ਮੁੱਲੇ ਸ਼ਹੀਦੀਆਂ ਦੀ ਮੇਲ ਬੂਆ ਦਾਤੀ ਦੇ ਦਰਬਾਰ ਦੇਵਾ ਕਲੋਨੀ ਮੁਕੇਰੀਆਂ
ਮੁਕੇਰੀਆਂ 24 ਜੂਨ,(ਇੰਦਰਜੀਤ,ਰਮਨ ਮਨਜੀਤ )
ਸ਼ਹੀਦਾਂ ਦੇ ਦਰਬਾਰ ਤੇ ਸਦਾ ਲੱਗੇ ਰਹਿੰਦੇ ਨਾ ਮੇਲੇ, ਬਾਬਾ ਜੀ ਦੇ ਸੇਵਕ ਬਾਬਾ ਸਤਪਾਲ ਜੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 3 ਜੁਲਾਈ ਨੂੰ ਦੋਵਾਂ ਕਲੋਨੀ ਮੁਕੇਰੀਆਂ ਵਿਖੇ ਬਾਬਾ ਬੁਆ ਦੇ ਦਰਬਾਰ ਤੇ ਮੇਲ ਲੱਗਣ ਜਾ ਰਹੀ ਹੈ ਜਿਸ ਵਿੱਚ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਹਨ ਅਤੇ ਆਪਣੀ ਕੁੱਲ ਦੇਵਤਾ ਦੇ ਨਤਮਸਤਕ ਹੁੰਦੀਆਂ ਹਨ ਦਰਬਾਰ ਤੇ ਢੋਲ ਤਾਰਿਆਂ ਨਾਲ ਭੰਗੜੇ ਪੈਂਦੇ ਹਨ ਅਤੇ ਸਾਰਾ ਦਿਨ ਲੰਗਰ ਚਲਦੇ ਹਨ ਮੇਲ ਵਾਲੀਆਂ ਸੰਗਤਾਂ ਨੂੰ ਬਾਬਾ ਜੀ ਵੱਲੋਂ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ,