ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਕੁਲ ਇੰਨੀਆਂ ਵੋਟਾਂ ਪਈਆਂ ਧਾਮੀ ਜੀ ਨੂੰ
ਅੰਮ੍ਰਿਤਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਸਰਦਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਜਿੱਤ ਰਹੇ ਧਾਮੀ ਜੀ ਦੀ ਹੈਟ੍ਰਿਕ ਤੀਸਰੀ ਵਾਰ ਬਣੇ ਐਸਜੀਪੀਸੀ ਦੇ ਪ੍ਰਧਾਨ ਕੁਲ ਵੋਟਾਂ ਕਾਮੀ ਜੀ ਨੂੰ ਚੋਣਾਂ ਦੌਰਾਨ 118 ਵੋਟਾਂ ਮਿਲੀਆਂ ਉਹੀ ਦੂਜੇ ਪਾਸੇ ਸਰਦਾਰ ਬਲਵੀਰ ਸਿੰਘ ਘੁੰਨਸ ਨੂੰ ਪਈਆਂ ਸਿਰਫ 17 ਵੋਟਾਂ ਜਿਨਾਂ ਵਿੱਚੋਂ ਦੋ ਵੋਟਾਂ ਹੋਈਆਂ ਰੱਦ ਤੇ ਇਸ ਵਾਰ ਵੀ ਧਾਮੀ ਜੀ ਨੂੰ ਮਿਲੀਆਂ 118 ਵੋਟਾਂ ਤੇ ਸਰਦਾਰ ਹਰਜਿੰਦਰ ਸਿੰਘ ਧਾਮੀ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ