ਵਿੱਕੀ ਉਰਫ ਭੂਤ ਨੂੰ ਪੀ ਓ ਸਟਾਫ ਕਮਿਸ਼ਨਰਰੇਟ ਜਲੰਧਰ ਵੱਲੋਂ ਗ੍ਰਿਫਤਾਰ ਕੀਤਾ ਗਿਆ
16/ਨਵੰਬਰ, ਡੀਡੀ ਨਿਊਜ਼ਪੇਪਰ
ਮਾਣਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਵਲੋ ਮਾੜੇ ਅਨਸਰਾ ਨੂੰ ਕਾਬੂ ਕਰਨ ਸਬੰਧੀ ਚਲਾਈ ਮੁਹਿੰਮ ਦੇ ਮੱਦੇ ਨਜਰ ਸ੍ਰੀ ਅਦਿੱਤਿਆ ਆਈ.ਪੀ.ਐਸ. ADCP-2 ਅਤੇ ਸ਼੍ਰੀ ਹਰਸ਼ਪ੍ਰੀਤ ਸਿੰਘ PPS ਏ.ਸੀ.ਪੀ ਕੋਟ ਦੀਆਂ ਹਦਾਇਤਾਂ ਅਨੁਸਾਰ ਮੁੱਖ ਅਫਸਰ ਥਾਣਾ ਕੈਂਟ ਜਲੰਧਰ ਅਤੇ ASI ਸੁਰਿੰਦਰਪਾਲ ਸਿੰਘ ਚੌਕੀ ਪਰਾਗਪੁਰ ਦੀ ਅਗਵਾਈ ਹੇਠ ਮਿਤੀ 16.11.2023 ਨੂੰ ASI ਗੁਰਦਿਆਲ ਹੀਰਾ 1827 ਸਮੇਤ ਪੁਲਿਸ ਪਾਰਟੀ ਦੇ ਨਜਦੀਕ ਰਾਮ ਬਾਗ ਮੰਦਰ ਦੀਪ ਨਗਰ ਜਲੰਧਰ ਤੋਂ ਮੁਕੱਦਮਾ ਹਜਾ ਪੀ.ੳ ਦੋਸ਼ੀ ਵਿੱਕੀ ਉਰਫ ਭਤ ਪੁੱਤਰ ਓਮ ਪ੍ਰਕਾਸ਼ ‘ ਵਾਸੀ ਫਲੈਟ ਸ਼ਮਸ਼ਾਨ ਘਾਟ, ਰਾਮ ਬਾਗ ਰਹਿਮਾਨਪੁਰ ਰੋਡ ਦੀਪ ਨਗਰ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਮਾਣਯੋਗ ਅਦਾਲਤ ਸ਼੍ਰੀ ਅਰਪਨਾ JMIC ਜਿਲਾ ਜਲੰਧਰ ਵੱਲੋ ਮੁੱ.ਨੰ. 39 ਮਿਤੀ 23.03.2020 ਅ/ਧ 61-1-14 EX ACT, 420 IPC ਥਾਣਾ ਕੈਂਟ ਕਮਿਸ਼ਨਰੇਟ ਜਲੰਧਰ ਵਿੱਚ ਮਿਤੀ 19.08.2023 ਨੂੰ ਭਗੌੜਾ ਕਰਾਰ ਕੀਤਾ ਗਿਆ ਸੀ ਦੋਸ਼ੀ ਉੱਕਤ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ |
ਗ੍ਰਿਫਤਾਰ ਦੋਸ਼ੀ
| ਵਿੱਕੀ ਉਰਫ ਭੂਤ ਪੁੱਤਰ ਓਮ ਪ੍ਰਕਾਸ਼ ਵਾਸੀ ਫਲੋਟ ਸ਼ਮਸ਼ਾਨ ਘਾਟ, ਰਾਮ ਬਾਗ ਰਹਿਮਾਨਪੁਰ ਰੋਡ ਦੀਪ ਨਗਰ ਜਲੰਧਰ ।
| ਗ੍ਰਿਫਤਾਰੀ ਦੀ ਜਗ੍ਹਾ | ਦੋਸ਼ੀ ਖਿਲਾਫ ਦਰਜ PD ਮੁਕਦਮਾ
ਨਜਦੀਕ ਰਾਮ ਬਾਗ ਮੰਦਰ ਦੀਪ ਨਗਰ ਜਲੰਧਰ
ਮੁੱ.ਨੰ: 39 ਮਿਤੀ 22.05.2020 ਅਧ 61-1-14 EX ACT, 420 IPC ਥਾਣਾ ਕੈਂਟ ਕਮਿਸ਼ਨਰੇਟ ਜਲੰਧਰ।
P.੦ ਬਣਨ ਦੀ ਤਾਰੀਕ
19.08.2023 (ਮਾਣਯੋਗ ਅਦਾਲਤ ਸ਼੍ਰੀ ਅਰਪਨਾ JMIC ਜਲੰਧਰ)
ਦੋਸ਼ੀ ਖਿਲਾਫ ਪਹਿਲਾ ਦਰਜ ਮੁਕਦਮਾ
1. ਮੁੱ.ਨੰ.150 ਮਿਤੀ 24.11.2018 ਅ/ਧ 61-1-14 EX ACT ਥਾਣਾ ਕੈਂਟ ਕਮਿਸ਼ਨਰੇਟ ਜਲੰਧਰ 2. ਮੁੱ.ਨੰ: 39 ਮਿਤੀ 23.03.2020 ਅ/ਧ 61-1-14 EX ACT, 420 IPC ਥਾਣਾ ਕੈਂਟ ਕਮਿਸ਼ਨਰੇਟ
ਜਲੰਧਰ 3. ਮੁੱਨੰ:286 ਮਿਤੀ 30.12.2020 ਅ/ਧ 61-1-14 EX ACT ਥਾਣਾ ਕੈਂਟ ਕਮਿਸ਼ਨਰੇਟ ਜਲੰਧਰ