗ ਸ਼ੱਕੀ ਪੁਰਸ਼ਾਂ ਸੰਬੰਧੀ ਮੌਜੂਦ ਸੀ ਤਾ ਗੁਰੂ ਗੋਬਿੰਦ ਸਿੰਘ ਐਵਿਨਿਊ ਦੀ ਤਰਫੋਂ ਇੱਕ ਅਪਾਚੀ ਮੋਟਰਸਾਈਕਲ ਨੰਬਰ PB 07 BP

5504 ਰੰਗ ਕਾਲਾ ਉਪਰ ਨੋਜਵਾਨ ਰਾਜੇਸ਼ ਕੁਮਾਰ ਉਰਫ ਬਲੀ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਵਾਲਮੀਕਿ ਮੁਹੱਲਾ, ਘੰਟਾ ਘਰ ਹੁਸ਼ਿਆਰਪੁਰ ਜੋ ਬਾ ਵਰਦੀ ਵਿੱਚ ਖੜੀ ਪੁਲਿਸ ਪਾਰਟੀ ਨੂੰ ਦੇਖ ਕੇ