ਪੰਜਾਬ ਸਰਕਾਰ ਨੂੰ ਚੋਣਾਂ ਦਰਮਿਆਨ ਅਤੇ ਪੁਲਿਸ ਨੂੰ ਲਗਾਤਾਰ ਲਗ ਰਹੇ ਝਟਕਿਆਂ ਚ ਇਕ ਹੋਰ ਝਟਕਾ


13/ਦਸੰਬਰ (ਕਰਨਬੀਰ ਸਿੰਘ) । ਪਿਛਲੇ ਦਿਨੀ ਗੁਰਪ੍ਰੀਤ ਸਿੰਘ ਸੇਖੋ ਜੋ ਕਿਫੇਸਬੁਕ ਤੇ ਲਾਈਵ ਹੋ ਕੇ ਦੱਸਿਆ ਸੀ ਕਿ ਚੋਣਾਂ ਦੇ ਦਰਮਿਆਨ ਸਰਕਾਰ ਤੇ ਮੌਜੂਦਾ ਐਮਐਲਏ ਤੇ ਉਹਨਾਂ ਨੇ ਇਲਜ਼ਾਮ ਲਾਏ ਸੀ ਕਿ ਉਹ ਮੈਨੂੰ ਕਿਸੇ ਨਾ ਕਿਸੇ ਤਰੀਕੇ ਜੇਲ ਦੇ ਵਿੱਚ ਜਾਂ ਕਿਸੇ ਪਰਚੇ ਦੇ ਵਿੱਚ ਫਸਾ ਸਕਦੇ ਹਨ ਜਿਸ ਦੇ ਕਰਕੇ ਉਹਨਾਂ ਨੇ ਲਾਈਵ ਹੋ ਕੇ ਦੱਸਿਆ ਸੀ ਕਿ ਮੈਨੂੰ ਸਵੇਰ ਦੇ ਪੁਲਿਸ ਸਟੇਸ਼ਨ ਤੋਂ ਐਸ ਐਚ ਓ ਤੇ ਡੀਐਸਪ ਦੇ ਦੇ ਫੋਨ ਆ ਰਹੇ ਹਨ ਤੇ ਮੈਨੂੰ ਕਿਸੇ ਵੀ ਮਸਲੇ ਵਿੱਚ ਜਾਂ ਮੇਰੇ ਕੋਈ ਨਵਾਂ ਮੁਕਦਮਾ ਦਰਜ ਕਰਕੇ ਮੈਨੂੰ ਜੇਲ ਭੇਜਿਆ ਜਾ ਸਕਦਾ ਹੈ ਪਰ ਉਹਨਾਂ ਦਾ ਕਹਿਣਾ ਸੀ ਕਿ ਇਹ ਵੋਟਾਂ ਲਈ ਲੋਕਾਂ ਲਈ ਇਨਸਾਫ ਦੀ ਲੜਾਈ ਲੜ ਰਹੇ ਹਨ ਅਤੇ ਉਹ ਲੋਕਾਂ ਦੇ ਨਾਲ ਹਮੇਸ਼ਾ ਖੜੇ ਹਨ ਉਹ ਆਪਣੀ ਬੀਤੀ ਜ਼ਿੰਦਗੀ ਛੱਡ ਕੇ ਉਹ ਹੁਣ ਇੱਕ ਸਾਫ ਸੁਥਰੀ ਜ਼ਿੰਦਗੀ ਜਿਉਣਾ ਚਾਹੁੰਦੇ ਨੇ ਉਹ ਕਹਿੰਦੇ ਨੇ ਕਿ ਸਰਕਾਰ ਤੇ ਮੌਜੂਦਾ ਐਮਐਲਏ ਦੀ ਬੁਖਲਾਹਟ ਤੋਂ ਪਤਾ ਲੱਗਦਾ ਹੈ ਕਿ ਉਹ ਪਹਿਲਾਂ ਹੀ ਹਾਰੇ ਹੋਏ ਹਨ ਜਿਸ ਕਰਕੇ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਮੇਰੇ ਤੇ ਝੂਠਾ ਮੁਕਦਮਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ ਆਦਰਨੀ ਚੰਡੀਗੜ੍ਹ ਹਾਈਕੋਰਟ ਵੱਲੋਂ ਉਹਨਾਂ ਨੂੰ ਰਿਹਾ ਕਰਨ ਦਾ ਫੈਸਲਾ ਆ ਚੁੱਕਾ ਹੈ ਹਾਈ ਕੋਰਟ ਨੇ ਗੁਰਪ੍ਰੀਤ ਸੁਖੋਂ ਨੂੰ ਫੌਰੀ ਰਿਹਾ ਕਰਨ ਦੇ ਸੁਣਾਏ ਹੁਕਮ।ਪੰਜਾਬ ਸਰਕਾਰ ਅਤੇ ਪੁਲਿਸ ਨੂੰ ਲਗਾਤਾਰ ਲਗ ਰਹੇ ਝਟਕਿਆਂ ਚ ਇਕ ਹੋਰ ਝਟਕਾਤੱਤ- ਭੜਤੇ ਲਏ ਜਾ ਰਹੇ ਪੁਲਿਸੀਆ ਫੈਸਲੇ ਅਦਾਲਾਤਾਂ ਚ ਲਗਾਤਾਰ ਖ਼ਾਰਜ ਹੋਣ ਦਾ ਮਤਲਬ ਹੈ ਹੋਰ ਫਜ਼ੀਹਤ







